ਪà©à¨°à¨¿à¨…ੰਕਾ ਗਾਂਧੀ ਨੂੰ ਹੋਰ ਵੱਡੀ à¨à©‚ਮਿਕਾ ਮਿਲਣੀ ਚਾਹੀਦੀ ਸੀ - ਰਵੀ ਸ਼ੰਕਰ ਪà©à¨°à¨¸à¨¾à¨¦ |
|
|
ਨਵੀਂ ਦਿੱਲੀ, -23ਜਨਵਰੀ-(ਮੀਡੀਆ,ਦੇਸਪੰਜਾਬ)- ਪà©à¨°à¨¿à¨…ੰਕਾ ਗਾਂਧੀ ਨੂੰ ਉੱਤਰ ਪà©à¨°à¨¦à©‡à¨¶ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਨਿਯà©à¨•à¨¤ ਕੀਤੇ ਜਾਣ 'ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪà©à¨°à¨¸à¨¾à¨¦ ਨੇ ਪà©à¨°à¨¿à¨…ੰਕਾ ਗਾਂਧੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪਾਰਟੀ ਪਰਿਵਾਰ ਦਾ ਹੀ ਮà©à©±à¨¦à¨¾ ਹੈ, ਇਸ ਲਈ ਇਸ ਤਰਾਂ ਦੀਆਂ ਨਿਯà©à¨•à¨¤à©€à¨†à¨‚ ਹੈਰਾਨੀਜਨਕ ਨਹੀ ਹਨ।
ਉਨà©à¨¹à¨¾à¨‚ ਕਿਹਾ ਕਿ ਪà©à¨°à¨¿à¨…ੰਕਾ ਗਾਂਧੀ ਨੂੰ ਸਿਰਫ਼ ਉੱਤਰ ਪà©à¨°à¨¦à©‡à¨¶ ਪੂਰਬੀ ਦੀ ਹੀ ਜ਼ਿੰਮੇਵਾਰੀ
ਕਿਉ ਸੌਂਪੀ ਗਈ। ਉਨà©à¨¹à¨¾à¨‚ ਦੀ ਵਿਅਕਤੀਤਵ ਗà©à¨£à¨µà©±à¨¤à¨¾ ਦੇ ਹਿਸਾਬ ਨਾਲ ਉਨà©à¨¹à¨¾à¨‚ ਨੂੰ ਹੋਰ
ਵੱਡੀ à¨à©‚ਮਿਕਾ ਮਿਲਣੀ ਚਾਹੀਦੀ ਸੀ।
|