:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕ੍ਰਿਸਮਿਸ ਦੇ ਮੌਕੇ 9 ਰੁਪਏ ਦੀ ਟਿਕਟ ਚ ਕਰੋ ਦੇਸ਼-ਵਿਦੇਸ਼ ਦੀ ਸੈਰ PRINT ਈ ਮੇਲ
vetnam.jpgਨਵੀਂ ਦਿੱਲੀ -(ਮੀਡੀਆਦੇਸਪੰਜਾਬ) ਵੀਅਤਨਾਮ ਦੀ ਹਵਾਬਾਜ਼ੀ ਕੰਪਨੀ ਵਿਅਤਜੈੱਟ ਨੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਮੰਗਲਵਾਰ ਨੂੰ 50 ਲੱਖ ਸੂਪਰ ਸੇਵਰ ਟਿਕਟ ਦੀ ਤਿਉਹਾਰੀ ਪੇਸ਼ਕਸ਼ ਕੀਤੀ ਹੈ। ਇਸ ਪੇਸ਼ਕਸ਼ ਤਹਿਤ ਵੀਅਤਨਾਮ ਅਤੇ ਏਸ਼ੀਆ ਲਈ ਟਿਕਟ ਸਿਰਫ 9 ਰੁਪਏ (ਟੈਕਸ ਅਤੇ ਚਾਰਜ ਨੂੰ ਛੱਡ ਕੇ)
ਤੋਂ ਸ਼ੁਰੂ ਹੋਣਗੀਆਂ। ਵੀਅਤਜੈੱਟ ਦਾ ਇਹ ਪ੍ਰਮੋਸ਼ਨ 16 ਦਸੰਬਰ ਯਾਨੀ ਕਿ ਬੀਤੇ ਕੱਲ੍ਹ ਤੋਂ ਸ਼ੁਰੂ ਹੋਇਆ ਹੈ ਅਤੇ ਇਕ ਹਫ਼ਤੇ 22 ਦਸੰਬਰ ਤੱਕ ਚੱਲੇਗਾ। ਟਿਕਟ ਪ੍ਰੋਮੋਸ਼ਨ ਦੀ ਮਿਆਦ 'ਚ ਪੂਰੇ ਸਮੇਂ ਅਤੇ ਕੰਪਨੀ ਦੇ ਪੂਰੇ ਉਡਾਣ ਨੈਟਵਰਕ ਜਿਵੇਂ ਕਿ ਨਵੀਂ ਦਿੱਲੀ, ਹਨੋਈ ਅਤੇ ਹੋ ਚੀ ਮਿਨਟ ਸਿਟੀ ਸਾਰਿਆਂ 'ਤੇ ਲਾਗੂ ਹੋਣਗੇ। ਪ੍ਰਮੋਸ਼ਨ ਦੀਆਂ ਟਿਕਟਾਂ ਵੀਅਤਨਾਮ 'ਚ ਘਰੇਲੂ ਮਾਰਗਾਂ ਅਤੇ ਉਸ ਨਾਲ ਜੁੜੇ ਹੋਰ ਮਾਰਗਾਂ ਜਿਵੇਂ ਕਿ ਏਸ਼ੀਆ ਦੇ ਆਕਰਸ਼ਕ ਸਥਾਨ- ਜਪਾਨ, ਕੋਰੀਆ, ਤਾਈਵਾਨ, ਹਾਂਗ-ਕਾਂਗ, ਇੰਡੋਨੇਸ਼ੀਆ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਮਿਆਂਮਾਰ, ਕੰਬੋਡੀਆ ਆਦਿ ਅਤੇ ਥਾਈ ਵੀਅਤਜੇਟ  ਦੇ ਸਾਰੇ ਮਾਰਗਾਂ 'ਤੇ ਲਾਗੂ ਹੋਣਗੇ।

ਵਿਅਤਜੈੱਟ ਦੇ ਉਪ ਪ੍ਰਧਾਨ ਗੁਇਨ ਥਾਨਹ ਸਨ ਨੇ ਪ੍ਰਮੋਸ਼ਨ ਟਿਕਟ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੀ ਉਡਾਣ ਦੀ ਮਿਆਦ 23 ਦਸੰਬਰ ਤੋਂ ਲਾਗੂ ਹੋ ਕੇ ਅਗਲੇ ਸਾਲ 31 ਜੁਲਾਈ ਤੱਕ (ਜਨਤਕ ਛੁੱਟੀਆਂ ਨੂੰ ਛੱਡ ਕੇ) ਰਹੇਗੀ। ਸ੍ਰੀ ਸਨ ਨੇ ਕਿਹਾ, 'ਕ੍ਰਿਸਮਿਸ ਅਤੇ ਨਵਾਂ ਸਾਲ ਪਿਆਰ, ਵਟਾਂਦਰੇ, ਪਰਿਵਾਰਕ ਅਤੇ ਦੋਸਤੀ ਵਰਗੇ ਸੰਬੰਧਾਂ ਲਈ ਸੁਖਦ ਅਤੇ ਮਿਠਾਸ ਭਰੇ ਮੌਕੇ ਹੁੰਦੇ ਹਨ। ਵਿਅਤਜੈੱਟ 50 ਲੱਖ ਤੋਂ ਵੱਧ ਪ੍ਰਚਾਰ ਵਾਲੀਆਂ ਟਿਕਟਾਂ ਦੇ ਨਾਲ ਕੰਪਨੀ ਦੇ ਸਾਰੇ ਘਰੇਲੂ ਅਤੇ ਵਿਦੇਸ਼ੀ ਗਾਹਕਾਂ ਨੂੰ ਇਹ ਮੌਕਾ ਦੇ ਰਹੀ ਹੈ ਤਾਂ ਜੋ ਗਾਹਕ ਆਪਣੇ ਸਕੇ-ਸੰਬੰਧੀਆਂ ਨਾਲ ਸਮਾਂ ਬਿਤਾ ਸਕਣ। ਪਿਛਲੇ ਕੁਝ ਸਾਲਾਂ ਤੋਂ ਕੰਪਨੀ ਲਗਭਗ ਦਸ ਕਰੋੜ ਯਾਤਰੀਆਂ ਨਾਲ ਜੁੜੀ ਹੋਈ ਹੈ। ਕੰਪਨੀ ਆਪਣੇ ਨਾਲ ਹੋਰ ਵਧੇਰੇ ਯਾਤਰੀਆਂ ਨੂੰ ਜੋੜਨ ਲਈ ਫਲਾਈਟ ਨੈੱਟਵਰਕ ਵਿਚ ਵਿਸਥਾਰ ਦੇ ਨਾਲ ਹੋਰ ਮਾਰਗਾਂ ਦੇ ਨੈੱਟਵਰਕ ਨੂੰ ਜੋੜਣ ਲਈ ਤੇਜ਼ੀ ਨਾਲ ਕੋਸ਼ਿਸ਼ ਕਰੇਗੀ। ਸ੍ਰੀ ਸਨ ਨੇ ਕਿਹਾ ਕਿ ਹੁਣ ਤੋਂ ਲੈ ਕੇ ਅਗਲੇ ਸਾਲ 16 ਜਨਵਰੀ ਤੱਕ ਟਿਕਟ ਖਰੀਦਣ ਵਾਲੇ ਯਾਤਰੀਆਂ ਨੂੰ ਸੁਪਰ ਲੱਕੀ ਪ੍ਰੋਗਰਾਮ, 'ਏਸ਼ੀਆ 'ਚ ਉੱਡੋ ਅਤੇ ਇਕ ਕਿਲੋ ਸੋਨੇ ਦੇ ਜਹਾਜ਼ ਦੀ ਭਾਲ ਕਰੋ' 'ਚ ਹਿੱਸਾ ਲੈਣ ਦਾ ਮੌਕਾ ਵੀ ਮਿਲੇਗਾ। ਵਿਅਤਜੈੱਟ ਹਫਤੇ 'ਚ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚਾਰ ਵਾਪਸੀ ਉਡਾਣਾਂ ਦੇ ਨਾਲ ਨਵੀਂ ਦਿੱਲੀ ਤੋਂ ਹੋ ਚੀ ਮਿੰਟ ਸਿਟੀ ਦੇ ਰਸਤੇ 'ਤੇ ਕੰਮ ਕਰ ਰਿਹਾ ਹੈ। ਨਵੀਂ ਦਿੱਲੀ ਹਨੋਈ ਰੂਟ 'ਤੇ ਪ੍ਰਤੀ ਹਫਤੇ ਤਿੰਨ ਵਾਪਸੀ ਉਡਾਣਾਂ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸੰਚਾਲਿਤ ਕੀਤੀਆਂ ਜਾਂਦੀਆਂ ਹਨ।
 
< Prev   Next >

Advertisements