ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਹਾਲਤ ਲਈ ਕੈਪਟਨ ਸਰਕਾਰ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ : ਮਜੀਠੀਆ |
|
|
ਮਜੀਠਾ,-09ਦਸੰਬਰ-(ਮੀਡੀਆਦੇਸਪੰਜਾਬ)- ਪੰਜਾਬ 'ਚ ਦਿਨ-ਬ-ਦਿਨ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ
ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਜ਼ਿੰਮੇਵਾਰ ਹਨ। ਇੰਨà©à¨¹à¨¾à¨‚
ਵਿਚਾਰਾਂ ਦਾ ਪà©à¨°à¨—ਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ
ਅਕਾਲੀ
ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਨ ਉਪਰੰਤ ਗੱਲਬਾਤ ਦੌਰਾਨ ਕੀਤਾ। ਮਜੀਠੀਆ ਨੇ
ਕਿਹਾ ਕਿ ਸਮਾਜ ਵਿਰੋਧੀ ਅਨਸਰ ਰੋਜ਼ਾਨਾ ਘਿਨਾਉਣੀਆਂ ਮਾਰੂ ਵਾਰਦਾਤਾਂ ਨੂੰ ਅੰਜਾਮ ਦੇ ਰਹੇ
ਹਨ। ਜਿਸ ਨਾਲ ਪੰਜਾਬ 'ਚ ਆਮ ਲੋਕਾਂ ਲਈ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪà©à¨²à¨¸ ਅਤੇ
ਪà©à¨°à¨¶à¨¾à¨¸à¨¨à¨¿à¨• ਅਧਿਕਾਰੀ ਕਾਨੂੰਨ ਨੂੰ ਛਿੱਕੇ ਟੰਗ ਕੇ ਕੈਪਟਨ ਸਰਕਾਰ ਦੇ ਵਜ਼ੀਰਾਂ ਅਤੇ
ਵਿਧਾਇਕਾਂ ਦੇ ਹੱਥਾਂ ਦੀ ਕਠਪà©à¨¤à¨²à©€ ਬਣੇ ਹੋਠਹਨ। ਜਿਸ ਕਾਰਣ ਲੋਕਾਂ ਦਾ ਕਾਨੂੰਨ ਤੋਂ
à¨à¨°à©‹à¨¸à¨¾ ਉਠਚà©à©±à¨•à¨¾ ਹੈ ਅਤੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ।
ਮਜੀਠੀਆ ਨੇ ਕਿਹਾ ਕਿ ਪੀੜਤ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸ਼à©à¨°à©‹à¨®à¨£à©€ ਅਕਾਲੀ ਦਲ,
à¨à¨¾à¨œà¨ªà¨¾ ਦੀ ਲੀਡਰਸ਼ਿਪ ਦਿਨ-ਰਾਤ ਇਕ ਕਰ ਦੇਵੇਗੀ ਲੋੜ ਪੈਣ 'ਤੇ ਸਰਕਾਰ ਵਿਰà©à©±à¨§ ਧਰਨੇ ਵੀ
ਦਿੱਤੇ ਜਾਣਗੇ। ਇਸ ਮੌਕੇ ਜੋਧ ਸਿੰਘ ਸਮਰਾ, ਮੇਜਰ ਸ਼ਿਵਚਰਨ ਸਿੰਘ, à¨à¨¡à¨µà©‹à¨•à©‡à¨Ÿ ਰਾਕੇਸ਼
ਪà©à¨°à¨¾à¨¶à¨°, ਸਾਬਕਾ ਚੇਅਰਮੈਨ ਬਲਬੀਰ ਸਿੰਘ ਚੰਦੀ, ਸਾਬਕਾ ਚੇਅਰਮੈਨ ਹਰਕੀਰਤ ਸਿੰਘ ਸ਼ਹੀਦ,
ਸਾਬਕਾ ਚੇਅਰਮੈਨ ਦà©à¨°à¨—ਾ ਦਾਸ, ਪà©à¨°à¨§à¨¾à¨¨ ਨਗਰ ਕੌਂਸਲ ਤਰà©à¨£ ਅਬਰੋਲ, ਸਾਬਕਾ ਪà©à¨°à¨§à¨¾à¨¨ ਨਾਨਕ
ਸਿੰਘ, ਸਲਵੰਤ ਸਿੰਘ ਸੇਠ, ਪà©à¨°à¨¿à©°à¨¸ ਨਈਅਰ, ਅਜੈ ਚੋਪੜਾ, ਮà©à¨–ਤਾਰ ਸਿੰਘ, ਸà©à¨°à¨¿à©°à¨¦à¨°à¨ªà¨¾à¨²
ਸਿੰਘ ਗੋਕਲ, ਬਿੱਲਾ ਆੜà©à¨¹à¨¤à©€ ਸਾਰੇ ਕੌਂਸਲਰ, ਮਨਪà©à¨°à©€à¨¤ ਸਿੰਘ ਉਪਲ, ਸਾਬਾ ਹਮਜਾ,
ਨੰਬਰਦਾਰ ਦਰਸਨ ਸਿੰਘ ਧਰਮਪà©à¨°à¨¾, ਜਗਿੰਦਰ ਸਿੰਘ ਜੇਠੂਨੰਗਲ, ਲੱਕੀ ਕਹੇੜà©à¨¹, ਨਰੇਸ਼
ਕà©à¨®à¨¾à¨°, ਹਰਦੇਵ ਸਿੰਘ, ਨੰਬਰਦਾਰ ਤੇਜਿੰਦਰ ਸਿੰਘ, ਸਾਰਜ ਸਿੰਘ ਗਿੱਲ, ਆਦਿ ਅਕਾਲੀ ਵਰਕਰ
ਹਾਜ਼ਰ ਸਨ।
|