:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪਾਕਿ ਐਸਟ੍ਰੋਨਾਟ ਨੇ ਭਾਰਤ ਨੂੰ ਦਿੱਤੀ ਵਧਾਈ, ਕਿਹਾ- ਇਸਰੋ ਤੇ ਪੂਰੀ ਦੁਨੀਆ ਨੂੰ ਮਾਣ PRINT ਈ ਮੇਲ
pak___isro.jpgਲਾਹੌਰ ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਚੰਨ 'ਤੇ ਲੈਂਡਿੰਗ ਤੋਂ ਪਹਿਲਾਂ ਸੰਪਰਕ ਟੁਟ ਗਿਆ। ਭਾਰਤੀ ਪੁਲਾੜ ਖੋਜ ਸੈਂਟਰ (ਇਸਰੋ) ਦਾ ਚੰਦਰਯਾਨ-2 ਨਾਲ ਸੰਪਰਕ ਉਸ ਵੇਲੇ ਟੁੱਟਿਆ ਜਦੋਂ ਉਹ ਚੰਦਰਮਾ ਦੀ ਸਤ੍ਹਾ ਤੋਂ ਸਿਰਫ ਦੋ ਕਿਲੋਮੀਟਰ ਦੂਰ ਸੀ, ਹਾਲਾਂਕਿ ਚੰਦਰਯਾਨ-2 ਦਾ ਆਰਬੀਟਰ
ਆਪਣੀ ਪੰਧ ਵਿਚ ਸੁਰੱਖਿਅਤ ਸਥਾਪਿਤ ਹੋ ਚੁੱਕਾ ਹੈ ਅਤੇ ਇਹ ਅਗਲੇ ਸਾਢੇ 7 ਸਾਲ ਤੱਕ ਕੰਮ ਕਰ ਸਕਦਾ ਹੈ। ਇਸ ਉਪਲਬਧੀ ਲਈ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਇਸਰੋ ਦੀ ਤਾਰੀਫ ਹੋ ਰਹੀ ਹੈ। ਇਥੋਂ ਤੱਕ ਕਿ ਪਾਕਿਸਤਾਨ ਦੀ ਪਹਿਲੀ ਐਸਟ੍ਰੋਨਾਟ ਨਮੀਰਾ ਸਲੀਮ ਨੇ ਵੀ ਇਸਰੋ ਦੀ ਇਸ ਇਤਿਹਾਸਕ ਕੋਸ਼ਿਸ਼ ਲਈ ਵਧਾਈ ਦਿੱਤੀ ਹੈ। ਨਮੀਰਾ ਸਲੀਮ ਨੇ ਕਿਹਾ ਕਿ ਮੈਂ ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਚੰਨ ਦੇ ਸਾਊਥ ਪੋਲ ਵਿਚ ਸਾਫਟ ਲੈਂਡਿੰਗ ਦੀ ਇਤਿਹਾਸਕ ਕੋਸ਼ਿਸ਼ ਲਈ ਇਸਰੋ ਅਤੇ ਭਾਰਤ ਨੂੰ ਵਧਾਈ ਦਿੰਦੀ ਹਾਂ।

ਪਾਕਿਸਤਾਨੀ ਐਸਟ੍ਰੋਨਾਟ ਨਮੀਰਾ ਸਲੀਮ ਨੇ ਕਿਹਾ ਕਿ ਚੰਦਰਯਾਨ-2 ਮਿਸ਼ਨ ਦੱਖਣੀ ਏਸ਼ੀਆ ਲਈ ਪੁਲਾੜ ਦੇ ਖੇਤਰ ਵਿਚ ਲੰਬੀ ਛਾਲ ਹੈ। ਇਹ ਸਿਰਫ ਦੱਖਣੀ ਏਸ਼ੀਆ ਲਈ ਹੀ ਨਹੀਂ, ਸਗੋਂ ਪੂਰੀ ਗਲੋਬਲ ਸਪੇਸ ਇੰਡਸਟਰੀ ਲਈ ਮਾਣ ਦਾ ਵਿਸ਼ਾ ਹੈ। ਨਮੀਰਾ ਸਲੀਮ ਪਾਕਿਸਤਾਨ ਦੀ ਪਹਿਲੀ ਐਸਟ੍ਰੋਨਾਟ ਹੈ, ਜੋ ਸਰ ਰਿਚਰਡ ਬ੍ਰੈਨਸਨ ਵਰਜਿਨ ਗੈਲੇਕਟਿਕ ਦੇ ਨਾਲ ਪੁਲਾੜ ਜਾਏਗੀ। ਸਰ ਰਿਚਰਡਸ ਬ੍ਰੈਨਸਨ ਵਰਜਿਨ ਗੈਲੇਕਟਿਕ ਦੁਨੀਆ ਦੀ ਪਹਿਲੀ ਕਮਰਸ਼ੀਅਲ ਸਪੇਸਲਾਈਨ ਹੈ। ਇਸ ਦੌਰਾਨ ਨਮੀਰਾ ਸਲੀਮ ਨੇ ਇਹ ਵੀ ਕਿਹਾ ਕਿ ਪੁਲਾੜ ਵਿਚ ਸਾਰੇ ਰਾਜਨੀਤਕ ਸੀਮਾਵਾਂ ਖਤਮ ਹੋ ਜਾਂਦੀਆਂ ਹਨ। ਨਮੀਰਾ ਸਲੀਮ ਨੇ ਕਿਹਾ ਕਿ ਦੱਖਣੀ ਏਸ਼ੀਆ ਵਿਚ ਪੁਲਾੜ ਦੇ ਖੇਤਰ ਵਿਚ ਇੰਨੀ ਵੱਡੀ ਉਪਲਬੱਧੀ ਮਾਣ ਵਾਲੀ ਗੱਲ ਹੈ। ਇਥੇ ਇਹ ਮਾਇਨੇ ਨਹੀਂ ਰੱਖਦਾ ਹੈ ਕਿ ਇਸ ਵਿਚ ਕਿਹੜਾ ਦੇਸ਼ ਅਗਵਾਈ ਕਰ ਰਿਹਾ ਹੈ। ਪੁਲਾੜ ਵਿਚ ਸਾਰੀਆਂ ਰਾਜਨੀਤਕ ਸੀਮਾਵਾਂ ਖਤਮ ਹੋ ਜਾਂਦੀਆਂ ਹਨ। ਜੋ ਸਾਨੂੰ ਧਰਤੀ ਵਿਚ ਵੰਡਦਾ ਹੈ। ਉਸ ਨੂੰ ਪਿੱਛੇ ਕਰਕੇ ਪੁਲਾੜ ਸਾਨੂੰ ਇਕਜੁੱਟ ਕਰਦਾ ਹੈ।

ਨਮੀਰਾ ਸਲੀਮ ਸਪੇਸ ਡਿਪਲੋਮੇਸੀ ਨੂੰ ਲੈ ਕੇ ਬਹੁਤ ਸਰਗਰਮ ਰਹਿੰਦੀ ਹੈ, ਉਹ ਧਰਤੀ 'ਤੇ ਸ਼ਾਂਤੀ ਲਈ ਪੁਲਾੜ ਵਿਚ ਨਵਾਂ ਮੋਰਚਾ ਬਣਾਉਣ ਦੀ ਵਕਾਲਤ ਕਰੀਦ ਹੈ। ਨਮੀਰਾ ਸਲੀਮ ਪਹਿਲੀ ਪਾਕਿਸਤਾਨੀ ਅਤੇ ਮੋਨਾਕੋ ਤੋਂ ਪਹਿਲੀ ਮਹਿਲਾ ਹੈ, ਜਿਨ੍ਹਾਂ ਨੇ ਨਾਰਥ ਪੋਲ ਅਤੇ ਸਾਊਥ ਪੋਲ ਪਹੁੰਚਣ ਦਾ ਕੀਰਤੀਮਾਨ ਰੱਚਿਆ ਹੈ। ਉਹ ਅਪ੍ਰੈਲ 2007 ਵਿਚ ਨਾਰਥ ਪੋਲ ਅਤੇ ਜਨਵਰੀ 2008 ਵਿਚ ਸਾਊਥ ਪੋਲ ਪਹੁੰਚੀ। ਉਥੇ ਹੀ ਮਿਸ਼ਨ ਚੰਦਰਯਾਨ-2 ਨੂੰ ਲੈ ਕੇ ਇਸਰੋ ਨੇ ਕਿਹਾ ਕਿ ਚੰਦਰਯਾਨ-2 ਨੇ ਆਪਣੇ ਮਿਸ਼ਨ ਦਾ 95 ਫੀਸਦੀ ਟੀਚਾ ਹਾਸਲ ਕਰ ਲਿਆ ਹੈ। ਚੰਦਰਯਾਨ-2 ਦੇ ਨਾਲ ਗਿਆ ਆਰਬੀਟਰ ਆਪਣੀ ਪੰਧ ਵਿਚ ਸਥਾਪਿਤ ਹੋ ਚੁੱਕਾ ਹੈ ਅਤੇ ਇਹ ਅਗਲੇ ਸਾਲ ਸਾਢੇ 7 ਸਾਲ ਤੱਕ ਕੰਮ ਕਰ ਸਕਦਾ ਹੈ। ਪਹਿਲਾਂ ਇਸ ਤੋਂ ਇਕ ਸਾਲ ਤੱਕ ਹੀ ਕੰਮ ਕਰਨ ਦੀ ਗੁੰਜਾਇਸ਼ ਸੀ।
 
< Prev   Next >

Advertisements