:: 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਆਉਣਗੇ ਰਾਸ਼ਟਰਪਤੀ ਕੋਵਿੰਦ   :: ਗੁਰਦੁਆਰਾ ਬੰਗਲਾ ਸਾਹਿਬ ਚ ਹੋਈ ਤਕਰਾਰਬਾਜ਼ੀ ਕਮੇਟੀ ਦੀ ਪ੍ਰਬੰਧਕੀ ਨਾਕਾਮੀ : ਜੀ. ਕੇ.   :: ਸੁਪਰੀਮ ਕੋਰਟ ਨੇ ਪੁੱਛਿਆ- ਕੀ ਜੰਮੂ-ਕਸ਼ਮੀਰ ਬੱਚਿਆਂ ਨੂੰ ਹਿਰਾਸਤ ਚ ਰੱਖਿਆ ਜਾ ਰਿਹਾ ਹੈ?   :: ਚੀਜ਼ਾਂ ਮੁਫ਼ਤ ਦੇ ਕੇ ਜੇਕਰ ਚੋਣਾਂ ਜਿੱਤ ਜਾਂਦੇ ਤਾਂ ਕੇਜਰੀਵਾਲ ਹਰ ਚੀਜ਼ ਮੁਫ਼ਤ ਕਰ ਦਿੰਦੇ : ਪੁਰੀ   :: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇਜਸ ਚ ਭਰੀ ਉਡਾਣ, ਜਾਣੋ ਖਾਸੀਅਤ   :: INX ਮੀਡੀਆ ਕੇਸ : ਚਿਦਾਂਬਰਮ ਦੀ ਨਿਆਇਕ ਹਿਰਾਸਤ 3 ਅਕਤੂਬਰ ਤੱਕ ਵਧੀ   :: ਅਸੀਂ ਕਸ਼ਮੀਰ ਚ ਫਿਰ ਤੋਂ ਨਵਾਂ ਸਵਰਗ ਬਣਾਉਣਾ ਹੈ : ਨਰਿੰਦਰ ਮੋਦੀ   :: UNGA ਚ ਧਾਰਾ-370 ਤੇ ਚਰਚਾ ਸਾਡਾ ਏਜੰਡਾ ਨਹੀਂ, ਅੱਤਵਾਦ ਤੇ ਹੋਵੇਗੀ ਗੱਲ : ਗੋਖਲੇ   :: ਕੇਜਰੀਵਾਲ ਦੇਸ਼ਧ੍ਰੋਹੀ ਨਾਅਰਿਆਂ ਦਾ ਕਰਦੇ ਹਨ ਸਮਰਥਨ : ਪ੍ਰਕਾਸ਼ ਜਾਵਡੇਕਰ   :: ਰਾਬਰਟ ਵਾਡਰਾਂ ਦੀਆਂ ਵਧੀਆਂ ਮੁਸ਼ਕਿਲਾਂ, ਕੰਪਨੀ ਦਾ ਲਾਈਸੈਂਸ ਰੱਦ ਕਰ ਸਕਦੀ ਹੈ ਹਰਿਆਣਾ ਸਰਕਾਰ   :: ਹੁਣ ਲਿਖਿਆ ਜਾਵੇਗਾ ਦੇਸ਼ ਦੀਆਂ ਸਰਹੱਦਾਂ ਦਾ ਇਤਿਹਾਸ, ਰਾਜਨਾਥ ਸਿੰਘ ਨੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ   :: ਕਾਂਗਰਸ ਦੀ ਦੋਗਲੀ ਨੀਤੀ ਕਾਰਨ ਦੇਸ਼ ਚ ਫਿਰਕੂ ਤਾਕਤਾਂ ਮਜ਼ਬੂਤ ਹੋ ਰਹੀਆਂ: ਮਾਇਆਵਤੀ   :: ਘਾਟੇ ਚ ਚਲ ਰਹੀ Air India ਨੂੰ ਵੇਚਣ ਲਈ ਵਿੱਤ ਮੰਤਰੀ ਅੱਜ ਕਰਨਗੇ ਬੈਠਕ   :: PM ਮੋਦੀ ਦਾ ਸੁਪਨਾ ਹੋਵੇਗਾ ਪੂਰਾ, ਸ਼ਹਿਰਾਂ ਦੀ ਬਦਲੀ ਜਾਵੇਗੀ ਨੁਹਾਰ : ਪੁਰੀ   :: ਪਰਵਾਸ ਮਾਮਲੇ ਚ ਭਾਰਤੀਆਂ ਨੇ ਤੋੜੇ ਰਿਕਾਰਡ, 1.75 ਕਰੋੜ ਨਾਗਰਿਕਾਂ ਨੇ ਛੱਡਿਆ ਦੇਸ਼

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੰਨ ਉਤੇ ਭਾਰਤ ਦੀ ਮੌਜੂਦਗੀ ਦੇ ਇਸ ਤਰ੍ਹਾਂ ਸਦੀਆਂ ਤਕ ਨਿਸ਼ਾਨ ਛੱਡੇਗਾ ਚੰਦਰਯਾਨ-2 PRINT ਈ ਮੇਲ
gddi.jpgਨਵੀਂ ਦਿੱਲੀ : ਚੰਦਰਯਾਨ-2 ਦੀ ਲੈਂਡੀਗ ਕੁਝ ਸਮੇਂ ਬਾਅਦ ਹੋ ਜਾਵੇਗੀ। ਇਸ ਤੋਂ ਪਹਿਲਾ ਦੇਸ਼ ਅਤੇ ਦੁਨੀਆਂ ਦੀਆਂ ਨਜ਼ਰਾਂ ਇਸ ਪਾਸੇ ਹਨ। ਫਿਲਹਾਲ ਲੈਂਡਰ ਵਿਕਰਮ ਚੰਨ ਦੇ ਨੇੜੇ ਪੁੱਜ ਦਿਆ ਹੈ। ਕੁਝ ਦੇਰ ਬਾਅਦ ਹੀ ਦਖਣੀ ਸਤਹ ਉਤੇ ਉਸਦੀ ਸਾਫਟ ਲੈਂਡਿੰਗ ਹੋਵੇਗੀ। ਜਿਵੇਂ ਹੀ ਚੰਦਰਯਾਨ-2 ਚੰਨ ਉਤੇ ਪਹੁੰਚੇਗਾ, ਉਸ ਦੇ ਨਾਲ ਹੀ ਅਜਿਹਾ ਕਰਨ ਵਾਲਾ ਭਾਰਤ ਚੌਥੈ ਦੇਸ਼ ਬਣ ਜਾਵੇਗਾ। ਜੋ ਰੋਵਰ ਚੰਨ ਉਤੇ ਉਤਰੇਗਾ ਉਹ ਚੰਨ ਦੀ ਸਤਾ ਉਤੇ ਭਾਰਤ ਦੀ ਛਾਪ ਛੱਡੇਗਾ। ਦਰਅਸਲ ਰੋਵਰ ਦੇ ਪਿਛਲੇ ਪਹਿਏ 'ਚ ਅਸ਼ੋਕ ਚੱਕਰ ਤੋਂ ਇਲਾਵਾ ਇਸਰੋ ਦਾ ਲੋਗੋ ਅਤੇ ਇਕ ਛੋਟਾ ਤਿਰੰਗਾ ਉਕੇਰਿਆ ਗਿਆ ਹੈ। ਜਿਥੇ-ਜਿਥੇ ਇਹ ਰੋਵਰ ਚੰਨ ਦੀ ਸਤਾ ਉਤੇ ਜਾਵੇਗਾ, ਉਥੇ-ਉਥੇ ਇਹ ਚਿੰਨ ਚੰਨ ਦੀ ਧਰਤੀ ਉਤੇ ਆਪਣੀ ਛਾਪ ਛੱਡੇਗਾ। ਇਹ ਨਿਸ਼ਾਨ ਸਦੀਆਂ ਤਕ ਇਸੇ ਤਰ੍ਹਾਂ ਚੰਨ ਦੀ ਧਰਤ ਉਤੇ ਬਣੇ ਰਹਿਣਗੇ। ਅਮਰੀਕਾ ਨੇ ਚੰਦ ’ਤੇ ਭੇਜੇ ਗਏ ਆਪਣੇ ਪਹਿਲੇ ਮਨੁੱਖੀ ਮਿਸ਼ਨ ਅਪੋਲੋ 2011 ਦੌਰਾਨ ਚੰਦ ’ਤੇ ਝੰਡਾ ਲਹਿਰਾਇਆ ਸੀ। ਅਮਰੀਕਾ ਦਾ ਅਪੋਲੋ 2011, 20 ਜੁਲਾਈ 1969 ਨੂੰ ਚੰਦ ’ਤੇ ਉਤਰਿਆ ਸੀ। ਉਥੇ ਹੀ ਭਾਰਤ ਚੰਦਰਯਾਨ-2 ਦੀ ਲੈਂਡਿੰਗ ਤੋਂ ਬਾਅਦ ਚੰਦਰਮਾ ਦੇ ਦੱਖਣੀ ਧਰੁਵ ’ਤੇ ਚੱਪੇ-ਚੱਪੇ ’ਤੇ ਸਦੀਆਂ ਲਈ ਆਪਣੀ ਮੌਜੂਦਗੀ ਦਾ ਨਿਸ਼ਾਨ ਦਰਜ ਕਰਵਾ ਦੇਵੇਗਾ।
 
< Prev   Next >

Advertisements


Advertisement
Advertisement
Advertisement
Advertisement
Advertisement