:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੂਰੇ ਦੇਸ਼ ਨੂੰ ਘੁਸਪੈਠੀਆਂ ਤੋਂ ਮੁਕਤ ਕਰਾਂਗੇ : ਅਮਿਤ ਸ਼ਾਹ PRINT ਈ ਮੇਲ
amit_9_sep.jpgਗੁਹਾਟੀ ਨਾਰਥ-ਈਸਟ ਡੈਮੋਕ੍ਰੇਟਿਕ ਅਲਾਇੰਸ (ਨੇਡਾ) ਦੀ ਬੈਠਕ 'ਚ ਹਿੱਸਾ ਲੈਣ ਆਸਾਮ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘੁਸਪੈਠੀਆਂ ਦੇ ਬਹਾਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੂਰਬ-ਉੱਤਰ 'ਚ ਫੁੱਟ ਪਾਓ, ਰਾਜ ਕਰੋ ਦੀ ਨੀਤੀ ਅਪਣਾਈ।
ਇਹੀ ਨਹੀਂ ਨਾਰਥ ਈਸਟ 'ਚ ਅੱਤਵਾਦ ਦੀ ਸਮੱਸਿਆ ਨੂੰ ਸੁਲਝਾਉਣ ਦੀ ਬਜਾਏ ਕਾਂਗਰਸ ਨੇ ਇਸ ਨੂੰ ਹੋਰ ਫੈਲਾਇਆ। ਸ਼ਾਹ ਨੇ ਕਿਹਾ ਕਿ ਆਸਾਮ ਹੀ ਨਹੀਂ ਪੂਰੇ ਦੇਸ਼ ਨੂੰ ਵਿਦੇਸ਼ੀ ਘੁਸਪੈਠੀਆਂ ਤੋਂ ਮੁਕਤ ਕੀਤਾ ਜਾਵੇਗਾ ਅਤੇ ਇਸ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ।

ਕਾਂਗਰਸ ਨੇ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾਈ
ਬੈਠਕ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ,''ਕਾਂਗਰਸ ਨੇ ਫੁੱਟ ਪਾਓ ਅਤੇ ਰਾਜ ਕਰੋ ਵਾਲੀ ਨੀਤੀ ਹੀ ਅਪਣਾਈ ਸੀ। ਹਰ ਰਾਜ ਭਾਰਤ ਦਾ ਅਭਿੰਨ ਅੰਗ ਹੈ। ਇਸ ਭਾਵਨਾ ਨੂੰ ਹਰੇਕ ਵਿਅਕਤੀ ਤੱਕ ਜੇਕਰ ਪਹੁੰਚਾਉਣਾ ਸੀ ਤਾਂ ਇਹ ਬਹੁਤ ਜ਼ਰੂਰੀ ਸੀ ਕਿ ਨਾਰਥ ਈਸਟ ਕਾਂਗਰਸ ਤੋਂ ਮੁਕਤ ਬਣੇ। ਨਾਰਥ ਈਸਟ 'ਚ ਅੱਤਵਾਦ ਦੀ ਸਮੱਸਿਆ ਨੂੰ ਸੁਲਝਾਉਣ ਦੀ ਬਜਾਏ ਕਾਂਗਰਸ ਨੇ ਇਸ ਨੂੰ ਹੋਰ ਫੈਲਾਇਆ ਤਾਂ ਆਪਣਾ ਰਾਜ ਬਣਿਆ ਰਹੇ।''

ਭ੍ਰਿਸ਼ਟਾਚਾਰ ਨੂੰ ਅਹਿਮ ਜਗ੍ਹਾ ਦੇਣ ਦਾ ਕੰਮ ਕਾਂਗਰਸ ਨੇ ਕੀਤਾ
ਉਨ੍ਹਾਂ ਨੇ ਕਿਹਾ,''ਆਜ਼ਾਦੀ ਦੇ ਬਾਅਦ ਤੋਂ 2014 ਤੱਕ ਕਾਂਗਰਸ ਨੇ ਨਾਰਥ ਈਸਟ 'ਚ ਭਾਸ਼ਾ, ਜਾਤੀ, ਸੰਸਕ੍ਰਿਤ, ਖੇਤਰ ਵਿਸ਼ੇਸ਼ ਦੇ ਆਧਾਰ 'ਤੇ ਝਗੜੇ ਪੈਦਾ ਕੀਤੇ। ਇਸ ਨਾਲ ਪੂਰਾ ਨਾਰਥ ਈਸਟ ਅਸ਼ਾਂਤੀ ਦਾ ਗੜ੍ਹ ਬਣ ਗਿਆ। ਇੱਥੇ ਵਿਕਾਸ ਦੀ ਜਗ੍ਹਾ ਭ੍ਰਿਸ਼ਟਾਚਾਰ ਨੂੰ ਅਹਿਮ ਜਗ੍ਹਾ ਦੇਣ ਦਾ ਕੰਮ ਕਾਂਗਰਸ ਨੇ ਕੀਤਾ।'' ਉਨ੍ਹਾਂ ਨੇ ਕਿਹਾ ਕਿ ਨਾਰਥ ਈਸਟ ਦੇ ਰਾਜਾਂ ਨੇ ਐੱਨ.ਆਰ.ਸੀ. 'ਤੇ ਚਿੰਤਾ ਜ਼ਾਹਰ ਕੀਤੀ ਹੈ ਕਿ ਕਾਫੀ ਲੋਕ ਛੁੱਟ ਗਏ ਹਨ, ਇਸ ਲਈ ਹੋਰ ਵਧ ਡੂੰਘਾਈ ਨਾਲ ਕੰਮ ਹੋਣਾ ਚਾਹੀਦਾ।

ਪੂਰੇ ਦੇਸ਼ ਨੂੰ ਘੁਸਪੈਠੀਆਂ ਤੋਂ ਮੁਕਤ ਕਰਾਂਗੇ
ਸ਼ਾਹ ਨੇ ਕਿਹਾ,''ਮੈਂ ਸਾਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਕ ਵੀ ਘੁਸਪੈਠੀਆ ਆਸਾਮ ਦੇ ਅੰਦਰ ਰਹਿ ਵੀ ਨਹੀਂ ਸਕੇਗਾ ਅਤੇ ਦੂਜੇ ਰਾਜ 'ਚ ਜਾ ਵੀ ਨਹੀਂ ਸਕੇਗਾ। ਅਸੀਂ ਸਿਰਫ਼ ਆਸਾਮ ਨੂੰ ਘੁਸਪੈਠੀਆਂ ਤੋਂ ਮੁਕਤ ਨਹੀਂ ਕਰਨਾ ਚਾਹੁੰਦੇ ਸਗੋਂ ਪੂਰੇ ਦੇਸ਼ ਨੂੰ ਘੁਸਪੈਠੀਆਂ ਤੋਂ ਮੁਕਤ ਕਰਨਾ ਚਾਹੁੰਦੇ ਹਾਂ। ਇਸ ਲਈ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ।'' ਸ਼ਾਹ ਨੇ ਕਿਹਾ ਕਿ ਧਾਰਾ 370 ਅਸਥਾਈ ਪ੍ਰਬੰਧ ਸੀ ਅਤੇ ਧਾਰਾ 371 ਵਿਸ਼ੇਸ਼ ਪ੍ਰਬੰਧ ਹੈ। ਇਹ ਧਾਰਾ ਨਾਰਥ ਈਸਟ ਦਾ ਅਧਿਕਾਰ ਹੈ ਅਤੇ ਇਸ ਨੂੰ ਕੋਈ ਛੂਹਣ ਵਾਲਾ ਨਹੀਂ ਹੈ।

ਨੇਡਾ ਦੀ ਸਥਾਪਨਾ 2016 'ਚ ਹੋਈ
ਸ਼ਾਹ ਨੇ ਕਿਹਾ,''ਆਸਾਮ ਦੀਆਂ ਚੋਣਾਂ ਤੋਂ ਬਾਅਦ ਜਦੋਂ ਨਾਰਥ ਈਸਟ ਡੈਮੋਕ੍ਰੇਟਿਕ ਅਲਾਇੰਸ ਦਾ ਵਿਚਾਰ ਆਇਆ ਤਾਂ ਮੈਂ ਸਾਥੀਆਂ ਨਾਲ ਇਸ 'ਤੇ ਚਰਚਾ ਕੀਤੀ। ਉਦੋਂ ਇਹ ਗੱਲ ਨਿਕਲ ਕੇ ਆਈ ਕਿ ਐੱਨ.ਡੀ.ਏ. ਦਾ ਵਿਸਥਾਰ ਹੇਠਲੇ ਪੱਧਰ ਤੱਕ ਲਿਜਾਉਣਾ ਹੈ ਤਾਂ ਨੇਡਾ ਜ਼ਰੂਰੀ ਹੈ। ਇਸ ਲਈ ਨੇਡਾ ਦੀ ਸਥਾਪਨਾ ਦਾ ਬੀਜ਼ 2016 'ਚ ਬੀਜਿਆ ਗਿਆ, ਜੋ ਅੱਜ ਵਿਸ਼ਾਲ ਦਰੱਖਤ ਬਣ ਕੇ ਪੂਰੇ ਨਾਰਥ ਈਸਟ ਨੂੰ ਛਾਂ ਦੇ ਰਿਹਾ ਹੈ।''

ਨਾਰਥ ਈਸਟ ਭਾਰਤ ਲਈ ਫੇਫੜਿਆਂ ਦੇ ਸਾਮਾਨ
ਉਨ੍ਹਾਂ ਨੇ ਕਿਹਾ ਕਿ ਨਾਰਥ ਈਸਟ ਭਾਰਤ ਲਈ ਫੇਫੜਿਆਂ ਦੇ ਸਾਮਾਨ ਹੈ, ਕਿਉਂਕਿ ਇੱਥੇ ਦੇਸ਼ ਦਾ 26 ਫੀਸਦੀ ਹਿੱਸਾ ਜੰਗਲੀ ਖੇਤਰ ਹੈ, ਜੋ ਦੇਸ਼ ਨੂੰ ਆਕਸੀਜਨ ਦੇਣ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ,''ਨਾਰਥ ਈਸਟ ਦੇ 8 ਰਾਜਾਂ ਨੇ ਨੇਡਾ ਨੂੰ ਸਵੀਕਾਰਿਆ ਹੈ। 25 ਲੋਕ ਸਭਾ ਸੀਟਾਂ 'ਚੋਂ 19 ਸੀਟਾਂ ਨੇਡਾ ਨੇ ਜਿੱਤ ਕੇ ਪੀ.ਐੱਮ. ਮੋਦੀ ਦੀ ਝੋਲੀ 'ਚ ਪਾਈਆਂ ਹਨ। ਅਸੀਂ ਛੋਟੇ-ਛੋਟੇ ਦਲਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਨ੍ਹਾਂ ਨੂੰ ਨੇਡਾ ਨਾਲ ਜੋੜਿਆ ਹੈ। ਤ੍ਰਿਪੁਰਾ 'ਚ ਤਿੰਨ ਚੌਥਾਈ ਬਹੁਮਤ ਮਿਲਣ ਦੇ ਬਾਅਦ ਵੀ ਸਾਡੇ ਸਹਿਯੋਗੀ ਉੱਥੇ ਦੀ ਸਰਕਾਰ 'ਚ ਮੰਤਰੀ ਬਣੇ ਹਨ। ਇਹ ਦੱਸਦਾ ਹੈ ਕਿ ਨੇਡਾ ਕਿਸ ਦਿਸ਼ਾ 'ਚ ਅੱਗੇ ਵਧ ਰਿਹਾ ਹੈ।
 
< Prev   Next >

Advertisements