ਅਖਿਲੇਸ਼-ਮਾਇਆਵਤੀ ਨਾਲ ਕੋਈ ਦà©à¨¶à¨®à¨£à©€ ਨਹੀ - ਰਾਹà©à¨² ਗਾਂਧੀ |
|
|
ਨਵੀਂ ਦਿੱਲੀ, -23ਜਨਵਰੀ-(ਮੀਡੀਆ,ਦੇਸਪੰਜਾਬ)- ਪà©à¨°à¨¿à¨…ੰਕਾ ਗਾਂਧੀ ਵਾਡਰਾ ਨੂੰ ਉੱਤਰ ਪà©à¨°à¨¦à©‡à¨¶ ਪੂਰੀ ਦੀ ਜਨਰਲ ਸਕੱਤਰ ਨਿਯà©à¨•à¨¤ ਕਰਨ ਤੋਂ ਬਾਅਦ ਕਾਂਗਰਸ ਪà©à¨°à¨§à¨¾à¨¨ ਰਾਹà©à¨² ਗਾਂਧੀ ਨੇ ਕਿਹਾ ਕਿ ਉਨà©à¨¹à¨¾à¨‚ ਦੀ ਅਖਿਲੇਸ਼ ਯਾਦਵ ਜਾਂ ਮਾਇਆਵਤੀ ਨਾਲ ਕੋਈ ਦà©à¨¶à¨®à¨£à©€ ਨਹੀ ਹੈ। ਦਰਅਸਲ ਉਹ ਉਨà©à¨¹à¨¾à¨‚ ਦਾ ਬਹà©à¨¤ ਸਨਮਾਨ ਕਰਦੇ ਹਨ 'ਤੇ
ਜਿੱਥੇ ਸੰà¨à¨µ ਹੋਵੇਗਾ ਉਨà©à¨¹à¨¾à¨‚ ਨਾਲ ਸਹਿਯੋਗ ਕਰਨ ਲਈ ਤਿਆਰ ਹਨ। ਰਾਹà©à¨² ਅਨà©à¨¸à¨¾à¨° ਕਾਂਗਰਸ,
ਅਖਿਲੇਸ਼ ਤੇ ਮਾਇਆਵਤੀ ਦਾ ਇੱਕੋ ਇੱਕ ਟੀਚਾ à¨à¨¾à¨œà¨ªà¨¾ ਨੂੰ ਹਰਾਉਣਾ ਹੈ, ਪਰੰਤੂ ਹਾਂ
ਉਨà©à¨¹à¨¾à¨‚ ਦੀ ਲੜਾਈ ਕਾਂਗਰਸ ਦੀ ਵਿਚਾਰਧਾਰਾ ਨੂੰ ਬਚਾਉਣ ਦੀ ਹੈ।
|