:: J&K : 'ਮਮਤਾ' ਬਣੀ ਰਾਹ-ਦਸੇਰਾ 'ਆਪਰੇਸ਼ਨ ਮਾਂ' ਤਹਿਤ ਮੁੱਖ ਧਾਰਾ 'ਚ ਲਿਆਂਦੇ ਭਟਕੇ ਨੌਜਵਾਨ   :: 'ਇਤਿਹਾਸਕ ਬੇਇਨਸਾਫ਼ੀ' ਦਰੁਸਤ ਕਰਨ ਖ਼ਾਤਰ ਲਿਆਉਣਾ ਪਿਐ ਨਾਗਰਿਕਤਾ ਸੋਧ ਕਾਨੂੰਨ : ਮੋਦੀ   :: ਤਰਨਜੀਤ ਸਿੰਘ ਸੰਧੂ ਅਮਰੀਕਾ ‘ਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ   :: ਸਰਕਾਰ ਅਦਨਾਨ ਸਾਮੀ ਨੂੰ ਨਾਗਰਿਕਤਾ ਦੇ ਸਕਦੀ ਹੈ ਤਾਂ ਪਾਕਿ ਮੁਸਲਮਾਨਾਂ ਕਿਉਂ ਨਹੀਂ : ਮਾਇਆਵਤੀ   :: ਗੁਜਰਾਤ ਦੰਗੇ : 14 ਦੋਸ਼ੀਆਂ ਨੂੰ ਮਿਲੀ ਜ਼ਮਾਨਤ, ਕੋਰਟ ਨੇ ਸਮਾਜ ਸੇਵਾ ਕਰਨ ਲਈ ਕਿਹਾ   :: ਬਹੁਵਿਆਹ ਅਤੇ ਨਿਕਾਹ ਹਲਾਲਾ ਕੇਸ : ਮੁਸਲਿਮ ਪਰਸਨਲ ਲਾਅ ਬੋਰਡ ਵਲੋਂ ਸੁਪਰੀਮ ਕੋਰਟ 'ਚ ਅਰਜ਼ੀ!   :: ਨਿਰਭਿਆ ਮਾਮਲਾ : ਦੋਸ਼ੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ   :: ਹੁਣ ਜੀਓ ਨੂੰ ਮਿਲੇਗੀ ਵੱਡੀ ਟੱਕਰ, ਸਿਰਫ ਇੱਕ ਰੁਪਏ 'ਚ ਇੱਕ ਜੀਬੀ ਡਾਟਾ!   :: ਹਨੀਪ੍ਰੀਤ ਦਾ ਡੇਰਾ ਮੁਖੀ ਨਾਲ ਮੁਲਾਕਾਤਾਂ ਦਾ ਸਿਲਸਿਲਾ ਵਧਿਆ, ਕੁਝ ਹੀ ਦਿਨਾਂ 'ਚ 5ਵੀਂ ਵਾਰ ਪਹੁੰਚੀ ਜੇਲ੍ਹ   :: ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ   :: ਹੁਣ ਮੋਦੀ ਸਰਕਾਰ ਵੇਚੇਗੀ ਏਅਰ ਇੰਡੀਆ, 17 ਮਾਰਚ ਤੱਕ ਮੰਗੀਆਂ ਅਰਜ਼ੀਆਂ   :: ਗਣਤੰਤਰ ਦਿਵਸ ਦੀ ਪਰੇਡ ਚ ਗੂੰਜਿਆ ਬਾਬੇ ਨਾਨਕ ਦਾ ਸੰਦੇਸ਼   :: ਅਪਰਾਧਕ ਪਿਛੋਕੜ ਵਾਲੇ ਲੀਡਰ ਹੋਣਗੇ ਸਿਆਸਤ 'ਚੋਂ ਆਊਟ!   :: ਕਿੱਧਰ ਨੂੰ ਜਾ ਰਿਹਾ ਭਾਰਤ? ਪੜ੍ਹੋ ਹੋਸ਼ ਉਡਾਉਣ ਵਾਲੀ ਰਿਪੋਰਟ   :: ਲੋਕਾਂ 'ਤੇ ਆਏ ਦਿਨ ਥੋਪੇ ਜਾ ਰਹੇ ਨੇ ਟੈਕਸ- ਭਗਵੰਤ ਮਾਨ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮੁਸ਼ੱਰਫ ਦੀ ਗਿੱਦੜ ਭੱਬਕੀ, ਕਿਹਾ-ਪਾਕਿ ਫੌਜ ਭਾਰਤ ਨੂੰ ਸਿਖਾਏਗੀ ਸਬਕ PRINT ਈ ਮੇਲ
mushrf.jpgਇਸਲਾਮਾਬਾਦ - ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਆਲ ਪਾਕਿਸਤਾਨ ਮੁਸਲਿਮ ਲੀਗ (APML) ਦੇ ਸੰਸਥਾਪਕ ਪਰਵੇਜ਼ ਮੁਸ਼ੱਰਫ ਇਕ ਵਾਰ ਰਾਜਨੀਤੀ ਵਿਚ ਕਿਸਮਤ ਅਜਮਾਉਣ ਲਈ ਤਿਆਰ ਹਨ। ਰਾਜਨੀਤੀ ਵਿਚ ਵਾਪਸੀ ਕਰਨ ਦੀ ਕੋਸ਼ਿਸ਼ ਵਿਚ ਮੁਸ਼ੱਰਫ ਨੇ ਐਤਵਾਰ ਨੂੰ ਭਾਰਤ ਨੂੰ ਧਮਕੀ
ਦਿੰਦਿਆਂ ਕਿਹਾ,''ਜੇਕਰ ਪਾਕਿਸਤਾਨ ਵਿਰੁੱਧ ਭਾਰਤ ਕੋਈ ਕਾਰਵਾਈ ਕਰਦਾ ਹੈ ਤਾਂ ਪਾਕਿਸਤਾਨੀ ਫੌਜ ਉਸ ਨੂੰ ਸਬਕ ਸਿਖਾਏਗੀ।'' ਉਨ੍ਹਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਲਈ ਭਾਰਤ ਵੱਲੋਂ ਖਤਰਾ ਵੱਧਦਾ ਜਾ ਰਿਹਾ ਹੈ।ਆਪਣੀ ਪਾਰਟੀ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਦੁਬਈ ਤੋਂ ਵੀਡੀਓ ਕਾਨਫ੍ਰੈਸਿੰਗ ਜ਼ਰੀਏ ਮੁਸ਼ੱਰਫ ਨੇ ਆਪਣੀ ਪਾਰਟੀ ਦੇ ਕਾਰਕੁੰਨਾਂ ਅਤੇ ਸਮਰਥਕਾਂ ਨੂੰ ਸੰਬੋਧਿਤ ਕੀਤਾ। ਮੁਸ਼ੱਰਫ ਨੇ ਕਿਹਾ,'' ਪਾਕਿਸਤਾਨ ਦੀਆਂ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਉਸ ਨੂੰ ਧਮਕਾ ਰਿਹਾ ਹੈ। ਪਾਕਿਸਤਾਨ ਅਤੇ ਪਾਕਿਸਤਾਨੀ ਫੌਜ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਲੜੇਗੀ।'' ਭਾਰਤ ਨੂੰ ਚਿਤਾਵਨੀ ਦਿੰਦਿਆਂ ਮੁਸ਼ੱਰਫ ਨੇ ਕਿਹਾ ਕਿ ਜੇਕਰ ਉਹ ਪਾਕਿਸਤਾਨ ਵਿਰੁੱਧ ਕੋਈ ਗਲਤ ਕੰਮ ਕਰਦੇ ਹਨ ਤਾਂ ਉਹ ਉਸ ਨੂੰ ਸਬਕ ਸਿਖਾਉਣਗੇ।
ਮੁਸ਼ੱਰਫ ਨੇ ਅੱਗੇ ਕਿਹਾ,''ਲੱਗਦਾ ਹੈ ਕਿ ਭਾਰਤ ਕਾਰਗਿਲ ਯੁੱਧ ਨੂੰ ਭੁੱਲ ਗਿਆ ਹੈ।'' ਉਨ੍ਹਾਂ ਨੇ ਜੰਮੂ-ਕਮਸ਼ੀਰ ਵਿਚ ਧਾਰਾ 370 ਹਟਾਉਣ ਦਾ ਵਿਰੋਧ ਕਰਦਿਆਂ ਵੱਖਵਾਦੀਆਂ ਨੂੰ ਖੁੱਲ੍ਹੇ ਸਮਰਥਨ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਦੁਰੱਲਭ ਬੀਮਾਰੀ ਦਾ ਹਵਾਲਾ ਦੇ ਕੇ ਮੁਸ਼ੱਰਫ ਸਾਲ 2016 ਵਿਚ ਇਲਾਜ ਲਈ ਦੁਬਈ ਚਲੇ ਗਏ ਸਨ। ਇਸ ਮਗਰੋਂ ਉਹ ਪਾਕਿਸਤਾਨ ਨਹੀਂ ਪਰਤੇ ਹਨ ਅਤੇ ਹੁਣ ਇਕ ਵਾਰ ਫਿਰ ਆਪਣੀ ਪਾਰਟੀ ਨੂੰ ਜ਼ਿੰਦਾ ਕਰ ਕੇ ਉਹ ਰਾਜਨੀਤੀ ਵਿਚ ਵਾਪਸੀ ਦੀ ਯੋਜਨਾ ਬਣਾ ਰਹੇ ਹਨ।
 
< Prev   Next >

Advertisements

Advertisement
Advertisement
Advertisement
Advertisement

Advertisement
Advertisement
Advertisement
Advertisement
Advertisement