ਜਦੋਂ ਔਰਤ ਨੇ ਪà©à¨²à¨¿à¨¸ ਵਾਲੇ ਨੂੰ ਸ਼ਰੇਆਮ ਜੜਿਆ ਥੱਪੜ, ਜਾਣੋ ਕੀ ਸੀ ਮਾਮਲਾ |
|
|
ਪਲਵਲ::-23ਜਨਵਰੀ(ਮੀਡੀਆਦੇਸਪੰਜਾਬ)- ਇੱਕ ਔਰਤ ਨੇ ਆਪਣੇ ਪਤੀ ਵਿਰà©à©±à¨§ ਸ਼ਿਕਾਇਤ ਦੀ ਸà©à¨£à¨µà¨¾à¨ˆ ਨਾ ਹੋਣ 'ਤੇ
ਗà©à©±à¨¸à©‡ ਵਿੱਚ ਪà©à¨²à¨¿à¨¸ ਮà©à¨²à¨¾à¨œà¨¼à¨® ਨੂੰ ਸ਼ਰੇਆਮ ਥੱਪੜ ਜੜ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ
ਜਦੋਂ ਔਰਤ ਦੀ ਸ਼ਿਕਾਇਤ ‘ਤੇ ਪà©à¨²à¨¿à¨¸ ਮੌਕੇ ‘ਤੇ ਤਾਂ ਪਹà©à©°à¨šà©€ ਪਰ ਉਸ ਨੇ ਲੰਬੇ ਸਮੇਂ ਤੱਕ
ਕੋਈ ਕਾਰਵਾਈ ਨਹੀਂ ਕੀਤੀ।ਇਸ 'ਤੇ ਔਰਤ ਦੇ ਸਬਰ ਦਾ ਜਵਾਬ ਟà©à©±à¨Ÿ ਗਿਆ। ਪਹਿਲਾਂ ਤਾਂ ਉਸ ਨੇ ਕਾਫ਼ੀ ਦੇਰ ਤੱਕ ਪà©à¨²à¨¿à¨¸
ਵਾਲੇ ਨਾਲ ਬਹਿਸ ਕੀਤੀ। ਫਿਰ ਔਰਤ ਅਚਾਨਕ ਗà©à©±à¨¸à©‡ ਵਿੱਚ ਪà©à¨²à¨¿à¨¸ ਮà©à¨²à¨¾à¨œà¨¼à¨® 'ਤੇ ਟà©à©±à¨Ÿ ਪਈ
ਤੇ ਪà©à¨²à¨¿à¨¸ ਵਾਲੇ ਦੇ ਥੱਪੜ ਮਾਰ ਦਿੱਤਾ।ਇਸ ਹੰਗਾਮੇ ਦਾ ਪà©à¨°à¨à¨¾à¨µ ਇਹ ਹੋਇਆ ਕਿ ਬਾਅਦ ਵਿੱਚ ਪà©à¨²à¨¿à¨¸ ਨੇ ਦੋਸ਼ੀ ਪਤੀ ਨੂੰ ਹਿਰਾਸਤ
ਵਿੱਚ ਲੈਣਾ ਪਿਆ। ਔਰਤ ਦਾ ਦੋਸ਼ ਹੈ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਹਨ,
ਜਿਸ ਕਾਰਨ ਉਹ ਉਸ ਨੂੰ ਲਗਾਤਾਰ ਤੰਗ-ਪà©à¨°à©‡à¨¸à¨¼à¨¾à¨¨ ਕਰਦਾ ਰਹਿੰਦਾ ਹੈ।
|