:: ਮੋਦੀ-ਟਰੰਪ ਦਾ ਐਲਾਨ- ਤਿੰਨ ਅਰਬ ਡਾਲਰ ਦੀ ਡਿਫੈਂਸ ਡੀਲ ਤੇ ਲੱਗੀ ਮੋਹਰ   :: ਜਾਣੋ ਉਸ ਮਹਿਲਾ ਬਾਰੇ, ਜੋ ਮੋਦੀ-ਟਰੰਪ-ਮੇਲਾਨੀਆ ਦੇ ਨਾਲ ਦਿਸੀ   :: ਪਹਿਲੀ ਹੀ ਮੁਲਾਕਾਤ ਚ ਟਰੰਪ ਨੇ ਕਿਹਾ ਸੀ, ਵ੍ਹਾਈਟ ਹਾਊਸ ਚ ਭਾਰਤ ਦਾ ਦੋਸਤ : ਨਰਿੰਦਰ ਮੋਦੀ   :: ਪਾਕਿਸਤਾਨ ਦੇ ਅੱਤਵਾਦ ਤੇ ਬੋਲੇ ਟਰੰਪ, ਤਾੜੀਆਂ ਨਾਲ ਗੂੰਜ ਉੱਠਿਆ ਮੋਟੇਰਾ   :: ਚਾਹ ਵਾਲਾ ਭਾਸ਼ਣ ਰੋਕ ਟਰੰਪ ਨੇ ਪੀ.ਐੱਮ. ਮੋਦੀ ਨਾਲ ਮਿਲਾਇਆ ਹੱਥ   :: ਸ਼ਾਹੀਨ ਬਾਗ : ਵਾਰਤਾਕਾਰਾਂ ਨੇ ਕੋਰਟ ਨੂੰ ਸੌਂਪੀ ਰਿਪੋਰਟ, ਅਗਲੀ ਸੁਣਵਾਈ 26 ਫਰਵਰੀ ਨੂੰ ਹੋਵੇਗੀ   :: ਨਮਸਤੇ ਟਰੰਪ : ਮੋਟੇਰਾ ਸਟੇਡੀਅਮ ਦਾ ਸਜਾਵਟੀ ਗੇਟ ਤੇਜ਼ ਹਵਾ ਡਿੱਗਿਆ   :: ਮਨ ਕੀ ਬਾਤ ਚ ਬੋਲੇ ਮੋਦੀ- ਹੁਨਰ ਹਾਟ ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲੀ   :: CAA ਅਤੇ ਰਾਖਵਾਂਕਰਨ ਨੂੰ ਲੈ ਕੇ ਭੀਮ ਆਰਮੀ ਨੇ ਕੀਤਾ ਭਾਰਤ ਬੰਦ, ਬਿਹਾਰ ਚ ਰੋਕੀ ਟ੍ਰੇਨ   :: ਮੇਲਾਨੀਆ ਟਰੰਪ ਦੇ ਸਰਕਾਰੀ ਸਕੂਲ ਦੌਰੇ ਤੋਂ ਕੇਜਰੀਵਾਲ ਤੇ ਸਿਸੋਦੀਆ ਬਾਹਰ, ਸ਼ਸ਼ੀ ਥਰੂਰ ਨੇ ਕੱਸਿਆ ਤੰਜ   :: ਕਾਂਗਰਸ ਨੇ ਠੁਕਰਾਇਆ US ਰਾਸ਼ਟਰਪਤੀ ਟਰੰਪ ਦੇ ਸਨਮਾਨ ਚ ਰਾਤ ਦੇ ਖਾਣੇ ਦਾ ਸੱਦਾ   :: ਸਾਬਕਾ PM ਮਨਮੋਹਨ ਸਿੰਘ ਬੋਲੇ-ਰਾਸ਼ਟਰਵਾਦ ਤੇ ਭਾਰਤ ਮਾਤਾ ਦੀ ਜੈ ਦਾ ਹੋ ਰਿਹੈ ਗਲਤ ਇਸਤੇਮਾਲ   :: ਤਿਹਾੜ ਜੇਲ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਪੁੱਛਿਆ- ਆਖਰੀ ਵਾਰ ਪਰਿਵਾਰ ਨੂੰ ਕਦੋਂ ਮਿਲਣਾ ਹੈ?   :: ਅੱਤਵਾਦੀਆਂ ਅਤੇ ਭ੍ਰਿਸ਼ਟ ਲੋਕਾਂ ਨੂੰ ਪ੍ਰਾਈਵੇਸੀ ਦਾ ਕੋਈ ਅਧਿਕਾਰ ਨਹੀਂ: ਰਵੀਸ਼ੰਕਰ ਪ੍ਰਸਾਦ   :: ਅਯੁੱਧਿਆ, ਧਾਰਾ 370 ਤੇ ਬੋਲੇ PM ਮੋਦੀ : ਵੱਡੇ-ਵੱਡੇ ਫੈਸਲਿਆਂ ਨੂੰ ਦੇਸ਼ ਨੇ ਸਵੀਕਾਰਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਵੀਜ਼ਾ ਖਤਮ ਹੋਣ ‘ਤੇ ਆਸਟ੍ਰੇਲੀਆ ਪੁੱਜਣ ਲਈ ਨੌਜਵਾਨ ਤੈਰਿਆ 540 ਕਿਲੋਮੀਟਰ, ਪਰ... PRINT ਈ ਮੇਲ
Swimmingਕੇਤਕੇ: :(ਮੀਡੀਦੇਸਪੰਜਾਬ)-ਵੀਜਾ ਖਤਮ ਹੋਣ ‘ਤੇ ਇੱਕ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ ਜਿਸਦੇ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਰਿਪੋਰਟ ਮੁਤਾਬਿਕ, ਅਲਜੀਰੀਆ ਦੇ ਇੱਕ ਨੌਜਵਾਨ ਨੇ ਪੂਰਵੀ ਤੀਮੋਰ ਤੋਂ ਤੈਰ ਕੇ ਆਸਟ੍ਰੇਲੀਆ ਜਾਣ ਦਾ ਫੈਸਲਾ ਕੀਤਾ ਕਿਉਂਕਿ ਉਸਦਾ ਵੀਜਾ ਖਤਮ ਹੋ ਗਿਆ ਸੀ,

two sisters went to dubai on tourist visavisa

ਹਾਲਾਂਕਿ 570 ਕਿਲੋਮੀਟਰ ਦਾ ਇਹ ਰਸਤਾ ਤੈਰਕੇ ਪਾਰ ਕਰਨਾ ਕਿਸੇ ਵੀ ਸ਼ਖਸ ਲਈ ਕਰ ਪਾਉਣਾ ਸੰਭਵ ਨਹੀਂ ਹੈ। ਜਾਣਕਾਰੀ ਦੇ ਮੁਤਾਬਕ, ਅਲਜੀਰੀਆ ਦੇ ਇਸ ਸ਼ਖਸ ਦਾ ਨਾਮ ਹਮਿਨੌੰਨਾ ਅਬਦੁਲ ਰਹਿਮਾਨ ਹੈ।

Australia Visa Australia Visa

 ਜੋ ਪਿਛਲੇ ਕਾਫ਼ੀ ਸਮੇਂ ਤੋਂ ਪੂਰਬੀ ਤੀਮੋਰ ਵਿੱਚ ਰਹਿ ਰਿਹਾ ਸੀ ਲੇਕਿਨ ਵੀਜੇ ਦੇ ਖਤਮ ਹੋ ਜਾਣ ਅਤੇ ਪੈਸੇ ਖਤਮ ਹੋ ਜਾਣ ਤੋਂ ਬਾਅਦ ਉਸਨੇ ਤੈਰ ਕੇ ਆਸਟ੍ਰੇਲੀਆ ਜਾਣ ਦਾ ਫੈਸਲਾ ਕੀਤਾ। 31 ਸਾਲ ਦਾ ਇਹ ਜਵਾਨ ਪੂਰਬੀ ਤੀਮੋਰ ਦੀ ਰਾਜਧਾਨੀ ਡਿਲਿ ‘ਚ ਦਸੰਬਰ 2019 ਤੋਂ ਇੱਕ ਟੂਰਿਸਟ ਵੀਜੇ ਦੇ ਆਧਾਰ ‘ਤੇ ਰਹਿ ਰਿਹਾ ਸੀ।

swimmingswimming

ਇਸ ਤੋਂ ਬਾਅਦ ਅਬਦੁਲ ਰਹਿਮਾਨ ਨੂੰ 11 ਜਨਵਰੀ ਨੂੰ ਇੰਡੋਨੇਸ਼ੀਆ ਦੇ ਪੂਰਬੀ ਨੁਸਾ ਤੇਂਗਾਰਾ ਪ੍ਰਾਂਤ ਦੇ ਕੇਤਕੇ ਦੇ ਸਮੁੰਦਰ ਵਿੱਚ ਤੈਰਦੇ ਹੋਏ ਮਛੇਰਿਆਂ ਨੇ ਬਚਾਇਆ। ਮਛੇਰੇ ਨੇ ਅਬਦੁਲ ਨੂੰ ਜਿਸ ਸਮੇਂ ਬਚਾਇਆ ਉਸ ਸਮੇਂ ਤੱਕ ਉਹ ਕਾਫ਼ੀ ਕਮਜੋਰ ਹੋ ਗਿਆ ਸੀ।

SeashoreSea

 ਲਗਭਗ ਮਰਨ ਦੀ ਕਗਾਰ ਉੱਤੇ ਸੀ, ਹਾਲਾਂਕਿ ,  ਸਮੇਂ ‘ਤੇ ਇੱਕ ਲੋਕਲ ਹਸਪਤਾਲ ਵਿੱਚ ਪਹੁੰਚਾਣ ਤੋਂ ਬਾਅਦ ਅਬਦੁਲ ਨੂੰ ਬਚਾ ਲਿਆ ਗਿਆ। ਅਬਦੁਲ ਦੇ ਠੀਕ ਹੋ ਜਾਣ ਤੋਂ ਬਾਅਦ ਉਸਨੂੰ ਅਤਾੰਬੁਆ ਵਿੱਚ ਇਮੀਗਰੇਸ਼ਨ ਦਫ਼ਤਰ ਲੈ ਜਾਇਆ ਗਿਆ, ਜਿੱਥੇ ਉਸਤੋਂ ਪੁੱਛਗਿਛ ਕੀਤੀ ਗਈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement