:: ਪ੍ਰਨੀਤ ਕੌਰ ਨੇ ਸੰਸਦ ਚ ਚੁੱਕਿਆ ਪ੍ਰਦੂਸ਼ਣ ਦਾ ਮੁੱਦਾ, ਕੀਤੀ ਇਹ ਮੰਗ   :: ਸੰਸਦ ਚ ਬੋਲੇ ਮਨੀਸ਼ ਤਿਵਾੜੀ- ਪਰਾਲੀ ਨਹੀਂ ਦਿੱਲੀ ਚ ਪ੍ਰਦੂਸ਼ਣ ਲਈ ਗੱਡੀਆਂ ਜ਼ਿੰਮੇਵਾਰ   :: ਓਵੈਸੀ ਨੇ ਮਮਤਾ ਤੋਂ ਪੁੱਛਿਆ- ਬੰਗਾਲ ਚ 18 ਲੋਕ ਸਭਾ ਸੀਟਾਂ ਕਿਵੇਂ ਜਿੱਤ ਗਈ ਭਾਜਪਾ   :: ਅਸਲ ਵਿੱਤੀ ਘਾਟਾ ਲੁਕਾਉਣ ਲਈ ਬਜਟ ਦੇ ਅੰਕੜਿਆਂ ਚ ਹੋਈ ਹੇਰਾਫੇਰੀ : ਸਿਨਹਾ   :: ਰਾਜ ਸਭਾ ਦੇ 250ਵੇਂ ਸੈਸ਼ਨ ਚ ਬੋਲੇ ਮੋਦੀ- ਇਸੇ ਸਦਨ ਨੇ ਧਾਰਾ 370 ਕੀਤੀ ਖਤਮ   :: ਲੋਕ ਸਭਾ ਚ ਗੂੰਜਿਆ ਮਹਾਰਾਸ਼ਟਰ ਚ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁੱਦਾ   :: ਖਰਾਬ ਪਾਣੀ ਦੀ ਰਿਪੋਰਟ ਨੂੰ ਕੇਜਰੀਵਾਲ ਨੇ ਦੱਸਿਆ ਗਲਤ, ਪਾਸਵਾਨ ਨੇ ਦਿੱਤਾ ਇਹ ਜਵਾਬ   :: ਮਿਲਟਰੀ ਸਟਾਈਲ ਦੀ ਵਰਦੀ ਚ ਰਿਹਾ ਕਰਨਗੇ ਰਾਜ ਸਭਾ ਮਾਰਸ਼ਲ   :: CM ਯੋਗੀ ਨੇ ਸਵਾਤੀ ਸਿੰਘ ਨੂੰ ਕੀਤਾ ਤਲੱਬ, CO ਨੂੰ ਧਮਕਾਉਣ ਦਾ ਆਡੀਓ ਹੋਇਆ ਸੀ ਵਾਇਰਲ   :: ਦਿੱਲੀ ਪ੍ਰਦੂਸ਼ਣ ਮਾਮਲੇ ਤੇ ਕੇਜਰੀਵਾਲ ਨੇ ਜਾਵਡੇਕਰ ਨੂੰ ਦਿੱਤਾ ਮੋੜਵਾਂ ਜਵਾਬ   :: ਜੰਮੂ-ਕਸ਼ਮੀਰ: ਵੱਡੀ ਗਿਣਤੀ ਚ ਅੱਤਵਾਦੀਆਂ ਨੂੰ ਮਾਰਨ ਦੀ ਯੋਜਨਾ ਤਿਆਰ   :: ਅਯੁੱਧਿਆ ਮਾਮਲੇ ਤੇ ਓਵੈਸੀ ਦਾ ਵਿਵਾਦਿਤ ਬਿਆਨ, ਮੈਨੂੰ ਮੇਰੀ ਮਸਜਿਦ ਵਾਪਸ ਚਾਹੀਦੀ ਹੈ   :: ਪ੍ਰਦੂਸ਼ਣ ਮਾਮਲੇ ’ਤੇ ਸੁਪਰੀਮ ਕੋਰਟ ਨੇ ਫਿਰ ਕੀਤੀ ਸਰਕਾਰ ਦੀ ਝਾੜ-ਝੰਬ   :: ਭਾਰਤ-ਚੀਨ ਇੰਨੇ ਸਮਝਦਾਰ ਹਨ ਕਿ ਤਣਾਅ ਘੱਟ ਕਰ ਸਕਦੇ ਹਨ: ਰਾਜਨਾਥ   :: ਮੋਦੀਨਾਮਿਕਸ ਨੇ ਕੀਤਾ ਹੈ ਨੁਕਸਾਨ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
30 ਸਾਲ ਬਾਅਦ ਪਾਕਿ ਔਰਤਾਂ ਨੂੰ ਮਿਲੀ ਭਾਰਤੀ ਨਾਗਰਿਕਤਾ, PM ਮੋਦੀ ਦਾ ਕੀਤਾ ਧੰਨਵਾਦ PRINT ਈ ਮੇਲ
30_sal.jpgਸਹਾਰਨਪੁਰ - ਕਰੀਬ 3 ਦਹਾਕੇ ਪਹਿਲਾਂ ਆਪਣਾ ਦੇਸ਼ ਛੱਡ ਕੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਵਿਆਹ ਕਰ ਕੇ ਆਈਆਂ ਦੋ ਪਾਕਿਸਤਾਨੀ ਔਰਤਾਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰ ਦਿੱਤੀ ਗਈ ਹੈ। ਡਿਪਟੀ ਕੁਲੈਕਟਰ ਪੂਰਨ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ 4 ਅਪ੍ਰੈਲ 1988 ਨੂੰ ਸ਼ਹਿਰ
ਦੇ ਨਿਯਾਮਤ ਅਲੀ ਨੇ ਨਸੀਮਾ ਨਾਲ ਨਿਕਾਹ ਕੀਤਾ ਸੀ। ਵਿਆਹ ਦੇ 3 ਮਹੀਨੇ ਬਾਅਦ ਦੋਵੇਂ ਭਾਰਤ ਆਏ ਗਏ। ਇਸ ਤਰ੍ਹਾਂ ਕੁੰਡਾ ਪਿੰਡ ਦੇ ਸਗੀਰ ਅਹਿਮਦ ਨੇ ਪਾਕਿਸਤਾਨ ਯਾਤਰਾ ਦੌਰਾਨ 1989 'ਚ ਗੁਜਰਾਵਾ ਵਾਸੀ ਨਸੀਮਾ ਬੇਗਮ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਨਿਯਾਮਤ ਅਲੀ ਦੀਆਂ 5 ਧੀਆਂ ਅਤੇ ਇਕ ਪੁੱਤਰ ਹੈ, ਜਦਕਿ ਸਗੀਰ ਦੀਆਂ 4 ਧੀਆਂ ਅਤੇ 3 ਪੁੱਤਰ ਹਨ। ਦਹਾਕਿਆਂ ਬਾਅਦ ਭਾਰਤੀ ਨਾਗਰਿਕਤਾ ਮਿਲਣ ਤੋਂ ਖੁਸ਼ ਦੋਹਾਂ ਔਰਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਤੀ ਧੰਨਵਾਦ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹੁਣ ਆਪਣੇ ਬੱਚਿਆਂ ਦਾ ਵਿਆਹ ਕਰਨਗੇ।  ਖੁਸ਼ੀ ਹੈ ਕਿ ਸਾਨੂੰ ਭਾਰਤੀ ਨਾਗਰਿਕਤਾ ਮਿਲੀ ਹੈ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement