ਆਮ ਆਦਮੀ ਪਾਰਟੀ ਵੱਲੋਂ ਜਲੰਧਰ, ਗà©à¨°à¨¦à¨¾à¨¸à¨ªà©à¨° ਤੇ ਫ਼ਤਿਹਗੜà©à¨¹ ਸਾਹਿਬ ਤੋਂ ਉਮੀਦਵਾਰਾਂ ਦਾ à¨à¨²à¨¾à¨¨ |
|
|
ਸੰਗਰੂਰ, -24ਮਾਰਚ-(ਮੀਡੀਆ,ਦੇਸਪੰਜਾਬ)- ਅੱਜ ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੀ ਕੋਰ
ਕਮੇਟੀ ਦੀ ਹੋਈ ਬੈਠਕ ਤੋਂ ਬਾਅਦ ਪਾਰਟੀ ਸੂਬਾ ਪà©à¨°à¨§à¨¾à¨¨ à¨à¨—ਵੰਤ ਮਾਨ ਨੇ à¨à¨²à¨¾à¨¨ ਕੀਤਾ ਹੈ
ਕਿ ਜਲੰਧਰ (ਰਿਜ਼ਰਵ) ਤੋਂ ਜਸਟਿਸ ਜ਼ੋਰਾਂ ਸਿੰਘ (ਸੇਵਾ ਮà©à¨•à¨¤), ਫ਼ਤਿਹਗੜà©à¨¹ ਸਾਹਿਬ(ਰਿਜ਼ਰਵ)
ਤੋਂ ਬਲਜਿੰਦਰ ਸਿੰਘ ਚੌਂਦਾ ਅਤੇ ਗà©à¨°à¨¦à¨¾à¨¸à¨ªà©à¨° ਤੋਂ ਪੀਟਰ ਮਸੀਹ ਚੀਦਾ ਪਾਰਟੀ ਦੇ ਲੋਕ
ਸà¨à¨¾ ਚੋਣਾਂ ਲਈ ਉਮੀਦਵਾਰ ਹੋਣਗੇ।
|