:: ਦੇਸ਼ ਦਾ ਨਾਂ ਬਦਲਣ ਦੀ ਕੋਸ਼ਿਸ਼ ਨੂੰ ਝਟਕਾ! ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ   :: ਪੀ.ਐੱਮ. ਮੋਦੀ ਦੀ ਸੁਰੱਖਿਆ ਟਰੰਪ ਵਾਂਗ ਹੋਈ ਮਜ਼ਬੂਤ, ਏਅਰ ਇੰਡੀਆ ਵਨ ਬਣ ਕੇ ਤਿਆਰ   :: ਰਾਜਨਾਥ ਸਿੰਘ ਨੇ ਫਰਾਂਸੀਸੀ ਰੱਖਿਆ ਮੰਤਰੀ ਨਾਲ ਕੀਤੀ ਗੱਲ, ਰਾਫੇਲ ਦੀ ਸਪਲਾਈ ਚ ਕੋਰੋਨਾ ਰੁਕਾਵਟ ਨਹੀਂ   :: ਕੋਰੋਨਾ: ਹੁਣ ਖਾੜੀ ਦੇਸ਼ਾਂ ਨੇ ਮੰਗੀ ਭਾਰਤ ਤੋਂ ਮਦਦ, ਦਵਾਈ ਨਹੀਂ ਬਲਕਿ ਇਸ ਚੀਜ਼ ਦੀ ਕੀਤੀ ਮੰਗ   :: ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ, ਜੋ ਇਲਾਕੇ/ਜ਼ਿਲੇ ਗ੍ਰੀਨ ਜ਼ੋਨ ਚ ਉੱਥੇ ਹਟੇਗੀ ਪਾਬੰਦੀ   :: ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ, ਰਵਾਨਾ ਹੋਈ ਪਹਿਲੀ ਸਪੈਸ਼ਲ ਟ੍ਰੇਨ   :: ਪਿਛਲੇ 24 ਘੰਟਿਆਂ ਚ ਮਹਾਰਾਸ਼ਟਰ ਅਤੇ ਗੁਜਾਰਤ ਚ ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ   :: ਚੀਨ ਵਿਚੋਂ ਨਿਕਲ ਕੇ ਅਮਰੀਕੀ ਕੰਪਨੀਆਂ UP ਆਉਣ, ਤਾਂ ਮਿਲਣਗੀਆਂ ਮਨਮੁਤਾਬਕ ਸਹੂਲਤਾਂ - ਯੋਗੀ   :: ਲਾਕਡਾਊਨ: ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਸਿੱਖ ਭਾਈਚਾਰੇ ਦੇ ਲੋਕ   :: ਠਾਕਰੇ ਨੇ ਯੋਗੀ ਨੂੰ ਫੋਨ ਕਰ ਕੇ ਪੁਜਾਰੀਆਂ ਦੇ ਕਤਲ ਤੇ ਚਿੰਤਾ ਜਤਾਈ   :: PM ਮੋਦੀ ਨੇ ਦਿੱਤੇ ਸੰਕੇਤ ਇੱਥੇ ਵਧੇਗਾ ਲਾਕਡਾਊਨ, ਜਾਣੋ ਕੀ ਤੁਹਾਡਾ ਸੂਬਾ ਹੈ ਇਸ ਲਿਸਟ ਚ   :: ਦੇਸ਼ ਚ ਕੋਰੋਨਾ ਦੇ 1396 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 27892 ਹੋਈ   :: ਕੋਰੋਨਾ ਤੋਂ ਜੰਗ ਚ ਮਿਲ ਰਹੀ ਕਾਮਯਾਬੀ, 28 ਦਿਨਾਂ ਤੋਂ 16 ਜ਼ਿਲ੍ਹਿਆਂ ਚ ਨਹੀਂ ਮਿਲਿਆ ਕੋਈ ਨਵਾਂ ਕੇਸ   :: ਲਾਕਡਾਊਨ ਚ ਗੰਗਾ ਨਦੀ ਪਹਿਲਾਂ ਨਾਲੋਂ ਵੱਧ ਸਾਫ਼:   :: Covid-19: 6 ਹਜ਼ਾਰ ਤੋਂ ਵੱਧ ਭਾਰਤੀ ਬਾਹਰਲੇ ਮੁਲਕਾਂ ਚ ਪਾਜ਼ੀਟਿਵ, 40 ਦੀ ਮੌਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਦੁਸਹਿਰੇ ਦੇ ਦਿਨ ਫਰਾਂਸ ਚ ਰਾਫੇਲ ਦੇ ਨਾਲ ਸ਼ਸਤਰ ਪੂਜਨ ਕਰਨਗੇ ਰਾਜਨਾਥ ਸਿੰਘ PRINT ਈ ਮੇਲ
raj___n.jpgਨਵੀਂ ਦਿੱਲੀ - ਰੱਖਿਆ ਮੰਤਰੀ ਰਾਜਨਾਥ ਸਿੰਘ ਵਿਦੇਸ਼ 'ਚ ਭਾਰਤੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਫਰਾਂਸ 'ਚ ਸ਼ਸਤਰ ਪੂਜਨ (ਹਥਿਆਰਾਂ ਦੀ ਪੂਜਾ) ਕਰਨਗੇ। 8 ਅਕਤੂਬਰ ਯਾਨੀ ਦੁਸਹਿਰ ਵਾਲੇ ਦਿਨ ਰਾਜਨਾਥ ਸਿੰਘ ਪਹਿਲੇ ਰਾਫੇਲ ਫਾਈਟਰ ਜੈੱਟ ਨਾਲ ਫਰਾਂਸ 'ਚ ਹੀ ਸ਼ਸਤਰ ਪੂਜਨ ਕਰਨਗੇ।
ਜ਼ਿਕਰਯੋਗ ਹੈ ਕਿ ਜਦੋਂ ਤੱਕ ਰਾਜਨਾਥ ਸਿੰਘ ਗ੍ਰਹਿ ਮੰਤਰੀ ਸਨ, ਉਦੋਂ ਤੱਕ ਉਨ੍ਹਾਂ ਨੇ ਹਰ ਸਾਲ ਸ਼ਸਤਰ ਪੂਜਾ ਕੀਤੀ। ਪਿਛਲੇ ਸਾਲ ਰਾਜਨਾਥ ਸਿੰਘ ਨੇ ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਬੀਕਾਨੇਰ 'ਚ ਸ਼ਸਤਰ ਪੂਜਾ ਕੀਤੀ ਸੀ।
ਰਾਜਨਾਥ ਸਿੰਘ ਫਰਾਂਸ 'ਚ ਸਭ ਤੋਂ ਪਹਿਲਾਂ ਰਾਫੇਲ ਫਾਈਟਰ ਜੈੱਟ 'ਚ ਇਕ ਉਡਾਣ ਭਰਨ। 8 ਅਕਤੂਬਰ ਨੂੰ ਹੀ ਹਵਾਈ ਫੌਜ ਦਿਵਸ ਵੀ ਹੈ। ਉਸੇ ਦਿਨ ਰਾਜਨਾਥ ਸਿੰਘ ਬੋਰਡੀਓਕਸ ਕੋਲ ਮੇਰਿਨੈਕ 'ਚ ਰਾਫੇਲ ਜੈੱਟ ਰਿਸੀਵ ਕਰਨਗੇ। 9 ਅਕਤੂਬਰ ਨੂੰ ਰਾਜਨਾਥ ਸਿੰਘ ਸੀਨੀਅਰ ਹਵਾਈ ਫੌਜ ਅਧਿਕਾਰੀਆਂ ਨਾਲ ਪੈਰਿਸ ਜਾਣਗੇ। ਉਨ੍ਹਾਂ ਨਾਲ ਵਾਈਸ ਚੀਫ ਆਫ ਏਅਰ ਸਟਾਫ਼ ਏਅਰ ਮਾਰਸ਼ਲ ਐੱਚ.ਐੱਸ. ਅਰੋੜਾ ਵੀ ਹੋਣਗੇ। ਰਾਫੇਲ ਫਾਈਟਰ ਜੈੱਟ ਨੂੰ ਭਾਰਤੀ ਜ਼ਰੂਰਤਾਂ ਅਨੁਸਾਰ ਬਦਲਿਆ ਜਾਵੇਗਾ। ਇਨ੍ਹਾਂ ਤਬਦੀਲੀਆਂ ਦੀ ਕੀਮਤ ਕਰੀਬ 1 ਬਿਲੀਅਨ ਯੂਰੋ ਹੈ। ਰਾਫੇਲ ਫਾਈਟਰ ਨੂੰ ਉਡਾਉਣ ਲਈ ਭਾਰਤੀ ਹਵਾਈ ਫੌਜ ਦੇ ਕੁਝ ਪਾਇਲਟਾਂ ਨੂੰ ਟਰੇਨਿੰਗ ਦਿੱਤੀ ਜਾ ਚੁਕੀ ਹੈ। ਇਸ ਤੋਂ ਬਾਅਦ ਹੁਣ ਇਹ ਸਾਰੇ ਮਿਲ ਕੇ ਹਵਾਈ ਫੌਜ ਦੇ 24 ਅਤੇ ਪਾਇਲਟਾਂ ਨੂੰ ਤਿੰਨ ਵੱਖ-ਵੱਖ ਹਿੱਸਿਆਂ 'ਚ ਭਾਰਤੀ ਰਾਫੇਲ ਫਾਈਟਰ ਜੈੱਟ 'ਚ ਟਰੇਨਿੰਗ ਦੇਣਗੇ। ਇਨ੍ਹਾਂ ਦੀ ਟਰੇਨਿੰਗ 2020 ਮਈ ਤੱਕ ਚੱਲੇਗੀ।

ਦੱਸਣਯੋਗ ਹੈ ਕਿ 2016 'ਚ ਭਾਰਤ ਨੇ ਫਰਾਂਸ ਸਰਕਾਰ ਅਤੇ ਡਸਾਲਟ ਏਵੀਏਸ਼ਨ ਨਾਲ 36 ਰਾਫੇਲ ਜਹਾਜ਼ਾਂ ਨੂੰ ਲੈ ਕੇ ਡੀਲ ਸਾਈਨ ਕੀਤੀ ਸੀ। ਸਰਕਾਰ ਦੀ ਕੋਸ਼ਿਸ਼ ਸੀ ਕਿ ਇਹ ਜਹਾਜ਼ ਜਲਦੀ ਨਾਲ ਹੈਂਡਓਵਰ ਕਰ ਦਿੱਤੇ ਜਾਣ, ਕਿਉਂਕਿ ਹਵਾਈ ਫੌਜ ਵਲੋਂ ਇਨ੍ਹਾਂ ਨੂੰ ਜਲਦੀ ਨਾਲ ਫੌਜ 'ਚ ਸ਼ਾਮਲ ਕਰਨ ਦਾ ਦਬਾਅ ਸੀ।
 
< Prev   Next >

Advertisements

Advertisement
Advertisement

Advertisement
Advertisement
Advertisement
Advertisement
Advertisement
Advertisement
Advertisement
Advertisement
Advertisement