Trump
ਉਨà©à¨¹à¨¾à¨‚ ਕਿਹਾ ਕਿ ਕਸ਼ਮੀਰ ‘ਤੇ ਸਾਡਾ ਸਟੈਂਡ ਸਾਫ ਹੈ। ਅਸੀਂ ਫਿਰ ਤੋਂ ਸਾਫ਼ ਕਰਨਾ ਚਾਹà©à©°à¨¦à©‡ ਹਾਂ ਕਿ ਇਸ ਮਾਮਲੇ 'ਚ ਕਿਸੇ ਵੀ ਤੀਜੇ ਪੱਖ ਨੂੰ ਦਖਲ ਦੇਣ ਦੀ ਜ਼ਰੂਰਤ ਨਹੀਂ ਹੈ। ਰਵੀਸ਼ ਕà©à¨®à¨¾à¨° ਨੇ ਅੱਗੇ ਕਿਹਾ ਕਿ ਜੇਕਰ ਪਾਕਿਸਤਾਨ, à¨à¨¾à¨°à¨¤ ਨਾਲ ਸ਼ਾਂਤੀਪੂਰਨ ਸਬੰਧ ਚਾਹà©à©°à¨¦à¨¾ ਹੈ ਤਾਂ ਅਤਿਵਾਦੀ ਗਰà©à©±à¨ª ਖਿਲਾਫ à¨à¨•à¨¶à¨¨ ਕਿਉਂ ਨਹੀਂ ਲੈ ਰਿਹਾ।
Jammu Kashmir
à¨à¨¾à¨°à¨¤ ਅਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਮà©à©±à¨¦à¨¾ ਹੈ, ਜਿਸ 'ਤੇ ਚਰਚਾ ਕਰਨ ਦੀ ਲੋੜ ਹੈ। ਪਾਕਿਸਤਾਨ ਨੂੰ ਅਤਿਵਾਦ, ਦà©à¨¶à¨®à¨£à©€ ਅਤੇ ਹਿੰਸਾ ਤੋਂ ਮà©à¨•à¨¤ ਮਾਹੌਲ ਪੈਦਾ ਕਰਨਾ ਹੋਵੇਗਾ। ਦੋਵੇਂ ਦੇਸ਼ ਆਪਣੇ ਮà©à©±à¨¦à©‡ ਕਿਵੇਂ ਸà©à¨²à¨à¨¾ ਸਕਦੇ ਹਨ, ਇਸ ਸਵਾਲ ਦੇ ਜਵਾਬ 'ਚ ਰਵੀਸ਼ ਕà©à¨®à¨¾à¨° ਨੇ ਕਿਹਾ ਕਿ ਗੇਂਦ ਪਾਕਿਸਤਾਨ ਦੇ ਪਾਲੇ 'ਚ ਹੈ। ਉਸ ਨੂੰ ਅਤਿਵਾਦ ਖਤਮ ਕਰਨਾ ਹੋਵੇਗਾ ਅਤੇ ਸ਼ਾਂਤੀ ਦਾ ਮਾਹੌਲ ਬਣਾਉਣਾ ਹੋਵੇਗਾ।
Imran Khan
ਦੱਸਣਯੋਗ ਹੈ ਕਿ ਸਵਿਟਜ਼ਰਲੈਂਡ ਦੇ ਦਾਵੋਸ 'ਚ ਪਾਕਿਸਤਾਨੀ ਪà©à¨°à¨§à¨¾à¨¨ ਮੰਤਰੀ ਇਮਰਾਨ ਖਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮà©à¨²à¨¾à¨•à¨¾à¨¤ ਕੀਤੀ ਸੀ। ਦੋਵਾਂ ਨੇਤਾਵਾਂ ਦੀ ਇਹ ਮà©à¨²à¨¾à¨•à¨¾à¨¤ ਵਿਸ਼ਵ ਇਕੋਨਾਮਿਕ ਫੋਰਮ (WEF) 'ਚ ਹੋਈ ਸੀ।
Ravish
ਇਸ ਦੌਰਾਨ ਦੋਵਾਂ ਨੇਤਾਵਾਂ ਨੇ ਕੰਮਕਾਜ ਤੋਂ ਇਲਾਵਾ ਕਸ਼ਮੀਰ ਮà©à©±à¨¦à©‡ 'ਤੇ ਵੀ ਚਰਚਾ ਕੀਤੀ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉਹ ਕਸ਼ਮੀਰ ਦੇ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ। ਇਸ ਦੌਰਾਨ ਟਰੰਪ ਨੇ ਮਦਦ ਦੀ ਪੇਸ਼ਕਸ਼ ਕੀਤੀ।