ਸਿੱਧੂ ਦੇ ਵਰà©à¨¹à©‡ ਜੋਸ਼ੀ ਕਿਹਾ, ਗà©à¨°à©‚ ਨਗਰੀ ਨਾਲ ਧੋਖਾ ਕਰਨ ਦਾ ਲੱਗਾ ਪਾਪ |
|
|
ਅੰਮà©à¨°à¨¿à¨¤à¨¸à¨° -21ਜà©à¨²à¨¾à¨ˆ(ਮੀਡੀਆਦੇਸਪੰਜਾਬ)- ਨਵਜੋਤ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਕੇ ਕੈਪਟਨ ਨੇ ਬਿਲਕà©à¨² ਸਹੀ ਕੀਤਾ ਹੈ। ਇਨà©à¨¹à¨¾à¨‚ ਸ਼ਬਦਾਂ ਪà©à¨°à¨—ਟਾਵਾਂ ਸਿੱਧੂ ਦੇ ਪà©à¨°à¨¾à¨£à©‡ ਸਾਥੀ ਰਹੇ ਅਨਿਲ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜੋਸ਼ੀ ਨੇ ਕਿਹਾ ਕਿ ਸਿੱਧੂ ਦੇ ਮੂੰਹ ਤੋਂ ਇਮਾਨਦਾਰੀ ਦਾ
ਮਖੌਟਾ ਉਤਰ ਗਿਆ ਹੈ। ਸਿੱਧੂ 'ਤੇ ਵਰà©à¨¹à¨¦à¨¿à¨†à¨‚ ਜੋਸ਼ੀ ਨੇ ਕਿਹਾ ਕਿ ਗà©à¨°à©‚ ਨਗਰੀ ਨਾਲ ਧੋਖਾ
ਕਰਨ ਵਾਲੇ ਸਿੱਧੂ ਨੂੰ ਪਾਪਾਂ ਦੀ ਸਜ਼ਾ ਮਿਲੀ ਹੈ। ਉਨà©à¨¹à¨¾à¨‚ ਕਿਹਾ ਕਿ ਸਿੱਧੂ ਦਾ ਅਸਤੀਫਾ
ਪà©à¨°à¨µà¨¾à¨¨ ਕਰਕੇ ਕੈਪਟਨ ਸਾਹਿਬ ਨੇ ਸਹੀ ਕੀਤਾ ਹੈ। ਜੋਸ਼ੀ à¨à¨¾à¨œà¨ªà¨¾ ਵਲੋਂ ਚਲਾਈ ਜਾ ਰਹੀ
ਮੈਂਬਰਸ਼ਿਪ ਮà©à¨¹à¨¿à©°à¨® ਦੇ ਤਹਿਤ ਕਰਵਾਠਗਠਸਮਾਗਮ 'ਚ ਇਥੇ ਪਹà©à©°à¨šà©‡ ਹੋਠਸਨ। ਦੱਸ ਦੇਈਠਕਿ
ਬਿਜਲੀ ਵਿà¨à¨¾à¨— ਨਾ ਲੈਣ 'ਤੇ ਅੜà©à¨¹à©‡ ਨਵਜੋਤ ਸਿੱਧੂ ਨੇ ਕੈਪਟਨ ਵਜ਼ਾਰਤ ਤੋਂ ਹੀ ਖà©à¨¦ ਨੂੰ
ਵੱਖ ਕਰ ਲਿਆ ਹੈ, ਜਿਸਤੋਂ ਬਾਅਦ ਉਹ ਆਪਣਿਆਂ ਤੋਂ ਲੈ ਕੇ ਵਿਰੋਧੀਆਂ ਤੱਕ ਦੇ ਨਿਸ਼ਾਨੇ
'ਤੇ ਠਗਠਹਨ।
|