:: UP ਸਰਕਾਰ ਸਾਫ਼ ਕਰੇ ਕਿ ਵਿਕਾਸ ਦੁਬੇ ਨੇ ਸਰੰਡਰ ਕੀਤਾ ਜਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ : ਅਖਿਲੇਸ਼   :: J&K: ਰਾਜਨਾਥ ਨੇ 6 ਪੁਲਾਂ ਦਾ ਕੀਤਾ ਉਦਘਾਟਨ, ਬੋਲੇ- ਸੁਰੱਖਿਆ ਦਸਤਿਆਂ ਨੂੰ ਹੁਣ ਹੋਵੇਗੀ ਆਸਾਨੀ   :: ਲੱਦਾਖ ਵਿਵਾਦ : ਭਾਰਤ ਦੀ ਵੱਡੀ ਕਾਮਯਾਬੀ, ਤਿੰਨ ਥਾਂਵਾਂ ਤੋਂ ਪਿੱਛੇ ਹਟੀ ਚੀਨੀ ਫੌਜ   :: ਅਨੋਖੀ ਪ੍ਰਥਾ : ਵਿਆਹੁਤਾ ਜਨਾਨੀਆਂ 3 ਮਹੀਨੇ ਲਈ ਵਿਧਵਾ ਬਣ ਕੇ ਬਿਤਾਉਂਦੀਆਂ ਹਨ ਜ਼ਿੰਦਗੀ   :: ਬੈਂਕਾਂ ਦੀ ਸਥਿਤੀ ਨੂੰ ਲੈ ਕੇ ਰਾਹੁਲ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ   :: 6ਵੇਂ ਦਿਨ ਵੀ ਨਹੀਂ ਮਿਲਿਆ ਕੋਈ ਸੁਰਾਗ,ਵਿਕਾਸ ਦੁਬੇ ਦੀ ਭਾਲ ਚ ਨੇਪਾਲ ਸਰਹੱਦ ਖੰਘਾਲ ਰਹੀ ਪੁਲਸ   :: LAC ਵਿਵਾਦ ਤੇ ਰਾਹੁਲ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ, ਟਵੀਟ ਕਰ ਕੇ ਪੁੱਛੇ 3 ਸਵਾਲ   :: ਅਫ਼ਸਰ ਬੀਬੀਆਂ ਨੂੰ ਫ਼ੌਜ ਚ ਸਥਾਈ ਕਮਿਸ਼ਨ ਦੀ ਉਡੀਕ, SC ਵਲੋਂ ਕੇਂਦਰ ਨੂੰ ਇਕ ਮਹੀਨੇ ਦੀ ਮੁਹਲਤ   :: ਪ੍ਰਾਈਵੇਟ ਖੇਤਰ ਚ ਨੌਕਰੀਆਂ ਹੀ ਨਹੀਂ ਤਾਂ 75 ਫੀਸਦੀ ਰਿਜ਼ਰਵੇਸ਼ਨ ਕਿੱਥੋਂ ਦੇਵਾਂਗੇ : ਸ਼ੈਲਜਾ   :: ਭੋਜਨ ਅਤੇ ਦਵਾਈਆਂ ਦੀ ਅਣਹੋਂਦ ਕਾਰਨ ਨੇਤਰਹੀਣ ਕੁੜੀ ਦੀ ਮੌਤ,ਕੋਰਟ ਨੇ ਆਪ ਸਰਕਾਰ ਤੋਂ ਮੰਗਿਆ ਜਵਾਬ   :: ਕੋਰੋਨਾ ਆਫ਼ਤ ਅਤੇ ਚੀਨ ਨਾਲ ਤਣਾਅ ਦਰਮਿਆਨ PM ਮੋਦੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ   :: ਰੋਜ਼ 12 ਕਿਲੋਮੀਟਰ ਸਾਈਕਲ ਚੱਲਾ ਕੇ ਜਾਂਦੀ ਸੀ ਸਕੂਲ, 10ਵੀਂ ਚੋਂ ਹਾਸਲ ਕੀਤੇ 98.75 ਫੀਸਦੀ ਅੰਕ   :: 84 ਸਿੱਖ ਕਤਲੇਆਮ ਮਾਮਲੇ ਚ ਦੋਸ਼ੀ ਸਾਬਕਾ ਵਿਧਾਇਕ ਦੀ ਕੋਰੋਨਾ ਨਾਲ ਮੌਤ   :: ਪੁਡੂਚੇਰੀ ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣਾ ਚਿੰਤਾ ਦਾ ਵਿਸ਼ਾ : ਕਿਰਨ ਬੇਦੀ   :: ਸ਼ਾਹ ਤੇ ਰਾਜਨਾਥ ਨੇ 1,000 ਬੈੱਡ ਵਾਲੇ ਨਵੇਂ ਬਣੇ ਕੋਵਿਡ-19 ਹਸਪਤਾਲ ਦਾ ਕੀਤਾ ਦੌਰਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਓਵੈਸੀ ਨੇ ਮਮਤਾ ਤੋਂ ਪੁੱਛਿਆ- ਬੰਗਾਲ ਚ 18 ਲੋਕ ਸਭਾ ਸੀਟਾਂ ਕਿਵੇਂ ਜਿੱਤ ਗਈ ਭਾਜਪਾ PRINT ਈ ਮੇਲ
obaisi.jpgਨਵੀਂ ਦਿੱਲੀ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ 'ਘੱਟ ਗਿਣਤੀ ਕੱਟੜਤਾ' ਨੂੰ ਲੈ ਕੇ ਦਿੱਤੀ ਗਈ ਹਿਦਾਇਤ 'ਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਨੇਤਾ ਅਸਦੁਦੀਨ ਓਵੈਸੀ ਨੇ ਪੁੱਛਿਆ ਕਿ ਬੰਗਾਲ 'ਚ ਭਾਜਪਾ 18 ਲੋਕ ਸਭਾ ਸੀਟਾਂ ਕਿਵੇਂ ਜਿੱਤ
ਗਈ? ਉਨ੍ਹਾਂ ਨੇ ਟਵੀਟ ਕਰ ਕੇ ਮਮਤਾ ਨੂੰ ਜਵਾਬ ਦਿੱਤਾ ਅਤੇ ਕਿਹਾ ਕਿ ਬੰਗਾਲ 'ਚ ਮੁਸਲਮਾਨਾਂ ਨੂੰ ਮੂਲਭੂਤ ਮਨੁੱਖੀ ਸਹੂਲਤਾਂ ਨਹੀਂ ਮਿਲਣ 'ਤੇ ਸਵਾਲ ਚੁੱਕਣਾ ਧਾਰਮਿਕ ਕੱਟੜਤਾ ਨਹੀਂ ਹੈ। ਓਵੈਸੀ ਨੇ ਟਵੀਟ ਕੀਤਾ,''ਕਹਿਣਾ ਹੈ ਕਿ ਬੰਗਾਲ ਦੇ ਮੁਸਲਮਾਨਾਂ ਦਾ ਕਿਸੇ ਵੀ ਘੱਟ ਗਿਣਤੀ ਦੇ ਮਨੁੱਖੀ ਵਿਕਾਸ ਇੰਡੈਕਸ 'ਚ ਸਭ ਤੋਂ ਖਰਾਬ 'ਚੋਂ ਇਕ ਹੋਣਾ ਧਾਰਮਿਕ ਕੱਟੜਤਾ ਨਹੀਂ ਹੈ।'' ਉਨ੍ਹਾਂ ਨੇ ਮਮਤਾ ਨੂੰ ਮਈ 'ਚ ਆਏ ਲੋਕ ਸਭਾ ਚੋਣਾਂ ਨਤੀਜਿਆਂ 'ਚ ਬੰਗਾਲ 'ਚ ਭਾਜਪਾ ਨੂੰ ਮਿਲੀ ਵੱਡੀ ਸਫ਼ਲਤਾ ਦੀ ਵੀ ਯਾਦ ਦਿਵਾਈ ਅਤੇ ਪੁੱਛਿਆ,''ਜੇਕਰ ਦੀਦੀ ਅਸੀਂ ਕੁਝ 'ਹੈਦਰਾਬਾਦੀਆਂ' ਤੋਂ ਚਿੰਤਤ ਹਾਂ ਤਾਂ ਉਨ੍ਹਾਂ ਨੂੰ ਸਾਨੂੰ ਦੱਸਣਾ ਚਾਹੀਦਾ ਹੈ ਕਿ ਭਾਜਪਾ ਬੰਗਾਲ ਦੀਆਂ 42 'ਚੋਂ 18 ਸੀਟਾਂ ਕਿਵੇਂ ਜਿੱਤ ਗਈ?''
ਮਮਤਾ ਬੈਨਰਜੀ ਨੇ ਦਿੱਤਾ ਸੀ ਇਹ ਬਿਆਨ
ਦੱਸਣਯੋਗ ਹੈ ਕਿ ਲੋਕ ਸਭਾ ਸੰਸਦ ਮੈਂਬਰ ਅਸਦੁਦਨੀ ਓਵੈਸੀ ਦੀ ਇਹ ਪ੍ਰਕਿਰਿਆ ਮਮਤਾ ਬੈਨਰਜੀ ਦੇ ਉਸ ਬਿਆਨ 'ਤੇ ਆਈ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਪਹਿਲੀ ਵਾਰ ਘੱਟ ਗਿਣਤੀ ਦਰਮਿਆਨ ਕੱਟੜਪੰਥੀ ਹੋਣ ਦੀ ਗੱਲ ਕਹਿੰਦੇ ਹੋਏ ਅਜਿਹੇ ਤੱਤਾਂ ਨੂੰ ਤਵਜੋਂ ਨਹੀਂ ਦੇਣ ਦੀ ਹਿਦਾਇਤ ਦਿੱਤੀ ਸੀ। ਮਮਤਾ ਨੇ ਹਿੰਦੂ ਬਹੁ ਗਿਣਤੀ ਆਬਾਦੀ ਵਾਲੀ ਇਲਾਕਾ ਕੂਚ ਬਿਹਾਰ ਜਾਂ ਉਨ੍ਹਾਂ ਦੀ ਪਾਰਟੀ ਦਾ ਨਾਂ ਲਏ ਬਿਨਾਂ ਕਿਹਾ ਸੀ,''ਮੈਂ ਦੇਖ ਰਹੀ ਹਾਂ ਕਿ ਘੱਟ ਗਿਣਤੀਆਂ ਦਰਮਿਆਨ ਕਈ ਕੱਟੜਪੰਥੀ ਹਨ। ਇਨ੍ਹਾਂ ਦਾ ਟਿਕਾਣਾ ਹੈਦਰਾਬਾਦ 'ਚ ਹੈ। ਤੁਸੀਂ ਲੋਕ ਇਨ੍ਹਾਂ 'ਤੇ ਧਿਆਨ ਨਾ ਦਿਓ।'' ਹਾਲਾਂਕਿ ਹੈਦਰਾਬਾਦ ਦੇ ਜ਼ਿਕਰ ਤੋਂ ਸਪੱਸ਼ਟ ਹੈ ਕਿ ਮਮਤਾ ਦੇ ਨਿਸ਼ਾਨੇ 'ਤੇ ਕੌਣ ਸੀ। ਇਹੀ ਕਾਰਨ ਹੈ ਕਿ ਓਵੈਸੀ ਨੇ ਵੀ ਸਾਹਮਣੇ ਆਉਣ 'ਚ ਦੇਰ ਨਹੀਂ ਕੀਤੀ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement