:: J&K : 'ਮਮਤਾ' ਬਣੀ ਰਾਹ-ਦਸੇਰਾ 'ਆਪਰੇਸ਼ਨ ਮਾਂ' ਤਹਿਤ ਮੁੱਖ ਧਾਰਾ 'ਚ ਲਿਆਂਦੇ ਭਟਕੇ ਨੌਜਵਾਨ   :: 'ਇਤਿਹਾਸਕ ਬੇਇਨਸਾਫ਼ੀ' ਦਰੁਸਤ ਕਰਨ ਖ਼ਾਤਰ ਲਿਆਉਣਾ ਪਿਐ ਨਾਗਰਿਕਤਾ ਸੋਧ ਕਾਨੂੰਨ : ਮੋਦੀ   :: ਤਰਨਜੀਤ ਸਿੰਘ ਸੰਧੂ ਅਮਰੀਕਾ ‘ਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ   :: ਸਰਕਾਰ ਅਦਨਾਨ ਸਾਮੀ ਨੂੰ ਨਾਗਰਿਕਤਾ ਦੇ ਸਕਦੀ ਹੈ ਤਾਂ ਪਾਕਿ ਮੁਸਲਮਾਨਾਂ ਕਿਉਂ ਨਹੀਂ : ਮਾਇਆਵਤੀ   :: ਗੁਜਰਾਤ ਦੰਗੇ : 14 ਦੋਸ਼ੀਆਂ ਨੂੰ ਮਿਲੀ ਜ਼ਮਾਨਤ, ਕੋਰਟ ਨੇ ਸਮਾਜ ਸੇਵਾ ਕਰਨ ਲਈ ਕਿਹਾ   :: ਬਹੁਵਿਆਹ ਅਤੇ ਨਿਕਾਹ ਹਲਾਲਾ ਕੇਸ : ਮੁਸਲਿਮ ਪਰਸਨਲ ਲਾਅ ਬੋਰਡ ਵਲੋਂ ਸੁਪਰੀਮ ਕੋਰਟ 'ਚ ਅਰਜ਼ੀ!   :: ਨਿਰਭਿਆ ਮਾਮਲਾ : ਦੋਸ਼ੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ   :: ਹੁਣ ਜੀਓ ਨੂੰ ਮਿਲੇਗੀ ਵੱਡੀ ਟੱਕਰ, ਸਿਰਫ ਇੱਕ ਰੁਪਏ 'ਚ ਇੱਕ ਜੀਬੀ ਡਾਟਾ!   :: ਹਨੀਪ੍ਰੀਤ ਦਾ ਡੇਰਾ ਮੁਖੀ ਨਾਲ ਮੁਲਾਕਾਤਾਂ ਦਾ ਸਿਲਸਿਲਾ ਵਧਿਆ, ਕੁਝ ਹੀ ਦਿਨਾਂ 'ਚ 5ਵੀਂ ਵਾਰ ਪਹੁੰਚੀ ਜੇਲ੍ਹ   :: ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ   :: ਹੁਣ ਮੋਦੀ ਸਰਕਾਰ ਵੇਚੇਗੀ ਏਅਰ ਇੰਡੀਆ, 17 ਮਾਰਚ ਤੱਕ ਮੰਗੀਆਂ ਅਰਜ਼ੀਆਂ   :: ਗਣਤੰਤਰ ਦਿਵਸ ਦੀ ਪਰੇਡ ਚ ਗੂੰਜਿਆ ਬਾਬੇ ਨਾਨਕ ਦਾ ਸੰਦੇਸ਼   :: ਅਪਰਾਧਕ ਪਿਛੋਕੜ ਵਾਲੇ ਲੀਡਰ ਹੋਣਗੇ ਸਿਆਸਤ 'ਚੋਂ ਆਊਟ!   :: ਕਿੱਧਰ ਨੂੰ ਜਾ ਰਿਹਾ ਭਾਰਤ? ਪੜ੍ਹੋ ਹੋਸ਼ ਉਡਾਉਣ ਵਾਲੀ ਰਿਪੋਰਟ   :: ਲੋਕਾਂ 'ਤੇ ਆਏ ਦਿਨ ਥੋਪੇ ਜਾ ਰਹੇ ਨੇ ਟੈਕਸ- ਭਗਵੰਤ ਮਾਨ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖਰਾਬ ਪਾਣੀ ਦੀ ਰਿਪੋਰਟ ਨੂੰ ਕੇਜਰੀਵਾਲ ਨੇ ਦੱਸਿਆ ਗਲਤ, ਪਾਸਵਾਨ ਨੇ ਦਿੱਤਾ ਇਹ ਜਵਾਬ PRINT ਈ ਮੇਲ
del_k.jpgਨਵੀਂ ਦਿੱਲੀ - ਕੇਂਦਰੀ ਖੁਰਾਕ ਅਤੇ ਪਬਲਿਕ ਡਿਸਟ੍ਰੀਬਿਊਸ਼ਨ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਸੋਮਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਦਿੱਲੀ 'ਚ ਖਰਾਬ ਪਾਣੀ ਦੀ ਗੁਣਵੱਤਾ 'ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੈਂ ਪਾਣੀ ਦੀ ਗੁਣਵੱਤਾ 'ਤੇ ਜਾਂਚ ਲਈ 2-3 ਸੀਨੀਅਰ
ਅਧਿਕਾਰੀਆਂ ਨੂੰ ਨਿਯੁਕਤ ਕਰਾਂਗਾ ਅਤੇ ਦਿੱਲੀ ਸਰਕਾਰ ਵੀ 2-3 ਅਧਿਕਾਰੀਆਂ ਨੂੰ ਨਿਯੁਕਤ ਕਰੇ। ਪਾਸਵਾਨ ਨੇ ਕਿਹਾ ਕਿ ਇਹ ਸਾਰੇ ਅਫ਼ਸਰ ਪਾਣੀ ਦੀ ਗੁਣਵੱਤਾ ਦੀ ਜਾਂਚ ਕਰੇ ਅਤੇ ਰਿਪੋਰਟ ਨੂੰ ਜਨਤਾ ਦਰਮਿਆਨ ਜਨਤਕ ਕੀਤਾ ਜਾਵੇਗਾ।

ਕੇਜਰੀਵਾਲ ਨੇ ਰਿਪੋਰਟ ਨੂੰ ਦੱਸਿਆ ਸੀ ਗਲਤ
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੀਣ ਵਾਲੇ ਪਾਣੀ 'ਤੇ ਆਈ ਕੇਂਦਰ ਸਰਕਾਰ ਦੇ ਸੰਸਥਾ ਭਾਰਤੀ ਮਾਨਕ ਬਿਊਰੋ (ਬੀ.ਆਈ.ਐੱਸ.) ਦੀ ਰਿਪੋਰਟ ਨੂੰ ਗਲਤ ਕਰਾਰ ਦਿੱਤਾ। ਸੋਮਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸ਼ਹਿਰ ਦੀ ਪਾਣੀ ਦੀ ਗੁਣਵੱਤਾ 11 ਲੈ ਕੇ ਨਹੀਂ ਆਂਕੀ ਜਾ ਸਕਦੀ। ਉਨ੍ਹਾਂ ਨੇ ਪਾਣੀ ਦੇ ਮੁੱਦੇ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਸਕੱਤਰੇਤ 'ਚ ਆਯੋਜਿਤ ਪ੍ਰੈੱਸ ਵਾਰਤਾ 'ਚ ਵੀ ਪਾਣੀ ਦੀ ਗੁਣਵੱਤਾ 'ਤੇ ਇਕ ਸਵਾਲ ਦੇ ਜਵਾਬ 'ਚ ਕੇਜਰੀਵਾਲ ਨੇ ਕਿਹਾ ਕਿ ਇਸ 'ਤੇ ਰਾਜਨੀਤੀ ਹੋ ਰਹੀ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਕਹਿ ਚੁਕੇ ਹਨ ਕਿ ਦਿੱਲੀ ਦਾ ਪਾਣੀ ਸਾਫ਼ ਹੈ ਪਰ ਪਾਸਵਾਨ ਉਨ੍ਹਾਂ ਦੀ ਗੱਲ ਨੂੰ ਝੂਠਾ ਕਹਿ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ 1 ਲੱਖ 55 ਹਜ਼ਾਰ ਪਾਣੀ ਦੇ ਸੈਂਪਲ ਜਲ ਬੋਰਡ ਨੇ ਚੁੱਕੇ ਹਨ। ਜਿਨ੍ਹਾਂ 'ਚੋਂ 98 ਫੀਸਦੀ ਸੈਂਪਲ ਪਾਸ ਹੋਏ ਹਨ। ਆਉਣ ਵਾਲੇ ਸਮੇਂ 'ਚ ਅਸੀਂ ਹਰ ਨਿਗਮ ਵਾਰਡ ਤੋਂ 5-5 ਸੈਂਪਲ ਚੁੱਕਾਂਗੇ, ਮੀਡੀਆ ਨੂੰ ਨਾਲ ਲਵਾਂਗੇ ਅਤੇ ਰਾਮਵਿਲਾਸ ਪਾਸਵਾਨ ਨੂੰ ਵੀ ਸੱਦਾ ਦੇਵਾਂਗੇ। ਉਨ੍ਹਾਂ ਸੈਂਪਲ ਦੀ ਰਿਪੋਰਟ ਸਾਰਿਆਂ ਨੂੰ ਦਿਖਾਵਾਂਗੇ।

24 ਘੰਟੇ ਦਿੱਲੀ ਦੇ ਲੋਕਾਂ ਨੂੰ ਪਾਣੀ ਹੋਵੇਗਾ ਉਪਲੱਬਧ
ਦਿੱਲੀ ਦੇ ਲੋਕਾਂ ਨੂੰ 24 ਘੰਟੇ ਪਾਣੀ ਉਪਲੱਬਧ ਕਰਾਵਾਂਗੇ। ਪਾਣੀ ਇੰਨਾ ਸਾਫ਼ ਹੋਵੇਗਾ, ਲੋਕ ਉਸ ਨੂੰ ਟੂਟੀਆਂ ਤੋਂ ਨਿਕਲਣ 'ਤੇ ਸਿੱਧੇ ਪੀ ਸਕਣਗੇ। ਇਸ ਨੂੰ ਲੈ ਕੇ ਸਾਡੀ ਸਰਕਾਰ ਕੰਮ ਕਰ ਰਹੀ ਹੈ। ਸਰਕਾਰ ਯਮੁਨਾ ਨਦੀ ਨੂੰ ਸਾਫ਼ ਕਰੇਗੀ। ਇਸ ਕੰਮ 'ਚ 2 ਤੋਂ 4 ਸਾਲ ਦਾ ਸਮਾਂ ਲੱਗੇਗਾ। ਇਹ ਉਦੋਂ ਸੰਭਵ ਹੋ ਸਕੇਗਾ, ਜਦੋਂ ਸਾਨੂੰ ਦਿੱਲੀ ਦੀ ਜਨਤਾ ਦਾ ਪਿਆਰ ਇਸੇ ਤਰ੍ਹਾਂ ਨਾਲ ਮਿਲਦਾ ਰਹੇਗਾ। ਇਹ ਗੱਲਾਂ ਮੁੱਖ ਮੰਤਰੀ ਕੇਜਰੀਵਾਲ ਨੇ ਐਤਵਾਰ ਸ਼ਾਮ ਰਿਠਾਲਾ ਵਿਧਾਨ ਸਭਾ ਖੇਤਰ ਦੇ ਰੋਹਿਣਤੀ ਸੈਕਟਰ 'ਚ ਸੜਕ ਨਿਰਮਾਣ ਕੰਮਾਂ ਦੇ ਸ਼ੁੱਭ ਆਰੰਭ ਮੌਕੇ ਆਯੋਜਿਤ ਪ੍ਰੋਗਰਾਮ 'ਚ ਕਹੀਆਂ।
 
< Prev   Next >

Advertisements

Advertisement
Advertisement
Advertisement
Advertisement
Advertisement

Advertisement
Advertisement
Advertisement
Advertisement