7 ਦਹਾਕਿਆਂ ਪਹਿਲਾਂ ਲਾਗੂ ਹੋਇਆ ਸੰਵਿਧਾਨ, ਲੋਕਾਂ ਤੋਂ ਹੀ ਬਣਦੈ ਰਾਸ਼ਟਰ : ਰਾਸ਼ਟਰਪਤੀ ਕੋਵਿੰਦ |
|
|
ਨਵੀਂ ਦਿੱਲੀ :-25ਜਨਵਰੀ(ਮੀਡੀਆਦੇਸਪੰਜਾਬ)- à¨à¨¾à¨°à¨¤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ 71ਵੇਂ ਗਣਤੰਤਰ ਦਿਵਸ ਤੋਂ ਪਹਲਾਂ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਰਾਸ਼ਟਰਪਤੀ ਦੇ ਇਸ ਸੰਬੋਧਨ ਦਾ ਹਿੰਦੀ 'ਚ ਪà©à¨°à¨¸à¨¾à¨°à¨£ ਆਕਾਸ਼ਵਾਣੀ ਦੇ ਸਮੂਚੇ ਰਾਸ਼ਟਰੀ ਨੈੱਟਵਰਕ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ 'ਤੇ ਹੋਵੇਗਾ।
ਇਸ ਦੇ ਤà©à¨°à©°à¨¤ ਬਾਅਦ ਅੰਗà©à¨°à©‡à¨œà©€ 'ਚ ਕੀਤਾ ਜਾਵੇਗਾ। ਉਨà©à¨¹à¨¾à¨‚ ਨੇ ਆਪਣੇ ਸੰਬੋਧਨ 'ਚ ਕਿਹਾ
ਕਿ 7 ਦਹਾਕਿਆਂ ਪਹਿਲਾਂ ਦੇਸ਼ 'ਚ ਸੰਵਿਧਾਨ ਲਾਗੂ ਹੋਇਆ ਸੀ। ਉਨà©à¨¹à¨¾à¨‚ ਕਿਹਾ ਲੋਕਾਂ ਤੋਂ
ਹੀ ਰਾਸ਼ਟਰ ਬਣਦਾ ਹੈ।
ਸਾਡੇ ਸੰਵਿਧਾਨ ਨੇ ਸਾਨੂੰ ਸਾਰਿਆਂ ਨੂੰ ਇਕ ਸà©à¨¤à©°à¨¤à¨° ਲੋਕਤੰਤਰ
ਦੇ ਨਾਗਰਿਕ ਦੇ ਰੂਪ ਚ ਕà©à¨ ਅਧਿਕਾਰ ਪà©à¨°à¨¦à¨¾à¨¨ ਕੀਤੇ ਹਨ ਪਰ ਸੰਵਿਧਾਨ ਦੇ ਤਹਿਤ ਹੀ,
ਅਸੀਂ ਸਾਰਿਆਂ ਨੇ ਜ਼ਿੰਮੇਵਾਰੀ ਵੀ ਲਈ ਹੈ ਕਿ ਅਸੀਂ ਨਿਆਂ, ਸà©à¨¤à©°à¨¤à¨°à¨¤à¨¾ ਅਤੇ ਸਮਾਨਤਾ ਅਤੇ
à¨à¨¾à¨ˆà¨šà¨¾à¨°à©‡ ਦੇ ਮà©à¨¢à¨²à©€ ਲੋਕਤਾਂਤਰਿਕ ਆਦਰਸ਼ਾਂ ਦੇ ਪà©à¨°à¨¤à©€ ਹਮੇਸ਼ਾ ਵਚਨਬੱਧ ਰਹੇ। ਲੋਕਹਿੱਤ ਲਈ
ਸਰਕਾਰ ਨੇ ਕਈ ਅà¨à¨¿à¨†à¨¨ ਚਲਾਠਹਨ। ਇਹ ਗੱਲ ਵਿਸ਼ੇਸ਼ ਰੂਪ ਨਾਲ ਜ਼ਿਕਰਯੋਗ ਹੈ ਕਿ ਨਾਗਰਿਕਾਂ
ਨੇ, ਆਪਣੀ ਇੱਛਾ ਨਾਲ ਉਨà©à¨¹à¨¾à¨‚ ਮà©à¨¹à¨¿à©°à¨®à¨¾à¨‚ ਨੂੰ, ਪà©à¨°à¨¸à¨¿à©±à¨§ ਜਨ-ਅੰਦੋਲਨ ਦਾ ਰੂਪ ਦਿੱਤਾ
ਹੈ।
|