:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਗਰੀਬ ਕਿਸਾਨ ਦੀ ਧੀ ਨੇ ਦਿੱਲੀ 'ਚ ਜਮਾਈ ਧਾਕ, ਕੀਤਾ ਪਿਤਾ ਦਾ ਨਾਂ ਰੌਸ਼ਨ PRINT ਈ ਮੇਲ

talwandi sabo fitness harmandeep kaur

ਜਲੰਧਰ (ਮੀਡੀਆਦੇਸਪੰਜਾਬ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਇਕ ਪਿੰਡ ਲਾਲੇਆਣਾ ਦੇ ਗਰੀਬ ਕਿਸਾਨ ਪਰਿਵਾਰ ਦੀ ਲੜਕੀ ਹਰਮਨਦੀਪ ਕੌਰ ਨੇ ਫਿੱਟਨੈੱਸ 'ਚ ਦਿੱਲੀ ਵਿਖੇ ਧਾਕ ਜਮਾਈ ਹੈ। ਇਕ ਨਿਜੀ ਕੰਪਨੀ ਵੱਲੋ ਕਰਵਾਏ ਗਏ ਮੁਕਾਬਲਿਆਂ ਦੌਰਾਨ ਮਿਸ ਫਿੱਟਨੈੱਸ ਚੁਣੀ ਗਈ ਹੈ। ਦਿੱਲੀ ਵਿਖੇ ਕਰਵਾਏ ਗਏ ਮੁਕਾਬਲਿਆਂ 'ਚ ਮਿਸ ਫਿੱਟਨੈੱਸ ਚੁਣੀ ਗਈ ਹਰਮਨਦੀਪ ਕੌਰ ਛੋਟੀ ਉਮਰ ਤੋਂ ਹੀ ਵੱਡੀ ਪੁਲਾਘਾ ਪੁੱਟ ਰਹੀ ਹੈ। ਪਹਿਲਾ ਅਥੈਟਿਕਸ 'ਚ ਚੰਗਾ ਨਾਮਨਾ ਖੱਟ ਚੁੱਕੀ ਹਰਮਨਦੀਪ ਕੌਰ à¨¹à©à¨£ ਮਾਡਲਿੰਗ 'ਚ ਆਪਣੀ ਕਿਸਮਤ ਅਜਮਾ ਰਹੀ ਹੈ, ਜਿਸ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਖੇ ਮਿਸ ਅਤੇ ਮਿਸਟਰ 2019 ਦੇ ਮੁਕਾਬਲੇ ਦੌਰਾਨ ਫਾਈਨਲਸ ਅਤੇ ਮਿਸ ਫਿੱਟਨੈੱਸ ਫਰੈਕ ਚੁਣੀ ਗਈ।


Punjabi Bollywood Tadka
ਹੁਣ ਹਰਮਨਦੀਪ ਕੌਰ à¨¨à©‡ ਦਿੱਲੀ 'ਚ ਵੀ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ, ਜਿਸ ਨੂੰ ਮੁਕਾਬਲੇ ਦੌਰਾਨ ਸੈਕਿੰਡ ਰਨਰਅੱਪ ਚੁਣਿਆ ਗਿਆ ਹੈ। ਹਰਮਨਦੀਪ ਕੌਰ ਦਾ ਸੁਪਨਾ ਹੈ ਮਿਸ ਇੰਡੀਆਂ ਬਣਨਾ ਦਾ, ਜਿਸ ਲਈ ਉਸ ਨੂੰ ਕਈ ਸੈਲੀਬ੍ਰਿਟੀ ਮਿਲੇ ਹਨ, ਜੋ ਉਸ ਦੀ ਮਦਦ ਕਰ ਰਹੇ ਹਨ।
Punjabi Bollywood Tadka
ਇਸ ਦੌਰਾਨ ਹਰਮਨਦੀਪ ਕੋਰ ਨੇ ਕਿਹਾ ਕਿ, ''ਅੱਜ ਕੱਲ 12ਵੀਂ ਦੀ ਪੜਾਈ ਕਰ ਰਹੀ ਹੈ, ਜਿਸ ਕਰਕੇ ਪੇਪਰ ਤੋਂ ਬਾਅਦ ਜਲਦ ਹੀ ਪੰਜਾਬੀ ਐੱਲਬਮ 'ਚ ਵੀ ਕੰਮ ਕਰੇਗੀ। ਜਦੋਂ ਕਿ ਹਰਮਨਦੀਪ ਕੌਰ ਨੂੰ ਉਸ ਦੇ ਪਰਿਵਾਰ ਵਾਲੇ ਵੀ ਬਹੁਤ ਮਦਦ ਕਰਦੇ ਹਨ।''
Punjabi Bollywood Tadka
ਦੱਸਣਯੋਗ ਹੈ ਕਿ ਹਰਮਨਦੀਪ ਕੌਰ ਨੂੰ ਤਲਵੰਡੀ ਸਾਬੋ ਦਾ ਸੈਟ ਸੋਲਜਰ ਪਬਲਿਕ ਸਕੂਲ ਜਿਥੇ ਫਰੀ (ਮੁਫਤ) ਪੜਾਈ ਕਰਵਾ ਰਿਹਾ ਹੈ, ਉਥੇ ਹੀ ਹਰਮਨਦੀਪ ਕੌਰ ਇਕ ਸਕੂਲ 'ਚ ਯੋਗਾ ਅਧਿਆਪਕ ਦੀ ਨੋਕਰੀ ਵੀ ਕਰ ਰਹੀ ਹੈ।

 
< Prev   Next >

Advertisements