:: ਕੋਰੋਨਾ: ਹੁਣ ਖਾੜੀ ਦੇਸ਼ਾਂ ਨੇ ਮੰਗੀ ਭਾਰਤ ਤੋਂ ਮਦਦ, ਦਵਾਈ ਨਹੀਂ ਬਲਕਿ ਇਸ ਚੀਜ਼ ਦੀ ਕੀਤੀ ਮੰਗ   :: ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ, ਜੋ ਇਲਾਕੇ/ਜ਼ਿਲੇ ਗ੍ਰੀਨ ਜ਼ੋਨ ਚ ਉੱਥੇ ਹਟੇਗੀ ਪਾਬੰਦੀ   :: ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ, ਰਵਾਨਾ ਹੋਈ ਪਹਿਲੀ ਸਪੈਸ਼ਲ ਟ੍ਰੇਨ   :: ਪਿਛਲੇ 24 ਘੰਟਿਆਂ ਚ ਮਹਾਰਾਸ਼ਟਰ ਅਤੇ ਗੁਜਾਰਤ ਚ ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ   :: ਚੀਨ ਵਿਚੋਂ ਨਿਕਲ ਕੇ ਅਮਰੀਕੀ ਕੰਪਨੀਆਂ UP ਆਉਣ, ਤਾਂ ਮਿਲਣਗੀਆਂ ਮਨਮੁਤਾਬਕ ਸਹੂਲਤਾਂ - ਯੋਗੀ   :: ਲਾਕਡਾਊਨ: ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਸਿੱਖ ਭਾਈਚਾਰੇ ਦੇ ਲੋਕ   :: ਠਾਕਰੇ ਨੇ ਯੋਗੀ ਨੂੰ ਫੋਨ ਕਰ ਕੇ ਪੁਜਾਰੀਆਂ ਦੇ ਕਤਲ ਤੇ ਚਿੰਤਾ ਜਤਾਈ   :: PM ਮੋਦੀ ਨੇ ਦਿੱਤੇ ਸੰਕੇਤ ਇੱਥੇ ਵਧੇਗਾ ਲਾਕਡਾਊਨ, ਜਾਣੋ ਕੀ ਤੁਹਾਡਾ ਸੂਬਾ ਹੈ ਇਸ ਲਿਸਟ ਚ   :: ਦੇਸ਼ ਚ ਕੋਰੋਨਾ ਦੇ 1396 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 27892 ਹੋਈ   :: ਕੋਰੋਨਾ ਤੋਂ ਜੰਗ ਚ ਮਿਲ ਰਹੀ ਕਾਮਯਾਬੀ, 28 ਦਿਨਾਂ ਤੋਂ 16 ਜ਼ਿਲ੍ਹਿਆਂ ਚ ਨਹੀਂ ਮਿਲਿਆ ਕੋਈ ਨਵਾਂ ਕੇਸ   :: ਲਾਕਡਾਊਨ ਚ ਗੰਗਾ ਨਦੀ ਪਹਿਲਾਂ ਨਾਲੋਂ ਵੱਧ ਸਾਫ਼:   :: Covid-19: 6 ਹਜ਼ਾਰ ਤੋਂ ਵੱਧ ਭਾਰਤੀ ਬਾਹਰਲੇ ਮੁਲਕਾਂ ਚ ਪਾਜ਼ੀਟਿਵ, 40 ਦੀ ਮੌਤ   :: ਕੋਰੋਨਾ ਦੇ 1,429 ਨਵੇਂ ਮਾਮਲੇ, 52 ਲੋਕਾਂ ਦੀ ਮੌਤ   :: ਪੀ.ਐਮ. ਮੋਦੀ ਨੇ ਦਿੱਤੀ ਰਮਜ਼ਾਨ ਦੀ ਵਧਾਈ, ਟਵਿੱਟਰ ਤੇ ਲਿਖਿਆ- ਰਮਜ਼ਾਨ ਮੁਬਾਰਕ!   :: ਲਾਕਡਾਊਨ ਦੌਰਾਨ ਦੂਜੇ ਸੂਬਿਆਂ ਚ ਫਸੇ ਮਜ਼ਦੂਰਾਂ ਲਈ ਯੋਗੀ ਸਰਕਾਰ ਵੱਡਾ ਫੈਸਲਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਡਰੋਨ ਦੀ ਮਦਦ ਨਾਲ ਘੁਸਪੈਠ ਰੋਕੇਗੀ ਸਰਹੱਦੀ ਸੁਰੱਖਿਆ ਫੋਰਸ PRINT ਈ ਮੇਲ
dron.jpgਗੁਹਾਟੀ -ਸਰਹੱਦੀ ਸੁਰੱਖਿਆ ਫੋਰਸ ਨੇ ਆਸਾਮ ਦੇ ਧੁਬਰੀ ਖੇਤਰ 'ਚ ਤਸਕਰੀ ਅਤੇ ਗੈਰ-ਕਾਨੂੰਨੀ ਘੁਸਪੈਠ ਰੋਕਣ ਲਈ ਹਾਲ ਹੀ 'ਚ ਇਜ਼ਰਾਇਲੀ ਰਿਮੋਟ ਸੰਚਾਲਤ ਡਰੋਨ ਅਤੇ ਥਰਮਲ ਇਮੇਜਰ ਖਰੀਦੇ ਹਨ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨਾਲ ਭਾਰਤ ਦੀ ਸਰਹੱਦ ਦਾ ਇਕ ਵੱਡਾ ਹਿੱਸਾ ਨਦੀ ਖੇਤਰ 'ਚੋਂ
ਲੰਘਦਾ ਹੈ ਅਤੇ ਨਦੀ ਖੇਤਰ 'ਚ ਵਾੜ ਲਗਾਉਣਾ ਸੰਭਵ ਨਹੀਂ ਹੈ। ਬੀ.ਐੱਸ.ਐੱਫ. ਦੇ ਗੁਹਾਟੀ ਖੇਤਰ ਦੇ ਡਾਇਰੈਕਟਰ ਜਨਰਲ ਪੀਊਸ਼ ਮੋਰਡੀਆ ਨੇ ਕਿਹਾ ਕਿ ਰਾਤ ਅਤੇ ਦਿਨ ਦੋਵੇਂ ਸਮੇਂ ਕੰਮ ਕਰਨ 'ਚ ਸਮਰੱਥ ਕੈਮਰੇ ਨਾਲ ਲੈੱਸ ਡਰੋਨ ਧਰਤੀ ਤੋਂ 150 ਮੀਟਰ ਦੀ ਉੱਚਾਈ 'ਤੇ ਉੱਡ ਸਕਦਾ ਹੈ। ਮੋਰਡੀਆ ਨੇ ਕਿਹਾ,''ਡਰੋਨ ਪਤੰਗ ਵਾਂਗ ਉੱਡ ਕੇ ਉੱਚਾਈ ਤੋਂ ਤਸਵੀਰਾਂ ਲੈ ਸਕਦਾ ਹੈ। ਉੱਚਾਈ ਅਤੇ ਦਿਸ਼ਾ ਤੈਅ ਕਰਨ ਲਈ ਡਰੋਨ ਨਾਲ ਜੁੜੇ ਕੇਬਲ ਨੂੰ ਜ਼ਮੀਨ ਤੋਂ ਰਿਮਾਂਡ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।''

ਉਨ੍ਹਾਂ ਨੇ ਦੱਸਿਆ,''ਪਸ਼ੂਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਤ ਨੂੰ ਕੀਤੀ ਜਾਂਦੀ ਹੈ। ਨਵੇਂ ਖਰੀਦੇ ਗਏ ਡਰੋਨ ਦਿਨ 'ਚ ਸਰਹੱਦ ਦੇ ਨੇੜੇ-ਤੇੜੇ ਲੁਕੇ ਤਸਕਰਾਂ ਦੇ ਚਿੱਤਰ ਉਪਲੱਬਧ ਕਰਵਾਉਣ 'ਚ ਸਮਰੱਥ ਹੋਣਗੇ।'' ਮੋਰਡੀਆ ਨੇ ਕਿਹਾ ਕਿ ਧੁਬਰੀ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਸ਼ਰਾਰਤੀ ਤੱਤ ਹਮੇਸ਼ਾ ਨਦੀ 'ਚ ਪਾਣੀ ਦੇ ਅੰਦਰ ਲੁਕਦੇ ਹੋਏ ਦੇਸ਼ 'ਚ ਆ ਜਾਂਦੇ ਹਨ। ਅਜਿਹੇ ਘੁਸਪੈਠੀਆਂ ਨੂੰ ਰੋਕਣ ਲਈ ਬੀ.ਐੱਸ.ਐੱਫ. ਨੇ 'ਅੰਡਰ ਵਾਟਰ ਥਰਮਲ ਇਮੇਜਰ' ਲਗਾਏ ਹਨ, ਜਿਸ ਨਾਲ ਤਸਕਰਾਂ ਅਤੇ ਪਸ਼ੂਆਂ ਦੀ ਗਤੀਵਿਧੀ ਦਾ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਰਿਮੋਟ ਕੰਟਰੋਲ ਡਰੋਨ ਅਤੇ ਥਰਮਲ ਇਮੇਜਰ ਘੁਸਪੈਠੀਆਂ ਨੂੰ ਰੋਕਣ 'ਚ ਸਹੀ ਸਾਬਤ ਹੋਣਗੇ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement
Advertisement