ਚੀਨ ਨੇ ਅਮਰੀਕੀ NGO ਤੇ ਪਾਬੰਦੀ ਲਗਾਉਣ ਦਾ ਕੀਤਾ à¨à¨²à¨¾à¨¨ |
|
|
ਬੀਜਿੰਗ -02ਦਸੰਬਰ-(ਮੀਡੀਆਦੇਸਪੰਜਾਬ)- ਹਾਂਗਕਾਂਗ ਵਿਚ ਲੋਕਤੰਤਰ ਸਮਰਥਕ ਪà©à¨°à¨¦à¨°à¨¶à¨¨à¨•à¨¾à¨°à©€à¨†à¨‚ ਦੇ ਸਮਰਥਨ ਵਿਚ ਅਮਰੀਕਾ ਵੱਲੋਂ ਕਾਨੂੰਨ ਬਣਾਠਜਾਣ ਦੀ ਜਵਾਬੀ ਕਾਰਵਾਈ ਵਿਚ ਚੀਨ ਨੇ ਸੋਮਵਾਰ ਨੂੰ ਅਮਰੀਕੀ ਜੰਗੀ ਜਹਾਜ਼ ਨੂੰ ਹਾਂਗਕਾਂਗ ਵਿਚ à¨à©‡à¨œà¨£ ਸਬੰਧੀ ਅਮਰੀਕਾ ਦੀ à¨à¨ªà¨²à©€à¨•à¨¶à¨¨ ਨੂੰ ਰੱਦ ਕਰ ਦਿੱਤਾ। ਇਸ ਦੇ ਨਾਲ ਹੀ
ਕਈ ਅਮਰੀਕੀ ਗੈਰ ਸਰਕਾਰੀ ਸੰਗਠਨਾਂ (NGO) 'ਤੇ ਪਾਬੰਦੀ ਲਗਾਉਣ ਦਾ à¨à¨²à¨¾à¨¨ ਕੀਤਾ। ਅਰਧ
ਖà©à¨¦à¨®à©à¨–ਤਿਆਰੀ ਖੇਤਰ ਹਾਂਗਕਾਂਗ ਵਿਚ ਪੂਰੀ ਮà©à¨–ਤਿਆਰੀ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ
6 ਮਹੀਨੇ ਤੋਂ à¨à¨¾à¨°à©€ ਵਿਰੋਧ ਪà©à¨°à¨¦à¨°à¨¶à¨¨ ਹੋ ਰਹੇ ਹਨ। ਗੌਰਤਲਬ ਹੈ ਕਿ ਅਮਰੀਕੀ ਸੰਸਦ ਵਿਚ
ਪਾਸ ਹੋ ਚà©à©±à¨•à©‡ ਹਾਂਗਕਾਂਗ ਮਨà©à©±à¨–à©€ ਅਧਿਕਾਰ ਅਤੇ ਲੋਕਤੰਤਰ à¨à¨•à¨Ÿ 'ਤੇ ਰਾਸ਼ਟਰਪਤੀ ਡੋਨਾਲਡ
ਟਰੰਪ ਨੇ ਪਿਛਲੇ ਹਫਤੇ ਦਸਤਖਤ ਕੀਤੇ, ਜਿਸ ਤੇ ਤਹਿਤ ਰਾਸ਼ਟਰਪਤੀ ਨੂੰ ਹਾਂਗਕਾਂਗ ਦੇ
ਤਰਜੀਹੀ ਵਪਾਰ ਦਰਜੇ ਦੀ ਸਾਲਾਨਾ ਸਮੀਖਿਆ ਕਰਨ ਦਾ ਅਧਿਕਾਰ ਹੈ ਅਤੇ ਅਰਧ ਖà©à¨¦à¨®à©à¨–ਤਿਆਰ
ਖੇਤਰ ਦੀ ਖà©à¨¦à¨®à©à¨–ਤਿਆਰੀ ਖਤਮ ਹੋਣ ਦੀ ਸਥਿਤੀ ਵਿਚ ਇਸ ਨੂੰ ਵਾਪਸ ਲਠਜਾਣ ਦੀ ਵਿਵਸਥਾ
ਹੈ।
ਇਹ ਕਦਮ ਉਦੋਂ ਚà©à©±à¨•à¨¿à¨† ਗਿਆ ਹੈ ਜਦੋਂ ਦà©à¨¨à©€à¨† ਦੀਆਂ ਦੋ ਸਠਤੋਂ ਵੱਡੀਆਂ
ਅਰਥ ਵਿਵਸਥਾਵਾਂ ਆਪਣੇ ਵਿਚ ਚੱਲ ਰਹੇ ਵਪਾਰ ਯà©à©±à¨§ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਪਹਿਲੇ
ਪੜਾਅ ਦੇ ਵਪਾਰ ਸਮà¨à©Œà¨¤à©‡ ਨੂੰ ਆਖਰੀ ਰੂਪ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਵਿਦੇਸ਼ ਮੰਤਰਾਲੇ
ਦੀ ਬà©à¨²à¨¾à¨°à¨¨ ਹà©à¨† ਚà©à¨¨à¨¯à¨¿à©°à¨— ਨੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਕਿਹਾ,''ਅਮਰੀਕਾ ਦੇ ਗਲਤ
ਵਿਵਹਾਰ ਦੇ ਜਵਾਬ ਵਿਚ ਚੀਨ ਸਰਕਾਰ ਨੇ ਹਾਂਗਕਾਂਗ ਵਿਚ ਅਮਰੀਕੀ ਜੰਗੀ ਜਹਾਜ਼ à¨à©‡à¨œà¨£ ਦੀਆਂ
à¨à¨ªà¨²à©€à¨•à©‡à¨¶à¨¨à¨¾à¨‚ ਦੀ ਸਮੀਖਿਆ ਮà©à¨…ੱਤਲ ਕਰਨ ਦਾ ਫੈਸਲਾ ਲਿਆ ਹੈ।''
ਬà©à¨²à¨¾à¨°à¨¨ ਨੇ
ਕਿਹਾ ਕਿ ਹਾਂਗਕਾਂਗ ਵਿਚ ਹਾਲ ਹੀ ਵਿਚ ਅਸ਼ਾਂਤੀ ਨੂੰ ਲੈ ਕੇ ਖਰਾਬ ਵਤੀਰੇ ਕਾਰਨ ਉਹ ਕਈ
ਅਮਰੀਕੀ ਗੈਰ ਸਰਕਾਰੀ ਸੰਗਠਨਾਂ 'ਤੇ ਵੀ ਪਾਬੰਦੀ ਲਗਾਉਣਗੇ à¨à¨¾à¨µà©‡à¨‚ਕਿ ਉਨà©à¨¹à¨¾à¨‚ ਨੇ
ਪਾਬੰਦੀਆਂ ਦੇ ਸਰੂਪ ਦੇ ਬਾਰੇ ਵਿਚ ਕੋਈ ਵੇਰਵਾ ਨਹੀਂ ਦਿੱਤਾ। ਉਨà©à¨¹à¨¾à¨‚ ਨੇ ਕਿਹਾ ਕਿ ਇਹ
ਪਾਬੰਦੀਆਂ 'ਨੈਸ਼ਨਲ à¨à¨‚ਡੋਮੈਂਟ ਫੌਰ ਡੈਮੋਕà©à¨°à©‡à¨¸à©€', 'ਹਿਊਮਨ ਰਾਈਟਜ਼ ਵਾਚ à¨à¨‚ਡ ਫà©à¨°à©€à¨¡à¨®
ਹਾਊਸ' ਜਿਹੇ ਗੈਰ ਸਰਕਾਰੀ ਸੰਗਠਨਾਂ 'ਤੇ ਵੀ ਲਾਗੂ ਹੋਣਗੀਆਂ।
|