ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ |
|
|
ਸà©à¨°à©€à¨¨à¨—ਰ, -24ਮਾਰਚ-(ਮੀਡੀਆ,ਦੇਸਪੰਜਾਬ)- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲà©à¨¹à©‡ 'ਚ ਅੱਜ ਇੱਕ ਮਸਜਿਦ ਦੇ ਅੰਦਰ
ਹੋਠਰਹੱਸਮਈ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ ਹੋ ਗà¨à¥¤ ਪà©à¨²à¨¿à¨¸ ਨੇ ਕਿਹਾ ਕਿ ਜ਼ਿਲà©à¨¹à©‡ ਦੇ
ਚੌਗਾਮ ਪਿੰਡ 'ਚ ਸਥਿਤ ਇਸ ਮਸਜਿਦ 'ਚ ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਇੱਥੇ ਸਫ਼ਾਈ
ਕੀਤੀ ਜਾ ਰਹੀ ਸੀ। ਇਸ ਸੰਬੰਧੀ ਇੱਕ ਪà©à¨²à¨¿à¨¸
ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ 'ਚ ਦੋ
ਲੋਕ ਜ਼ਖ਼ਮੀ ਹੋ ਗà¨à¥¤ ਉਨà©à¨¹à¨¾à¨‚ ਕਿਹਾ ਕਿ ਅਜਿਹਾ ਪà©à¨°à¨¤à©€à¨¤ ਹੋ ਰਿਹਾ ਹੈ ਕਿ ਪਾਈਪਾਂ 'ਚ
ਗੜਬੜੀ ਦੇ ਕਾਰਨ ਇਹ ਧਮਾਕਾ ਹੋਇਆ। ਅਧਿਕਾਰੀ ਨੇ ਦੱਸਿਆ ਕਿ ਦੋਹਾਂ ਜ਼ਖ਼ਮੀਆਂ ਨੂੰ ਇਲਾਜ
ਲਈ ਸਥਾਨਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।
|