:: ਪ੍ਰਨੀਤ ਕੌਰ ਨੇ ਸੰਸਦ ਚ ਚੁੱਕਿਆ ਪ੍ਰਦੂਸ਼ਣ ਦਾ ਮੁੱਦਾ, ਕੀਤੀ ਇਹ ਮੰਗ   :: ਸੰਸਦ ਚ ਬੋਲੇ ਮਨੀਸ਼ ਤਿਵਾੜੀ- ਪਰਾਲੀ ਨਹੀਂ ਦਿੱਲੀ ਚ ਪ੍ਰਦੂਸ਼ਣ ਲਈ ਗੱਡੀਆਂ ਜ਼ਿੰਮੇਵਾਰ   :: ਓਵੈਸੀ ਨੇ ਮਮਤਾ ਤੋਂ ਪੁੱਛਿਆ- ਬੰਗਾਲ ਚ 18 ਲੋਕ ਸਭਾ ਸੀਟਾਂ ਕਿਵੇਂ ਜਿੱਤ ਗਈ ਭਾਜਪਾ   :: ਅਸਲ ਵਿੱਤੀ ਘਾਟਾ ਲੁਕਾਉਣ ਲਈ ਬਜਟ ਦੇ ਅੰਕੜਿਆਂ ਚ ਹੋਈ ਹੇਰਾਫੇਰੀ : ਸਿਨਹਾ   :: ਰਾਜ ਸਭਾ ਦੇ 250ਵੇਂ ਸੈਸ਼ਨ ਚ ਬੋਲੇ ਮੋਦੀ- ਇਸੇ ਸਦਨ ਨੇ ਧਾਰਾ 370 ਕੀਤੀ ਖਤਮ   :: ਲੋਕ ਸਭਾ ਚ ਗੂੰਜਿਆ ਮਹਾਰਾਸ਼ਟਰ ਚ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁੱਦਾ   :: ਖਰਾਬ ਪਾਣੀ ਦੀ ਰਿਪੋਰਟ ਨੂੰ ਕੇਜਰੀਵਾਲ ਨੇ ਦੱਸਿਆ ਗਲਤ, ਪਾਸਵਾਨ ਨੇ ਦਿੱਤਾ ਇਹ ਜਵਾਬ   :: ਮਿਲਟਰੀ ਸਟਾਈਲ ਦੀ ਵਰਦੀ ਚ ਰਿਹਾ ਕਰਨਗੇ ਰਾਜ ਸਭਾ ਮਾਰਸ਼ਲ   :: CM ਯੋਗੀ ਨੇ ਸਵਾਤੀ ਸਿੰਘ ਨੂੰ ਕੀਤਾ ਤਲੱਬ, CO ਨੂੰ ਧਮਕਾਉਣ ਦਾ ਆਡੀਓ ਹੋਇਆ ਸੀ ਵਾਇਰਲ   :: ਦਿੱਲੀ ਪ੍ਰਦੂਸ਼ਣ ਮਾਮਲੇ ਤੇ ਕੇਜਰੀਵਾਲ ਨੇ ਜਾਵਡੇਕਰ ਨੂੰ ਦਿੱਤਾ ਮੋੜਵਾਂ ਜਵਾਬ   :: ਜੰਮੂ-ਕਸ਼ਮੀਰ: ਵੱਡੀ ਗਿਣਤੀ ਚ ਅੱਤਵਾਦੀਆਂ ਨੂੰ ਮਾਰਨ ਦੀ ਯੋਜਨਾ ਤਿਆਰ   :: ਅਯੁੱਧਿਆ ਮਾਮਲੇ ਤੇ ਓਵੈਸੀ ਦਾ ਵਿਵਾਦਿਤ ਬਿਆਨ, ਮੈਨੂੰ ਮੇਰੀ ਮਸਜਿਦ ਵਾਪਸ ਚਾਹੀਦੀ ਹੈ   :: ਪ੍ਰਦੂਸ਼ਣ ਮਾਮਲੇ ’ਤੇ ਸੁਪਰੀਮ ਕੋਰਟ ਨੇ ਫਿਰ ਕੀਤੀ ਸਰਕਾਰ ਦੀ ਝਾੜ-ਝੰਬ   :: ਭਾਰਤ-ਚੀਨ ਇੰਨੇ ਸਮਝਦਾਰ ਹਨ ਕਿ ਤਣਾਅ ਘੱਟ ਕਰ ਸਕਦੇ ਹਨ: ਰਾਜਨਾਥ   :: ਮੋਦੀਨਾਮਿਕਸ ਨੇ ਕੀਤਾ ਹੈ ਨੁਕਸਾਨ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਹਾਰਾਸ਼ਟਰ ਤੇ ਪਿਆ ਮੰਦੀ ਦਾ ਅਸਰ : ਮਨਮੋਹਨ ਸਿੰਘ PRINT ਈ ਮੇਲ
pm_m.jpgਨਵੀਂ ਦਿੱਲੀ - ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਰਥ ਵਿਵਸਥਾ ਨੂੰ ਲੈ ਕੇ ਮੋਦੀ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਮੁੰਬਈ 'ਚ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਜਿਸ ਲਈ ਵੋਟ ਮਿਲਿਆ, ਉਸ ਨੂੰ ਕਰਨ 'ਚ ਉਹ ਅਸਫ਼ਲ ਰਹੀ। ਮਹਾਰਾਸ਼ਟਰ ਦਾ ਨਿਰਮਾਣ ਗਰੋਥ ਪਿਛਲੇ ਚਾਰ
ਸਾਲਾਂ ਤੋਂ ਲਗਾਤਾਰ ਘੱਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੰਦੀ ਦਾ ਅਸਰ ਮਹਾਰਾਸ਼ਟਰ 'ਤੇ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਉਦਯੋਗਾਂ ਦੀ ਰਫ਼ਤਾਰ ਕਾਫ਼ੀ ਹੌਲੀ ਹੋ ਚੁਕੀ ਹੈ, ਅਰਥ ਵਿਵਸਥਾ ਦੇ ਖਰਾਬ ਮੈਨਜਮੈਂਟ ਦਾ ਖਾਮਿਆਜ਼ਾ ਚੁੱਕਣਾ ਪੈਂਦਾ ਹੈ। ਮਹਾਰਾਸ਼ਟਰ 'ਚ ਕਿਸਾਨਾਂ ਦੀ ਖੁਦਕੁਸ਼ੀ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ ਦੀ ਭਾਜਪਾ ਸਰਕਾਰ ਲੋਕਾਂ ਦੇ ਹਿੱਤ ਦੀਆਂ ਨੀਤੀਆਂ ਬਣਾਉਣ 'ਚ ਅਸਫ਼ਲ ਰਹੀ ਹੈ। ਮੈਂ ਆਪਣੇ ਕਾਰਜਕਾਲ 'ਚ ਮਹਾਰਾਸ਼ਟਰ ਦੇ ਕਈ ਨੇਤਾਵਾਂ ਨਾਲ ਕੰਮ ਕੀਤਾ। ਸਾਰੇ ਮਹਾਰਾਸ਼ਟਰ ਦਾ ਹਿੱਤ ਚਾਹੁੰਦੇ ਸਨ। ਕਿਸਾਨਾਂ ਲਈ ਕਰਜ਼ ਮੁਆਫ਼ੀ ਵੀ ਅਸੀਂ ਕੀਤੀ ਸੀ।

ਪੀ.ਐੱਮ.ਸੀ. ਬੈਂਕ ਮਾਮਲਾ ਮੰਦਭਾਗੀ
ਪੀ.ਐੱਮ.ਸੀ. ਬੈਂਕ ਮਾਮਲੇ 'ਚ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਬੈਂਕ ਨੂੰ ਲੈ ਕੇ ਜੋ ਕੁਝ ਵੀ ਹੋਇਆ ਉਹ ਬਹੁਤ ਮੰਦਭਾਗੀ ਹੈ, ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਇਸ ਮਾਮਲੇ ਨੂੰ ਦੇਖਣ ਅਤੇ ਪ੍ਰਭਾਵਿਤ 16 ਲੱਖ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਦੀ ਅਪੀਲ ਕਰਦਾ ਹਾਂ। ਉਨ੍ਹਾਂ ਨੇ ਕਿਹਾ,''ਮੈਂ ਭਾਰਤ ਸਰਕਾਰ, ਰਿਜ਼ਰਵ ਬੈਂਕ ਅਤੇ ਮਹਾਰਾਸ਼ਟਰ ਸਰਕਾਰ ਤੋਂ ਉਮੀਦ ਕਰਦਾ ਹਾਂ ਕਿ ਉਹ ਇਕੱਠੇ ਇਸ ਮਾਮਲੇ 'ਚ ਇਕ ਭਰੋਸੇਯੋਗ ਅਤੇ ਪ੍ਰਭਾਵੀ ਹੱਲ ਪ੍ਰਦਾਨ ਕਰਨ, ਜਿੱਥੇ 16 ਲੱਖ ਜਮ੍ਹਾਕਰਤਾ ਨਿਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਧਾਰਾ 370 ਦੇ ਪੱਖ 'ਚ ਕੀਤੀ ਵੋਟ
ਧਾਰਾ-370 'ਤੇ ਮਨਮੋਹਨ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਧਾਰਾ 370 ਨੂੰ ਰੱਦ ਕਰਨ ਲਈ ਬਿੱਲ ਦੇ ਪੱਖ 'ਚ ਵੋਟਿੰਗ ਕੀਤੀ, ਨਾ ਕਿ ਇਸ ਦੇ ਵਿਰੁੱਧ। ਸਾਡਾ ਮੰਨਣਾ ਹੈ ਕਿ ਧਾਰਾ 370 ਇਕ ਅਸਥਾਈ ਉਪਾਅ ਹੈ ਪਰ ਜੇਕਰ ਕੋਈ ਤਬਦੀਲੀ ਲਿਆਉਣੀ ਹੈ ਤਾਂ ਇਹ ਜੰਮੂ-ਕਸ਼ਮੀਰ ਦੇ ਲੋਕਾਂ ਦੀ ਸਦਭਾਵਨਾ ਨਾਲ ਹੋਣਾ ਚਾਹੀਦਾ ਪਰ ਜਿਸ ਤਰ੍ਹਾਂ ਇਸ ਨੂੰ ਲਾਗੂ ਕੀਤਾ ਗਿਆ ਸੀ, ਉਸ ਦਾ ਅਸੀਂ ਵਿਰੋਧ ਕੀਤਾ ਸੀ।''
 
< Prev   Next >

Advertisements

Advertisement

Advertisement
Advertisement
Advertisement
Advertisement
Advertisement