ਪੰਜਾਬ 'ਚ ਮਹਾਂ ਗੱਠਜੋੜ ਦਾ ਹਿੱਸਾ ਨਹੀਂ ਹੋਵੇਗੀ ਆਮ ਆਦਮੀ ਪਾਰਟੀ - ਖਹਿਰਾ |
|
|
ਬਰਨਾਲਾ, -20ਜਨਵਰੀ-(ਮੀਡੀਆ,ਦੇਸਪੰਜਾਬ)- ਆਉਂਦੀਆਂ ਲੋਕ ਸà¨à¨¾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਬਣਾਠਜਾ ਰਹੇ ਮਹਾਂ ਗੱਠਜੋੜ ਦਾ ਆਮ ਆਦਮੀ ਪਾਰਟੀ ਹਿੱਸਾ ਨਹੀਂ ਹੋਵੇਗੀ। ਇਨà©à¨¹à¨¾à¨‚ ਵਿਚਾਰਾਂ ਦਾ ਪà©à¨°à¨—ਟਾਵਾ ਕਰਦਿਆਂ 'ਪੰਜਾਬੀ à¨à¨•à¨¤à¨¾ ਪਾਰਟੀ' ਦੇ ਪà©à¨°à¨§à¨¾à¨¨ ਸà©à¨–ਪਾਲ ਸਿੰਘ ਖਹਿਰਾ ਨੇ ਰੈਸਟ
ਹਾਊਸ ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਹਾਂ ਗੱਠਜੋੜ 'ਚ ਸ਼ਾਮਿਲ
ਵੱਖ-ਵੱਖ ਪਾਰਟੀਆਂ ਜਿਵੇਂ ਕਿ ਪੰਜਾਬੀ à¨à¨•à¨¤à¨¾ ਪਾਰਟੀ, ਲੋਕ ਇਨਸਾਫ਼ ਪਾਰਟੀ, ਬਹà©à¨œà¨¨ ਸਮਾਜ
ਪਾਰਟੀ ਅਤੇ ਡਾ.ਧਰਮਵੀਰ ਗਾਂਧੀ ਦੇ ਪੰਜਾਬ ਮੰਚ ਦੀ ਮੀਟਿੰਗ 22 ਜਨਵਰੀ ਨੂੰ ਲà©à¨§à¨¿à¨†à¨£à¨¾
ਵਿਖੇ ਹੋ ਰਹੀ ਹੈ । ਇਸ ਮਹਾਂ ਗੱਠਜੋੜ ਲਈ ਅਕਾਲੀ ਦਲ (ਟਕਸਾਲੀ) ਨਾਲ ਗੱਲਬਾਤ ਚੱਲ ਰਹੀ
ਹੈ ਅਤੇ ਇਸ ਦਾ ਹਿੱਸਾ ਬਣਨ ਲਈ ਸà©à©±à¨šà¨¾ ਸਿੰਘ ਛੋਟੇਪà©à¨° ਨੂੰ ਵੀ ਸੱਦਾ ਦਿੱਤਾ ਗਿਆ ਹੈ।
ਇਸ ਮੌਕੇ ਉਨà©à¨¹à¨¾à¨‚ ਨਾਲ ਵਿਧਾਇਕ ਪਿਰਮਲ ਸਿੰਘ ਧੌਲ਼ਾ, ਜ਼ਿਲà©à¨¹à¨¾ ਪà©à¨°à¨§à¨¾à¨¨ ਕà©à¨²à¨¦à©€à¨ª ਸਿੰਘ
ਕਾਲਾ ਢਿੱਲੋਂ ਵੀ ਹਾਜ਼ਰ ਸਨ ।
|