ਕੈਪਟਨ ਵਲੋਂ ਮੈਸੇਜ ਜਨਤਕ ਕਰਨਾ ਘਟੀਆ ਹਰਕਤ : ਬਰਾੜ |
|
|
ਅੰਮà©à¨°à¨¿à¨¤à¨¸à¨° -22ਅਪà©à¨°à©ˆà¨²-(ਮੀਡੀਆ,ਦੇਸਪੰਜਾਬ)- ਅਕਾਲੀ ਦਲ ਦਾ ਪੱਲਾ
ਫੜਣ ਤੋਂ ਬਾਅਦ ਜਗਮੀਤ ਬਰਾੜ ਪਹਿਲੀ ਵਾਰ ਸà©à¨°à©€ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ
ਪਹà©à©°à¨šà©‡à¥¤ ਸà©à¨°à©€ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਨà©à¨¹à¨¾à¨‚ ਗà©à¨°à©‚ ਮਹਾਰਾਜ ਦਾ ਆਸ਼ੀਰਵਾਦ
ਲਿਆ ਤੇ ਸਿਆਸਤ ਦੀ ਨਵੀਂ ਪਾਰੀ ਸ਼à©à¨°à©‚ ਕੀਤੀ।
ਇਸ ਮੌਕੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨•
ਕਮੇਟੀ ਵਲੋਂ ਜਗਮੀਤ ਬਰੜਾ ਨੂੰ ਸਿਰੋਪਾਓ à¨à©‡à¨Ÿ ਕਰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ
ਪੱਤਰਕਾਰਾਂ ਵਲੋਂ ਕੈਪਟਨ ਵਲੋਂ ਜਨਤਕ ਕੀਤੇ ਗਠਮੈਸੇਜਾਂ ਬਾਰੇ ਪà©à©±à¨›à©‡ ਸਵਾਲ ਦਾ ਜਵਾਬ
ਦਿੰਦਿਆਂ ਜਗਮੀਤ ਬਰਾੜ ਨੇ ਜਿਥੇ ਇਸਨੂੰ ਰਾਜੇ ਦੀ ਘਟੀਆ ਹਰਕਤ ਕਰਾਰ ਦਿੱਤਾ ਉਥੇ ਹੀ
ਕੈਪਟਨ ਦੇ ਕਈ ਰਾਜ਼ ਉਸਦੇ ਕੋਲ ਹੋਣ ਦੀ ਗੱਲ ਵੀ ਕਹੀ ਹੈ। ਦੱਸ ਦੇਈਠਕਿ ਪਿਛਲੇ ਦਿਨੀਂ
ਜਗਮਾਤ ਬਰਾੜ ਅਕਾਲੀ ਦਲ 'ਚ ਸ਼ਾਮਲ ਹੋ ਗਠਸਨ ਤੇ ਪਾਰਟੀ ਨੇ ਇਨà©à¨¹à¨¾à¨‚ ਨੂੰ ਸੀਨੀਅਰ ਮੀਤ
ਪà©à¨°à¨§à¨¾à¨¨ ਦੇ ਅਹà©à¨¦à©‡ ਨਾਲ ਨਵਾਜਿਆ ਸੀ ।
|