:: ਮੋਦੀ-ਟਰੰਪ ਦਾ ਐਲਾਨ- ਤਿੰਨ ਅਰਬ ਡਾਲਰ ਦੀ ਡਿਫੈਂਸ ਡੀਲ ਤੇ ਲੱਗੀ ਮੋਹਰ   :: ਜਾਣੋ ਉਸ ਮਹਿਲਾ ਬਾਰੇ, ਜੋ ਮੋਦੀ-ਟਰੰਪ-ਮੇਲਾਨੀਆ ਦੇ ਨਾਲ ਦਿਸੀ   :: ਪਹਿਲੀ ਹੀ ਮੁਲਾਕਾਤ ਚ ਟਰੰਪ ਨੇ ਕਿਹਾ ਸੀ, ਵ੍ਹਾਈਟ ਹਾਊਸ ਚ ਭਾਰਤ ਦਾ ਦੋਸਤ : ਨਰਿੰਦਰ ਮੋਦੀ   :: ਪਾਕਿਸਤਾਨ ਦੇ ਅੱਤਵਾਦ ਤੇ ਬੋਲੇ ਟਰੰਪ, ਤਾੜੀਆਂ ਨਾਲ ਗੂੰਜ ਉੱਠਿਆ ਮੋਟੇਰਾ   :: ਚਾਹ ਵਾਲਾ ਭਾਸ਼ਣ ਰੋਕ ਟਰੰਪ ਨੇ ਪੀ.ਐੱਮ. ਮੋਦੀ ਨਾਲ ਮਿਲਾਇਆ ਹੱਥ   :: ਸ਼ਾਹੀਨ ਬਾਗ : ਵਾਰਤਾਕਾਰਾਂ ਨੇ ਕੋਰਟ ਨੂੰ ਸੌਂਪੀ ਰਿਪੋਰਟ, ਅਗਲੀ ਸੁਣਵਾਈ 26 ਫਰਵਰੀ ਨੂੰ ਹੋਵੇਗੀ   :: ਨਮਸਤੇ ਟਰੰਪ : ਮੋਟੇਰਾ ਸਟੇਡੀਅਮ ਦਾ ਸਜਾਵਟੀ ਗੇਟ ਤੇਜ਼ ਹਵਾ ਡਿੱਗਿਆ   :: ਮਨ ਕੀ ਬਾਤ ਚ ਬੋਲੇ ਮੋਦੀ- ਹੁਨਰ ਹਾਟ ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲੀ   :: CAA ਅਤੇ ਰਾਖਵਾਂਕਰਨ ਨੂੰ ਲੈ ਕੇ ਭੀਮ ਆਰਮੀ ਨੇ ਕੀਤਾ ਭਾਰਤ ਬੰਦ, ਬਿਹਾਰ ਚ ਰੋਕੀ ਟ੍ਰੇਨ   :: ਮੇਲਾਨੀਆ ਟਰੰਪ ਦੇ ਸਰਕਾਰੀ ਸਕੂਲ ਦੌਰੇ ਤੋਂ ਕੇਜਰੀਵਾਲ ਤੇ ਸਿਸੋਦੀਆ ਬਾਹਰ, ਸ਼ਸ਼ੀ ਥਰੂਰ ਨੇ ਕੱਸਿਆ ਤੰਜ   :: ਕਾਂਗਰਸ ਨੇ ਠੁਕਰਾਇਆ US ਰਾਸ਼ਟਰਪਤੀ ਟਰੰਪ ਦੇ ਸਨਮਾਨ ਚ ਰਾਤ ਦੇ ਖਾਣੇ ਦਾ ਸੱਦਾ   :: ਸਾਬਕਾ PM ਮਨਮੋਹਨ ਸਿੰਘ ਬੋਲੇ-ਰਾਸ਼ਟਰਵਾਦ ਤੇ ਭਾਰਤ ਮਾਤਾ ਦੀ ਜੈ ਦਾ ਹੋ ਰਿਹੈ ਗਲਤ ਇਸਤੇਮਾਲ   :: ਤਿਹਾੜ ਜੇਲ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਪੁੱਛਿਆ- ਆਖਰੀ ਵਾਰ ਪਰਿਵਾਰ ਨੂੰ ਕਦੋਂ ਮਿਲਣਾ ਹੈ?   :: ਅੱਤਵਾਦੀਆਂ ਅਤੇ ਭ੍ਰਿਸ਼ਟ ਲੋਕਾਂ ਨੂੰ ਪ੍ਰਾਈਵੇਸੀ ਦਾ ਕੋਈ ਅਧਿਕਾਰ ਨਹੀਂ: ਰਵੀਸ਼ੰਕਰ ਪ੍ਰਸਾਦ   :: ਅਯੁੱਧਿਆ, ਧਾਰਾ 370 ਤੇ ਬੋਲੇ PM ਮੋਦੀ : ਵੱਡੇ-ਵੱਡੇ ਫੈਸਲਿਆਂ ਨੂੰ ਦੇਸ਼ ਨੇ ਸਵੀਕਾਰਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਔਰਤ ਦੇ ਫ਼ਰਜੀ ਨਾਂ 'ਤੇ ਕਰਵਾਇਆ ਬੀਮਾ, ਚਾਰ ਸਾਲ ਬਾਅਦ ਮਰੀ ਦੱਸ ਕੇ ਵਸੂਲੇ 25 ਲੱਖ! PRINT ਈ ਮੇਲ
file photoਕਾਨਪੁਰ ::(ਮੀਡੀਦੇਸਪੰਜਾਬ)- ਨਕਲੀ ਬੀਮੇ ਦੇ ਨਾਂ 'ਤੇ ਐਲਆਈਸੀ ਬੀਮਾ ਕੰਪਨੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਐਲਆਈਸੀ ਦੀ ਭਾਰਗੋ ਸਟੇਟ ਸਾਖ਼ਾ ਵਿਖੇ ਆਸ਼ਾ ਦੇਵੀ ਨਾਂ ਦੀ ਔਰਤ ਦੇ ਨਾਮ 'ਤੇ 25 ਲੱਖ ਦਾ ਬੀਮਾ ਹੋਇਆ ਸੀ। ਆਸ਼ਾ ਦੇਵੀ ਦਾ ਨੋਮਨੀ ਚਿਰਦੀਪ ਸੇਨ ਗੁਪਤਾ ਨਾਮ ਦਾ ਵਿਅਕਤੀ ਸੀ ਜੋ ਚਾਰ ਸਾਲ ਤਕ ਬੀਮੇ ਦੀਆਂ ਕਿਸ਼ਤਾਂ ਭਰਦਾ ਰਿਹਾ। ਇਸੇ ਦੌਰਾਨ 9 ਮਈ 2017 ਨੂੰ ਉਸ ਨੇ ਆਸ਼ਾ ਦੇਵੀ ਦੀ ਮੌਤ ਦਾ ਹਵਾਲਾ ਦਿੰਦਿਆਂ ਬੀਮੇ ਲਈ ਕਲੇਮ ਕੀਤਾ। ਐਲਆਈਸੀ ਅਧਿਕਾਰੀਆਂ ਨੇ ਸ਼ਰਤਾਂ ਮੁਤਾਬਕ ਚਿਰਦੀਪ ਸੇਨ ਗੁਪਤਾ ਨੇ ਖਾਤੇ ਵਿਚ 25 ਲੱਖ ਰੁਪਏ ਟਰਾਸਫਰ ਕਰ ਦਿਤੇ।

PhotoPhoto

ਬਾਅਦ 'ਚ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਇਕ ਗੁੰਮਨਾਮ ਸ਼ਿਕਾਇਤ ਮਿਲੀ। ਐਲਆਈ ਅਧਿਕਾਰੀਆਂ ਨੇ ਜਦੋਂ ਬੈਂਕ ਅਕਾਊਂਟ ਦੀ ਪੜਤਾਲ ਕੀਤੀ ਜੋ ਫ਼ਰਜੀ ਨਿਕਲਿਆ। ਜਾਚ ਦੌਰਾਨ ਪਤਾ ਲੱਗਾ ਕਿ ਇਹ ਖਾਤਾ ਸਿਰਫ਼ ਬੀਮੇ ਦੀ ਰਕਮ ਹੜੱਪਣ ਖ਼ਾਤਰ ਹੀ ਖੁਲ੍ਹਵਾਇਆ ਗਿਆ ਸੀ। ਜਦੋਂ ਪਾਲਸੀ ਵਿਚ ਦਿਤੇ ਆਸ਼ਾ ਦੇਵੀ ਦੇ ਪਤੇ 'ਤੇ ਜਾ ਕੇ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਥੇ ਤਾਂ ਆਸ਼ਾ ਦੇਵੀ ਨਾਮ ਦੀ ਕੋਈ ਔਰਤ ਰਹਿੰਦੀ ਹੀ ਨਹੀਂ ਸੀ।

PhotoPhoto

ਇਸ ਤੋਂ ਬਾਅਦ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਵਿਚ ਗੀਤਾ ਦੇਵੀ ਨਾਂ ਦੀ ਔਰਤ ਦੇ ਨਾਂ 'ਤੇ ਵੀ 25 ਲੱਖ ਦਾ ਬੀਮਾ ਕੀਤਾ ਗਿਆ ਸੀ। ਇਸ ਵਿਚ ਵੀ ਚਾਰ ਸਾਲ ਬਾਅਦ 25 ਲੱਖ ਦਾ ਕਲੇਮ ਲੈਣ ਲਈ ਅਪਲਾਈ ਕੀਤਾ ਹੋਇਆ ਸੀ।

PhotoPhoto

ਇਸ ਪਾਲਸੀ ਵਿਚ ਨੌਮਿਨੀ ਸੋਰਭ ਗੁਪਤਾ ਨਾਂ ਦਾ ਵਿਅਕਤੀ ਸੀ। ਜਦੋਂ ਅਧਿਕਾਰੀਆਂ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਇੱਥੇ ਵੀ ਸੌਰਭ ਗੁਪਤਾ ਨਾਂ ਦਾ ਵਿਅਕਤੀ ਨਹੀਂ ਸੀ ਰਹਿੰਦਾ। ਇਸ ਤੋਂ ਬਾਅਦ ਪਾਲਸੀ ਦਾ ਭੁਗਤਾਨ ਰੋਕ ਦਿਤਾ ਗਿਆ।

PhotoPhoto

ਜਦੋਂ ਐਲਆਈਸੀ ਅਧਿਕਾਰੀਆਂ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਦੋਵਾਂ ਮਾਮਲਿਆਂ ਵਿਚ ਗਵਾਲਟੋਲੀ ਵਾਸੀ ਡਾਕਟਰ ਐਸਐਸ ਸਿੱਦੀਕੀ ਵਲੋਂ ਡੈੱਥ ਸਰਟੀਫ਼ਿਕੇਟ ਜਾਰੀ ਕਰਨ ਦੀ ਗੱਲ ਸਾਹਮਣੇ ਆਈ। ਜਾਂਚ ਤੋਂ ਬਾਅਦ ਇਸ ਸਾਰੇ ਘੁਟਾਲੇ ਪਿਛੇ ਡਾਕਟਰ ਸਿੱਦੀਕੀ ਦਾ ਹੀ ਹੱਥ ਹੋਣ ਦੇ ਸਬੂਤ ਸਾਹਮਣੇ ਆਏ। ਇਸ ਤੋਂ ਬਾਅਦ ਐਲਆਈਸੀ ਦੇ ਪ੍ਰਬੰਧਕ ਕੈਲਾਸ਼ ਨਾਥ ਨੇ ਡੀਆਈਜੀ ਕੋਲ ਸ਼ਿਕਾਇਤ ਕੀਤੀ। ਡੀਆਈਜੀ ਮੁਤਾਬਕ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

 
< Prev   Next >

Advertisements

Advertisement
Advertisement
Advertisement
Advertisement

Advertisement
Advertisement
Advertisement
Advertisement
Advertisement
Advertisement