ਪਿਆਜ਼ ਨੇ ਮਚਾਈ ਹਾਹਾਕਾਰ, ਰੇਟ 150 ਤੋਂ ਪਾਰ |
|
|
ਨਾà¨à¨¾ -17ਦਸੰਬਰ-(ਮੀਡੀਆਦੇਸਪੰਜਾਬ)- ਪਿਆਜ਼ ਦੀਆਂ ਕੀਮਤਾਂ ਇਕ ਵਾਰ ਫਿਰ ਆਮ ਆਦਮੀ ਦੇ
ਹੰà¨à©‚ ਕੱਢ ਰਹੀਆਂ ਹਨ। ਪਿਛਲੇ ਕਈ ਮਹੀਨਿਆਂ ਤੋਂ ਪਿਆਜ਼ ਦੀਆਂ ਕੀਮਤਾਂ ਆਸਮਾਨੀ ਪਹà©à©°à¨š
ਗਈਆਂ ਹਨ। ਜਾਣਕਾਰੀ ਮà©à¨¤à¨¾à¨¬à¨• ਪਿਆਜ਼ ਦੀਆਂ ਕੀਮਤਾਂ ਨੇ à¨à¨¾à¨°à©€ ਉਛਾਲ ਮਾਰਦਿਆਂ 125 ਕਿਲੋ
ਤੋਂ 150 ਰà©à¨ªà¨ ਤੱਕ ਪਹà©à©°à¨š ਗਿਆ ਹੈ, ਜਿਸਦਾ à¨à¨¾à¨°à©€ ਅਸਰ ਆਮ ਜਨਤਾ ਦੀ ਜੇਬ 'ਚ ਪਿਆ।ਸਬਜ਼ੀ
ਮੰਡੀ 'ਚ ਪਿਆਜ਼ ਦੀ ਖਰੀਦਦਾਰੀ ਕਰਨ ਆਠਲੋਕਾਂ ਨੇ ਪਿਆਜ਼ ਦੇ ਵੱਧ ਰਹੇ à¨à¨¾à¨… ਲਈ ਕੇਂਦਰ
ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ।
ਖਰੀਦਦਾਰਾਂ
ਦਾ ਕਹਿਣਾ ਹੈ ਕਿ ਗà©à¨°à©‚ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਆ
ਰਿਹਾ ਹੈ, ਜਿਸ ਕਰਕੇ ਪੰਜਾਬ 'ਚ ਵੱਡੇ ਪੱਧਰ 'ਤੇ ਲੰਗਰ ਲਗਾਠਜਾਂਦੇ ਹਨ ਅਤੇ ਇਹ ਲੰਗਰ
ਲੋਕਾਂ ਦੇ ਆਪਸੀ ਸਹਿਯੋਗ ਨਾਲ ਹੀ ਲਗਾਇਆ ਜਾਂਦਾ ਹੈ ਅਤੇ ਇੰਨੀ ਮਹਿੰਗਾਈ 'ਚ ਲੋਕ
ਕਿਵੇਂ ਲੰਗਰ 'ਚ ਪਿਆਜ਼ ਦੀ ਵਰਤੋਂ ਕਰਨਗੇ। ਦੱਸਣਯੋਗ ਹੈ ਕਿ ਪਿਆਜ਼ ਦੇ ਵਧੇ à¨à¨¾à¨… ਨੇ
ਸਬਜ਼ੀਆਂ ਦੇ ਜਾਇਕੇ ਨੂੰ ਖਰਾਬ ਕਰ ਦਿੱਤਾ ਹੈ,ਪਰ ਜਿਸ ਤਰà©à¨¹à¨¾à¨‚ ਪਿਛਲੇ ਕà©à¨ ਮਹੀਨਿਆਂ 'ਚ
ਪਿਆਜ਼ ਦੇ à¨à¨¾à¨… ਆਸਮਾਨ ਨੂੰ ਛੂਹ ਰਹੇ ਹਨ। ਆਮ ਜਨਤਾ ਇਸ ਨੂੰ ਖਰੀਦਣ ਤੋਂ à¨à¨¿à¨à¨• ਰਹੀ ਹੈ।
|