ਕੇਂਦਰ ਸਰਕਾਰ ਦਾ SC ਚ ਹਲਫਨਾਮਾ, ਰਵਿਦਾਸ ਮੰਦਰ ਲਈ ਉਸੇ ਜਗà©à¨¹à¨¾ ਦੇਵੇਗੀ ਜ਼ਮੀਨ |
|
|
ਨਵੀਂ ਦਿੱਲੀ -18ਅਕਤੂਬਰ(ਮੀਡੀਆਦੇਸਪੰਜਾਬ)- ਦਿੱਲੀ 'ਚ ਸà©à¨°à©€ ਗà©à¨°à©‚ ਰਵਿਦਾਸ ਮੰਦਰ ਨੂੰ ਤੋੜਨ ਦੇ ਮਾਮਲੇ 'ਚ ਸ਼à©à©±à¨•à¨°à¨µà¨¾à¨° ਨੂੰ ਸà©à¨ªà¨°à©€à¨® ਕੋਰਟ 'ਚ ਸà©à¨£à¨µà¨¾à¨ˆ ਹੋਈ। ਇਸ ਦੌਰਾਨ ਕੇਂਦਰ ਸਰਕਾਰ ਨੇ ਸà©à¨°à©€ ਗà©à¨°à©‚ ਰਵਿਦਾਸ ਮੰਦਰ ਲਈ ਜ਼ਮੀਨ ਦੇਣ ਦਾ ਵਾਅਦਾ ਕੀਤਾ। 200 ਸਕਵਾਇਰ ਮੀਟਰ ਦੀ ਇਹ ਜ਼ਮੀਨ ਦੱਖਣੀ ਦਿੱਲੀ 'ਚ ਉਸੇ ਜਗà©à¨¹à¨¾
ਦਿੱਤੀ ਜਾਵੇਗੀ, ਜਿੱਥੇ ਮੰਦਰ ਨੂੰ ਤੋੜਿਆ ਗਿਆ ਸੀ। ਸਰਕਾਰ ਵਲੋਂ ਅਟਾਰਨੀ ਜਨਰਲ ਕੇ.ਕੇ.
ਵੇਨੂੰਗੋਪਾਲ ਨੇ ਕੋਰਟ ਨੂੰ ਦੱਸਿਆ ਕਿ à¨à¨—ਤਾਂ ਦੀ ਇਕ ਕਮੇਟੀ ਨੂੰ ਮੰਦਰ ਨਿਰਮਾਣ ਲਈ
ਸਰਕਾਰ ਜ਼ਮੀਨ ਦੇਵੇਗੀ। ਕੋਰਟ ਨੇ ਸਰਕਾਰ ਦੇ ਪà©à¨°à¨¸à¨¤à¨¾à¨µ ਨੂੰ ਰਿਕਾਰਡ 'ਚ ਲੈ ਲਿਆ। ਹà©à¨£ ਇਸ
ਮਾਮਲੇ 'ਚ ਸà©à¨ªà¨°à©€à¨® ਕੋਰਟ ਸੋਮਵਾਰ ਨੂੰ ਫੈਸਲਾ ਸà©à¨£à¨¾à¨à¨—ਾ।ਜ਼ਿਕਰਯੋਗ ਹੈ ਕਿ
ਸà©à¨ªà¨°à©€à¨® ਕੋਰਟ ਦੇ ਆਦੇਸ਼ 'ਤੇ ਸà©à¨°à©€ ਗà©à¨°à©‚ ਰਵਿਦਾਸ ਮੰਦਰ ਨੂੰ ਤੋੜਿਆ ਗਿਆ ਸੀ। ਉਸ ਨੇ 9
ਅਗਸਤ ਨੂੰ ਦਿੱਲੀ ਵਿਕਾਸ ਅਥਾਰਟੀ (ਡੀ.ਡੀ.à¨.) ਨੂੰ ਢਾਂਚਾ ਸà©à©±à¨Ÿà¨£ ਦਾ ਨਿਰਦੇਸ਼ ਦਿੱਤਾ
ਸੀ। ਕੋਰਟ ਦੇ ਆਦੇਸ਼ 'ਤੇ ਕਾਰਵਾਈ ਕਰਦੇ ਹੋਠਡੀ.ਡੀ.à¨. ਨੇ 10 ਅਗਸਤ ਨੂੰ ਮੰਦਰ ਤੋੜ
ਦਿੱਤਾ ਸੀ। ਮੰਦਰ ਤੋੜਨ ਤੋਂ ਬਾਅਦ ਰਵਿਦਾਸ à¨à¨¾à¨ˆà¨šà¨¾à¨°à©‡ ਵਲੋਂ ਕਾਫ਼ੀ ਹੰਗਾਮਾ ਕੀਤਾ ਗਿਆ
ਸੀ।
|