:: ਅਮਰੀਕੀ ਨਹੀਂ ਭਾਰਤੀ ਲਿਬਾਸ ਚ ਨਜ਼ਰ ਆਈ ਇਵਾਂਕਾ ਟਰੰਪ, ਖਿੱਚਿਆ ਸਭ ਦਾ ਧਿਆਨ   :: ਦਿੱਲੀ ਨੂੰ ਬਚਾਉਣਾ ਹੈ ਤਾਂ ਫੌਜ ਨੂੰ ਕਰੋ ਤਾਇਨਾਤ : ਓਵੈਸੀ   :: ਮੋਦੀ-ਟਰੰਪ ਦਾ ਐਲਾਨ- ਤਿੰਨ ਅਰਬ ਡਾਲਰ ਦੀ ਡਿਫੈਂਸ ਡੀਲ ਤੇ ਲੱਗੀ ਮੋਹਰ   :: ਜਾਣੋ ਉਸ ਮਹਿਲਾ ਬਾਰੇ, ਜੋ ਮੋਦੀ-ਟਰੰਪ-ਮੇਲਾਨੀਆ ਦੇ ਨਾਲ ਦਿਸੀ   :: ਪਹਿਲੀ ਹੀ ਮੁਲਾਕਾਤ ਚ ਟਰੰਪ ਨੇ ਕਿਹਾ ਸੀ, ਵ੍ਹਾਈਟ ਹਾਊਸ ਚ ਭਾਰਤ ਦਾ ਦੋਸਤ : ਨਰਿੰਦਰ ਮੋਦੀ   :: ਪਾਕਿਸਤਾਨ ਦੇ ਅੱਤਵਾਦ ਤੇ ਬੋਲੇ ਟਰੰਪ, ਤਾੜੀਆਂ ਨਾਲ ਗੂੰਜ ਉੱਠਿਆ ਮੋਟੇਰਾ   :: ਚਾਹ ਵਾਲਾ ਭਾਸ਼ਣ ਰੋਕ ਟਰੰਪ ਨੇ ਪੀ.ਐੱਮ. ਮੋਦੀ ਨਾਲ ਮਿਲਾਇਆ ਹੱਥ   :: ਸ਼ਾਹੀਨ ਬਾਗ : ਵਾਰਤਾਕਾਰਾਂ ਨੇ ਕੋਰਟ ਨੂੰ ਸੌਂਪੀ ਰਿਪੋਰਟ, ਅਗਲੀ ਸੁਣਵਾਈ 26 ਫਰਵਰੀ ਨੂੰ ਹੋਵੇਗੀ   :: ਨਮਸਤੇ ਟਰੰਪ : ਮੋਟੇਰਾ ਸਟੇਡੀਅਮ ਦਾ ਸਜਾਵਟੀ ਗੇਟ ਤੇਜ਼ ਹਵਾ ਡਿੱਗਿਆ   :: ਮਨ ਕੀ ਬਾਤ ਚ ਬੋਲੇ ਮੋਦੀ- ਹੁਨਰ ਹਾਟ ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲੀ   :: CAA ਅਤੇ ਰਾਖਵਾਂਕਰਨ ਨੂੰ ਲੈ ਕੇ ਭੀਮ ਆਰਮੀ ਨੇ ਕੀਤਾ ਭਾਰਤ ਬੰਦ, ਬਿਹਾਰ ਚ ਰੋਕੀ ਟ੍ਰੇਨ   :: ਮੇਲਾਨੀਆ ਟਰੰਪ ਦੇ ਸਰਕਾਰੀ ਸਕੂਲ ਦੌਰੇ ਤੋਂ ਕੇਜਰੀਵਾਲ ਤੇ ਸਿਸੋਦੀਆ ਬਾਹਰ, ਸ਼ਸ਼ੀ ਥਰੂਰ ਨੇ ਕੱਸਿਆ ਤੰਜ   :: ਕਾਂਗਰਸ ਨੇ ਠੁਕਰਾਇਆ US ਰਾਸ਼ਟਰਪਤੀ ਟਰੰਪ ਦੇ ਸਨਮਾਨ ਚ ਰਾਤ ਦੇ ਖਾਣੇ ਦਾ ਸੱਦਾ   :: ਸਾਬਕਾ PM ਮਨਮੋਹਨ ਸਿੰਘ ਬੋਲੇ-ਰਾਸ਼ਟਰਵਾਦ ਤੇ ਭਾਰਤ ਮਾਤਾ ਦੀ ਜੈ ਦਾ ਹੋ ਰਿਹੈ ਗਲਤ ਇਸਤੇਮਾਲ   :: ਤਿਹਾੜ ਜੇਲ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਪੁੱਛਿਆ- ਆਖਰੀ ਵਾਰ ਪਰਿਵਾਰ ਨੂੰ ਕਦੋਂ ਮਿਲਣਾ ਹੈ?

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੰਦਰਯਾਨ-2 ਤੇ PM ਮੋਦੀ ਦੀ ਅਪੀਲ- ਲੈਂਡਿੰਗ ਜ਼ਰੂਰ ਦੇਖੋ, ਮੈਂ ਰੀਟਵੀਟ ਕਰਾਂਗਾ ਫੋਟੋ PRINT ਈ ਮੇਲ
chander.jpgਨਵੀਂ ਦਿੱਲੀ 'ਚੰਦਰਯਾਨ-2' ਦੇ ਚੰਨ ਦੀ ਸਤਿਹ 'ਤੇ ਉਤਰ ਕੇ ਇਤਿਹਾਸ ਬਣਾਉਣ 'ਚ ਹੁਣ ਕੁਝ ਹੀ ਘੰਟੇ ਬਾਕੀ ਹਨ। ਅਜਿਹੇ 'ਚ ਵਿਗਿਆਨੀਆਂ ਨਾਲ ਸਾਰਿਆਂ ਦੀਆਂ ਨਜ਼ਰਾਂ ਇਸ ਇਤਿਹਾਸਕ ਦ੍ਰਿਸ਼ ਨੂੰ ਦੇਖਣ ਲਈ ਬੇਹੱਦ ਉਤਸ਼ਾਹਤ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਇਸ ਪਲ ਦੇ ਸਾਕਸ਼ੀ ਬਣਨ ਅਤੇ ਇਸ ਖਾਸ ਪਲ ਦੇ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''130 ਕਰੋੜ ਦੇਸ਼ਵਾਸੀ ਇਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।'' ਉਨ੍ਹਾਂ ਨੇ ਕਿਹਾ,''ਕੁਝ ਹੀ ਘੰਟਿਆਂ 'ਚ ਚੰਦਰਯਾਨ-2 ਚੰਨ ਦੇ ਦੱਖਣੀ ਧਰੁਵ ਨੂੰ ਛੂਹੇਗਾ। ਭਾਰਤ ਅਤੇ ਪੂਰੀ ਦੁਨੀਆ ਇਨ੍ਹਾਂ ਵਿਗਿਆਨੀਆਂ ਦੇ ਕਰਿਸ਼ਮੇ

 ਦੇਖੇਗੀ।PunjabKesari

ਮੋਦੀ ਨੇ ਕਿਹਾ- ਮੈਂ ਬਹੁਤ ਉਤਸ਼ਾਹਤ ਹਾਂ
ਜ਼ਿਕਰਯੋਗ ਹੈ ਕਿ ਲੈਂਡਰ ਵਿਕਰਮ ਦੀ ਲੈਂਡਿੰਗ ਦੌਰਾਨ ਪੀ.ਐੱਮ. ਮੋਦੀ ਵੀ ਇਸਰੋ ਸੈਂਟਰ 'ਚ ਮੌਜੂਦ ਰਹਿਣਗੇ। ਮੱਧ ਰਾਤ ਨੂੰ 1.30 ਤੋਂ 2.30 ਵਜੇ ਦਰਮਿਆਨ ਲੈਂਡਰ ਚੰਨ ਦੀ ਸਤਿਹ ਨੂੰ ਛੂਹੇਗਾ ਅਤੇ ਇਸ ਤੋਂ ਬਾਅਦ ਰੋਵਰ ਪ੍ਰਗਿਆਨ ਬਾਹਰ ਨਿਕਲੇਗਾ। ਪੀ.ਐੱਮ. ਮੋਦੀ ਨੇ ਕਿਹਾ,''ਭਾਰਤ ਦੇ ਇਸ ਇਤਿਹਾਸਕ ਪੁਲਾੜ ਪ੍ਰੋਗਰਾਮ ਨੂੰ ਦੇਖਣ ਲਈ ਮੈਂ ਬਹੁਤ ਉਤਸ਼ਾਹਤ ਹਾਂ ਅਤੇ ਖੁਸ਼ੀ ਹੈ ਕਿ ਮੈਂ ਬੈਂਗਲੁਰੂ ਦੇ ਇਸਰੋ ਸੈਂਟਰ 'ਚ ਮੌਜੂਦ ਰਹਾਂਗਾ।'' ਉਨ੍ਹਾਂ ਨੇ ਕਿਹਾ,''ਜਿਨ੍ਹਾਂ ਨੌਜਵਾਨਾਂ ਨਾਲ ਮੈਂ ਇਸ ਬਾਕੀ ਪਲ ਦਾ ਸਾਕਸ਼ੀ ਬਣਾਂਗਾ, ਉਨ੍ਹਾਂ ਨੇ 'ਮਾਈਗਵ' 'ਤੇ ਇਸਰੋ ਦੀ ਕਵਿਜ ਜਿੱਤੀ ਹੈ ਅਤੇ ਬੇਹੱਦ ਪ੍ਰਤਿਭਾਸ਼ਾਲੀ ਹਨ। ਇਸ ਕਵਿਜ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਦਾ ਹਿੱਸਾ ਲੈਣਾ ਦਿਖਾਉਂਦਾ ਹੈ ਕਿ ਨੌਜਵਾਨਾਂ ਨੂੰ ਵਿਗਿਆਨ ਅਤੇ ਪੁਲਾੜ 'ਚ ਬੇਹੱਦ ਰੁਚੀ ਹੈ। ਇਹ ਇਕ ਚੰਗਾ ਸੰਕੇਤ ਹੈ।PunjabKesari

ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰੋ, ਰੀਟਵੀਟ ਕਰਾਂਗਾ
ਮੋਦੀ ਨੇ ਅੱਗੇ ਲਿਖਿਆ,''ਮੈਂ 22 ਜੁਲਾਈ ਯਾਨੀ ਲਾਂਚਿੰਗ ਡੇਟ ਤੋਂ ਹੀ ਚੰਦਰਯਾਨ-2 ਨਾਲ ਜੁੜੇ ਸਾਰੇ ਅਪਡੇਟ ਲਗਾਤਾਰ ਹਾਸਲ ਕਰਦਾ ਰਹਿੰਦਾ ਹਾਂ। ਇਹ ਮੁਹਿੰਮ ਭਾਰਤੀਆਂ ਦੀ ਪ੍ਰਤਿਭਾ ਅਤੇ ਮਿਹਨਤ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਨਾਲ ਕਰੋੜਾਂ ਭਾਰਤੀਆਂ ਨੂੰ ਲਾਭ ਹੋਵੇਗਾ।'' ਉਨ੍ਹਾਂ ਨੇ ਕਿਹਾ,''ਤੁਸੀਂ ਵੀ ਇਸ ਇਤਿਹਾਸਕ ਪਲ ਨੂੰ ਦੇਖੋ ਅਤੇ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰੋ, ਮੈਂ ਇਨ੍ਹਾਂ 'ਚੋਂ ਕੁਝ ਵੀ ਰੀਟਵੀਟ ਕਰਾਂਗਾ।''PunjabKesariਮੋਦੀ ਨਾਲ ਵਿਦਿਆਰਥੀ ਵੀ ਦੇਖਣਗੇ ਸਾਫ਼ਟ ਲੈਂਡਿੰਗ
ਪ੍ਰਧਾਨ ਮੰਤਰੀ ਨਾਲ ਦੇਸ਼ ਦੇ ਕਰੀਬ 70 ਵਿਦਿਆਰਥੀ-ਵਿਦਿਆਰਥਣਾਂ ਸ਼ਨੀਵਾਰ ਤੜਕੇ ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਸਾਫ਼ਟ ਲੈਂਡਿੰਗ ਦੇ ਲਾਈਵ ਦੇਖਣ ਲਈ ਹਾਜ਼ਰ ਰਹਿਣਗੇ। ਇਹ ਸਾਰੇ ਵਿਦਿਆਰਥੀ ਇਸਰੋ ਵਲੋਂ ਆਯੋਜਿਤ ਆਨਲਾਈਨ ਮੁਕਾਬਲੇ ਰਾਹੀਂ ਚੁਣੇ ਗਏ ਹਨ। ਇਨ੍ਹਾਂ 'ਚੋਂ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਵਧ ਅੰਕ ਹਾਸਲ ਕਰਨ ਵਾਲੇ 2-2 ਵਿਦਿਆਰਥੀਆਂ ਨੂੰ ਪੁਲਾੜ ਏਜੰਸੀ ਨੇ ਚੰਨ ਦੀ ਸਤਿਹ 'ਤੇ ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਸਾਫ਼ਟ ਲੈਂਡਿੰਗ ਦਾ ਸਿੱਧਾ ਨਜ਼ਾਰਾ ਦੇਖਣ ਲਈ ਆਪਣੇ ਕੇਂਦਰ 'ਚ ਸੱਦਾ ਦਿੱਤਾ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement