:: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ   :: ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼   :: ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ   :: ਯੂ.ਪੀ. ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਏਕਤਾ ਕਪੂਰ ਕਾਰਨ ਕਪਿਲ ਸ਼ਰਮਾ ਨੂੰ ਲੱਗਾ ਵੱਡਾ ਝਟਕਾ PRINT ਈ ਮੇਲ

kpl.pngਬਈ ਏਕਤਾ ਕਪੂਰ ਦੇ ਟੀ. ਵੀ. ਸੀਰੀਅਲ ਨੇ ਉਸ ਨੂੰ ਇਕ ਵਾਰ ਫਿਰ ਟੀ. ਆਰ. ਪੀ. ਲਿਸਟ 'ਚ ਨੰਬਰ ਵਨ ਬਣਾ ਦਿੱਤਾ ਹੈ। ਉਥੇ ਹੀ ਕਪਿਲ ਸ਼ਰਮਾ ਦੇ ਸ਼ੋਅ ਦੀ ਰੇਟਿੰਗ ਫਿਰ ਤੋਂ ਹੇਠਾ ਡਿੱਗ ਗਈ ਹੈ। ਸਾਹਮਣੇ ਆਈ ਅਪ੍ਰੈਲ 2019 ਦੀ ਪਹਿਲੇ ਹਫਤੇ ਦੀ ਟੀ. ਆਰ. ਪੀ. ਲਿਸਟ 'ਚ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ।

ਏਕਤਾ ਕਪੂਰ ਦੇ ਸੀਰੀਅਲ 'ਨਾਗਿਨ 3' ਨੇ ਸਭ ਸਾਰਿਆਂ ਨੇ ਪਛਾੜ ਦਿੱਤਾ ਹੈ। 'ਨਾਗਿਨ 3' ਦਰਸ਼ਕਾਂ 'ਚ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਸ਼ੋਅ ਬਣ ਗਿਆ ਹੈ। ਉਥੇ ਹੀ ਖਾਸ ਗੱਲ ਇਹ ਹੈ ਕਿ ਟੀ. ਆਰ. ਪੀ. ਲਿਸਟ ਦੇ ਟੌਪ 5 ਸ਼ੋਅਜ਼ 'ਚ ਦੂਜੇ ਸਥਾਨ 'ਤੇ ਵੀ ਏਕਤਾ ਕਪੂਰ ਦਾ ਹੀ ਸ਼ੋਅ ਹੈ। ਲਿਸਟ 'ਚ ਦੂਜੀ ਰੈਂਕ 'ਕਸੌਟੀ ਜ਼ਿੰਦਗੀ ਕੀ' ਸੀਰੀਅਲ ਨੂੰ ਮਿਲੀ ਹੈ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' ਟੌਪ 5 ਲਿਸਟ ਤੋਂ ਹੀ ਬਾਹਰ ਹੋ ਗਿਆ ਹੈ। ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ, ਜੋ ਕਿ ਪਿਛਲੇ ਹਫਤੇ ਦੀ ਰੇਟਿੰਗ 'ਚ ਚੌਥੇ ਦਰਜੇ 'ਤੇ ਪਹੁੰਚ ਚੁੱਕਾ ਸੀ ਹੁਣ ਫਿਰ ਤੋਂ ਪਿੱਛੇ ਖਿਸਕ ਗਿਆ ਹੈ। ਸ਼ੋਅ ਇਸ ਵਾਰ ਟੀ. ਆਰ. ਪੀ. ਲਿਸਟ 'ਚ 8ਵੇਂ ਨੰਬਰ 'ਤੇ ਆ ਗਿਆ ਹੈ।

ਪਿਛਲੇ ਹਫਤੇ ਦੀ ਸਾਹਮਣੇ ਆਈ ਟੀ. ਆਰ. ਪੀ. ਲਿਸਟ 'ਚ ਟੀ. ਵੀ. ਸੀਰੀਅਲ 'ਯੇ ਰਿਸ਼ਤਾ ਹੈ ਪਿਆਰ ਕੇ' ਨੰਬਰ ਇਕ 'ਤੇ ਸੀ ਪਰ ਉਸ ਨੂੰ 'ਨਾਗਿਨ 3' ਨੇ ਪਿੱਛੇ ਛੱਡ ਦਿੱਤਾ ਹੈ। ਉਥੇ ਹੀ 'ਕਸੌਟੀ ਜ਼ਿੰਦਗੀ ਕੀ' ਸੀਰੀਅਲ ਲਿਸਟ 'ਚ 6ਵੇਂ ਨੰਬਰ 'ਤੇ ਸੀ, ਜੋ ਕਿ ਹੁਣ ਦੂਜੇ ਨੰਬਰ 'ਤੇ ਆ ਗਿਆ ਹੈ। ਲਿਸਟ 'ਚ ਤੀਸਰੇ ਨੰਬਰ 'ਤੇ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਆ ਚੁੱਕਾ ਹੈ, ਜੋ ਕਿ ਲੰਬੇ ਸਮੇਂ ਤੋਂ 9ਵੇਂ ਨੰਬਰ 'ਤੇ ਚੱਲ ਰਿਹਾ ਸੀ। ਨਾਲ ਹੀ ਸੀਰੀਅਲ 'ਯਾ ਉਨ ਦਿਨੋਂ ਕੀ ਬਾਤ ਹੈ' ਚੌਥੇ ਨੰਬਰ 'ਤੇ ਅਤੇ 'ਯੇ ਰਿਸ਼ਤੇ ਹੈ ਪਿਆਰ ਕੇ' 5ਵੇਂ ਨੰਬਰ 'ਤੇ ਆ ਗਿਆ ਹੈ।

ਦੱਸ ਦਈਏ ਕਿ ਸੀਰੀਅਲ 'ਯੇ ਰਿਸ਼ਤਾ ਹੈ ਪਿਆਰ ਕੇ' ਲੰਬੇ ਸਮੇਂ ਤੋਂ ਫਰਸਟ ਰੈਂਕ 'ਤੇ ਸੀ। ਟੀ. ਆਰ. ਪੀ. ਲਿਸਟ ਦੇ ਟੌਪ 10 ਸ਼ੋਅਜ਼ 'ਤੇ ਨਜ਼ਰ ਮਾਰੀਏ ਤਾਂ 6ਵੇਂ ਨੰਬਰ 'ਤੇ 'ਕੁਮਕੁਮ ਭਾਗਿਆ', 7ਵੇਂ ਨੰਬਰ 'ਤੇ 'ਕੁੰਡਲੀ ਭਾਗਿਆ', 9ਵੇਂ ਨੰਬਰ 'ਤੇ 'ਸੁਪਰ ਡਾਂਸਰ ਚੈਪਟਰ 3' ਅਤੇ 10ਵੇਂ ਨੰਬਰ 'ਤੇ 'ਤੁਝਸੇ ਹੈ ਰਾਬਤਾ' ਸੀਰੀਅਲ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement