ਟਕਸਾਲੀਆਂ ਨੇ ਪਾਰਟੀ ਨਹੀਂ ਛੱਡੀ, ਸਗੋਂ ਸਾਨੂੰ ਪਾਰਟੀ ਚੋਂ ਕੱਢਿਆ ਗਿਆ ਹੈ- ਡਾ. ਰਤਨ ਸਿੰਘ ਅਜਨਾਲਾ |
|
|
ਅਜਨਾਲਾ, -24ਮਾਰਚ-(ਮੀਡੀਆ,ਦੇਸਪੰਜਾਬ)- ਬੀਤੇ ਦਿਨ ਪੰਜਾਬ ਦੇ ਸਾਬਕਾ ਮà©à©±à¨–
ਮੰਤਰੀ ਪà©à¨°à¨•à¨¾à¨¶ ਸਿੰਘ ਬਾਦਲ ਵਲੋਂ ਟਕਸਾਲੀ ਅਕਾਲੀ ਦਲ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ,
ਜਿਸ 'ਚ ਉਨà©à¨¹à¨¾à¨‚ ਨੇ ਕਿਹਾ ਸੀ ਕਿ ਜਿਹੜੇ ਟਕਸਾਲੀ ਹà©à©°à¨¦à©‡ ਹਨ, ਉਹ ਪਾਰਟੀ ਛੱਡ ਕੇ ਨਹੀਂ
ਜਾਂਦੇ। ਇਸ ਟਿੱਪਣੀ 'ਤੇ ਅੱਜ ਆਪਣਾ ਪà©à¨°à¨¤à©€à¨•à¨°à¨® ਦਿੰਦਿਆਂ ਸ਼à©à¨°à©‹à¨®à¨£à©€ ਅਕਾਲੀ
ਟਕਸਾਲੀ ਦੇ
ਸੀਨੀਅਰ ਮੀਤ ਪà©à¨°à¨§à¨¾à¨¨ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਉਨà©à¨¹à¨¾à¨‚ ਨੇ ਪਾਰਟੀ ਛੱਡੀ
ਨਹੀਂ ਹੈ, ਸਗੋਂ ਉਨà©à¨¹à¨¾à¨‚ ਨੂੰ ਪਾਰਟੀ 'ਚੋਂ ਕੱਢਿਆ ਗਿਆ ਹੈ। ਉਨà©à¨¹à¨¾à¨‚ ਕਿਹਾ ਕਿ ਪà©à¨°à¨•à¨¾à¨¶
ਸਿੰਘ ਬਾਦਲ 93ਵੇਂ ਸਾਲਾਂ ਦੇ ਬਜ਼à©à¨°à¨— ਹà©à©°à¨¦à¨¿à¨†à¨‚ ਹੋਇਆਂ ਵੀ à¨à©‚ਠਬੋਲ ਕੇ ਲੋਕਾਂ ਨੂੰ
ਗà©à¨®à¨°à¨¾à¨¹ ਕਰ ਰਹੇ ਹਨ।
|