ਯੂ.ਪੀ 'ਚ ਪੂਰੇ ਦਮ ਨਾਲ ਲੜੇਗੀ ਕਾਂਗਰਸ -ਰਾਹà©à¨² ਗਾਂਧੀ |
|
|
ਲਖਨਊ, -23ਜਨਵਰੀ-(ਮੀਡੀਆ,ਦੇਸਪੰਜਾਬ)- ਕਾਂਗਰਸ ਪà©à¨°à¨§à¨¾à¨¨ ਰਾਹà©à¨² ਗਾਂਧੀ ਨੇ ਆਪਣੇ ਲੋਕ ਸà¨à¨¾ ਹਲਕੇ ਅਮੇਠੀ ਵਿਖੇ ਬੋਲਦਿਆਂ ਕਿਹਾ ਕਿ ਉਨà©à¨¹à¨¾à¨‚ ਨੇ ਪà©à¨°à¨¿à¨…ੰਕਾ ਗਾਂਧੀ ਨੂੰ ਕਾਂਗਰਸ ਦੀ ਜਨਰਲ ਸਕੱਤਰ ਬਣਾ ਦਿੱਤਾ ਹੈ। ਮਤਲਬ ਇੱਥੇ ਹà©à¨£ ਕਾਂਗਰਸ ਆਪਣਾ ਮà©à©±à¨– ਮੰਤਰੀ ਬਿਠਾਉਣ ਦਾ ਕੰਮ ਕਰੇਗੀ। ਉਨà©à¨¹à¨¾à¨‚ ਕਿਹਾ ਕਿ ਦਿੱਲੀ 'ਚ ਕਾਂਗਰਸ ਦੇ ਗੱਠਜੋੜ ਦੀ ਸਰਕਾਰ ਬਣੇਗੀ ਅਤੇ ਉੱਤਰ ਪà©à¨°à¨¦à©‡à¨¶ ਵਿਚ ਕਾਂਗਰਸ ਪੂਰੇ ਦਮ ਨਾਲ ਚੋਣਾਂ ਲੜੇਗੀ।
|