'ਦ ਕਪਿਲ ਸ਼ਰਮਾ ਸ਼ੋਅ' ਤੋਂ ਹਟਾਠਗਠਨਵਜੋਤ ਸਿੱਧੂ |
|
|
ਨਵੀਂ ਦਿੱਲੀ, -16ਫਰਵਰੀ-(ਮੀਡੀਆ,ਦੇਸਪੰਜਾਬ)-ਪà©à¨²à¨µà¨¾à¨®à¨¾ 'ਚ ਹੋਠਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ
ਲੈ ਕੇ ਦਿੱਤੇ ਗਠਬਿਆਨ ਕਾਰਨ ਨਵਜੋਤ ਸਿੰਘ ਸਿੱਧੂ ਨੂੰ 'ਦ ਕਪਿਲ ਸ਼ਰਮਾ ਸ਼ੋਅ' ਤੋਂ ਬਾਹਰ
ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਠਕਿ ਸਿੱਧੂ ਵੱਲੋਂ ਦਿੱਤੇ ਗਠਬਿਆਨ ਤੋਂ
ਬਾਅਦ ਲੋਕਾਂ ਵੱਲੋਂ ਸਿੱਧੂ ਨੂੰ ਸ਼ੋਅ ਤੋਂ ਹਟਾਠਜਾਣ ਦੀ ਮੰਗੀ ਕੀਤੀ ਜਾ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ 'ਦ ਕਪਿਲ ਸ਼ਰਮਾ ਸ਼ੋਅ' 'ਚ ਹà©à¨£ ਸਿੱਧੂ ਦੀ ਜਗà©à¨¹à¨¾ ਅਰਚਨਾ ਪੂਰਨ
ਸਿੰਘ ਨਜ਼ਰ ਆਵੇਗੀ।
|