:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਾਡਲਿੰਗ ਤੋਂ ਬਾਲੀਵੁੱਡ ਤੱਕ PRINT ਈ ਮੇਲ

img1090715034_1_1.jpgਕੈਟਰੀਨਾ ਕੈਫ਼ ਕਿਸੇ ਪਹਿਚਾਣ ਦੀ ਮੁਥਾਜ ਨਹੀਂ, ਵਿਦੇਸ਼ੀ ਧਰਤੀ ਉੱਤੇ ਜੰਮੀ ਪਲੀ ਕੈਟਰੀਨਾ ਕੈਫ਼ ਨੇ ਹਿੰਦੀ ਫਿਲਮ ਜਗਤ ਵਿੱਚ ਬਹੁਤ ਹੀ ਘੱਟ ਸਮੇਂ ਦੇ ਅੰਦਰ ਬਹੁਤ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। 'ਰੇਸ' 'ਸਿੰਘ ਇਜ ਕਿੰਗ' ਨਿਊਯਾਰਕ ਜਿਹੀਆਂ ਕਈ ਹਿੱਟ ਫਿਲਮਾਂ ਦੇਣ ਵਾਲੀ ਕੈਟਰੀਨਾ ਦਾ ਜਨਮ 16 ਜੁਲਾਈ, 1984 ਨੂੰ ਹਾਂਗਕਾਂਗ ਵਿਖੇ ਹੋਇਆ। ਕੈਟਰੀਨਾ ਦੇ ਪਿਤਾ ਕਸ਼ਮੀਰ ਨਾਲ ਸੰਬੰਧ ਰੱਖਦੇ ਹਨ, ਜਦਕਿ ਉਹਨਾਂ ਦੀ ਮਾਂ ਵਿਦੇਸ਼ਣ ਹੈ। ਇਸਦੇ ਇਲਾਵਾ ਕੈਟਰੀਨਾ ਦੇ ਸੱਤ ਭੈਣਾਂ ਹਨ ਅਤੇ ਹਿੰਦੀ ਫਿਲਮ ਜਗਤ ਵਿੱਚ ਧਮਾਲ ਮਚਾ ਰਹੀ ਕੈਟਰੀਨਾ ਦਾ ਪਾਲਣ ਪੋਸ਼ਣ ਹਵਾਈ ਅਤੇ ਲੰਡਨ ਵਿੱਚ ਹੋਇਆ।

ਕੈਟਰੀਨਾ ਨੇ 14 ਸਾਲਾਂ ਦੀ ਉਮਰ ਵਿੱਚ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਤੋਂ ਬਾਅਦ ਵੀ ਇਹਨਾਂ ਨੇ ਲੰਡਨ ਵਿੱਚ ਮਾਡਲਿੰਗ ਜਾਰੀ ਰੱਖੀ। ਸੰਨ 2003 ਵਿੱਚ ਪਹਿਲੀ ਵਾਰ ਫਿਲਮ 'ਬੂਮ' ਵਿੱਚ ਕੰਮ ਕੀਤਾ। ਇਸ ਫਿਲਮ ਦੇ ਬਾਅਦ ਤੋਂ ਕੈਟਰੀਨਾ ਮੁੰਬਈ ਵਿੱਚ ਹੀ ਰਹਿ ਰਹੀ ਹੈ।

ਮੁੰਬਈ ਆਉਣ ਤੋਂ ਬਾਅਦ ਵੀ ਕੈਟਰੀਨਾ ਨੂੰ ਮਾਡਲਿੰਗ ਲਈ ਬਹੁਤ ਸਾਰੇ ਆਫ਼ਰ ਆਏ। ਹਿੰਦੀ ਭਾਸ਼ਾ ਬੋਲਣੀ ਨਾ ਆਉਣ ਕਾਰਨ ਫਿਲਮਾਂ ਵਾਲਿਆਂ ਨੇ ਪਹਿਲਾਂ ਇਹਨਾਂ ਵੱਲ ਘੱਟ ਧਿਆਨ ਦਿੱਤਾ ਪਰੰਤੂ ਬਾਅਦ ਵਿੱਚ ਇਹਨਾਂ ਦੀ ਆਵਾਜ਼ ਨੂੰ ਡੱਬ ਕਰਵਾਇਆ ਗਿਆ ਅਤੇ ਇਹਨਾਂ ਨੇ ਹਿੰਦੀ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ।

2005 ਵਿੱਚ ਕੈਟਰੀਨਾ ਦੀ ਕਾਮੇਡੀ ਫਿਲਮ ' ਮੈਨੇ ਪਿਆਰ ਕਿਉਂ ਕਿਆ' ਨੇ ਸਫ਼ਲਤਾ ਹਾਸਿਲ ਕੀਤੀ, ਜਿਸ ਵਿੱਚ ਸਲਮਾਨ ਖਾਨ ਇਹਨਾਂ ਦੇ ਨਾਲ ਸਨ। ਇਸ ਤੋਂ ਬਾਅਦ ਕੈਟਰੀਨਾ ਨੇ ਫਿਲਮਾਂ 'ਨਮਸਤੇ ਲੰਡਨ' ਅਕਸ਼ੈ ਕੁਮਾਰ ਨਾਲ ਅਤੇ 'ਅਪਨੇ' ਧਰਮਿੰਦਰ, ਸੰਨੀ ਦਿਉਲ ਅਤੇ ਬੌਬੀ ਦਿਉਲ ਨਾਲ ਆਪਣੀ ਆਵਾਜ਼ ਵਿੱਚ ਹੀ ਕੰਮ ਕੀਤਾ। ਕੈਟਰੀਨਾ ਕੈਫ਼ ਦੇ ਕੈਰੀਅਰ ਵਿੱਚ ਸਿੰਘ ਇਜ ਕਿੰਗ, ਰੇਸ, ਨਮਸਤੇ ਲੰਡਨ, ਵੈਲਕਮ ਆਦਿ ਫਿਲਮਾਂ ਮੀਲ ਦਾ ਪੱਥਰ ਸਾਬਿਤ ਹੋਈਆਂ।

ਕੈਟਰੀਨਾ ਦੀਆਂ ਪ੍ਰਮੁੱਖ ਫਿਲਮਾਂ ਹਨ- 'ਬੂਮ' (2003), 'ਸਰਕਾਰ'(2004),'ਮੈਨੇ ਪਿਆਰ ਕਿਉਂ ਕਿਆ'(2005), 'ਹਮ ਕੋ ਦਿਵਾਨਾ ਕਰ ਗਏ'(2005), 'ਨਮਸਤੇ ਲੰਡਨ' (2007), 'ਅਪਨੇ' (2007), 'ਪਾਰਟਨਰ' (2007), 'ਵੈਲਕਮ' (2007), ਰੇਸ (2008), ਸਿੰਘ ਇਜ ਕਿੰਗ(2008), ਹੈਲੋ (2008), ਯੁਵਰਾਜ (2008), ਨਿਊਯਾਰਕ(2009)।

ਸੰਨ 2009 ਵਿੱਚ ਫਿਲਮਾਂ 'ਬਲੂ', 'ਅਜਬ ਪ੍ਰੇਮ ਕੀ ਗਜਬ ਕਹਾਣੀ', 'ਦੇ ਦਨਾ ਦਨ' ਅਤੇ 'ਰਾਜਨੀਤੀ' ਕੈਟਰੀਨਾ ਕੈਫ ਦੀਆਂ ਆਉਣ ਵਾਲੀਆਂ ਹਿੰਦੀ ਫਿਲਮਾਂ ਹਨ।

 
< Prev   Next >

Advertisements