ਨਿੱਜੀ ਤੌਰ 'ਤੇ ਪà©à¨°à©ˆà©±à¨¸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ à¨à¨¾à¨œà¨ªà¨¾ ਦੇ ਦੋਸ਼ਾਂ ਦਾ ਦਿੱਤਾ ਜਵਾਬ |
|
|
ਨਵੀਂ ਦਿੱਲੀ, -22ਜਨਵਰੀ-(ਮੀਡੀਆ,ਦੇਸਪੰਜਾਬ)- ਲੰਡਨ ਵਿਖੇ à¨à¨¾à¨°à¨¤à©€ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸà¨à¨¾ ਚੋਣਾਂ ਦੌਰਾਨ ਈ.ਵੀ.à¨à¨® ਹੈਕ ਹੋਣ ਸਬੰਧੀ ਕੀਤੀ ਗਈ ਪà©à¨°à©ˆà©±à¨¸ ਵਾਰਤਾ ਵਿਚ à¨à¨¾à¨œà¨ªà¨¾ ਵੱਲੋਂ ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਦੇ ਸ਼ਾਮਲ ਹੋਣ ਸਬੰਧੀ ਲਗਾਠਦੋਸ਼ਾਂ ਦਾ ਜਵਾਬ ਦਿੰਦਿਆਂ ਕਪਿਲ ਸਿੱਬਲ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਪà©à¨°à©ˆà©±à¨¸ ਵਾਰਤਾ ਵਿਚ ਮੌਜੂਦ ਸਨ, ਕਿਉਂਕਿ ਸਈਦ ਸੂਜਾ ਨੇ ਨੇ ਉਨà©à¨¹à¨¾à¨‚ ਨੂੰ à©™à©à¨¦ ਪà©à¨°à©ˆà©±à¨¸ ਵਾਰਤਾ 'ਚ ਬà©à¨²à¨¾à¨‡à¨† ਸੀ।
|