:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
'ਤਾਨਾਜੀ' ਨੇ 15 ਦਿਨਾਂ 'ਚ ਮਾਰੀ 200 ਕਰੋੜ ਕਲੱਬ 'ਚ ਐਂਟਰੀ, ਬਣਾਇਆ ਖਾਸ ਰਿਕਾਰਡ PRINT ਈ ਮੇਲ
tanhaji day 15 collectionਮੁੰਬਈ  :(ਮੀਡੀਆਦੇਸਪੰਜਾਬ)- ਬਾਲੀਵੁੱਡ ਸਟਾਰ ਅਜੈ ਦੇਵਗਨ ਦੀ 100ਵੀਂ ਰਿਲੀਜ਼ ਫਿਲਮ 'ਤਾਨਾਜੀ' ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਲਗਾਤਾਰ ਨਵੇਂ ਰਿਕਾਰਡ ਕਾਈਮ ਕਰ ਰਹੀ ਹੈ। ਫਿਲਮ ਨੇ ਪਹਿਲਾਂ 100 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਬਾਅਦ 'ਚ ਫਿਲਮ ਨੇ 200 ਕਰੋੜ ਰੁਪਏ ਦਾ ਆਂਕੜਾ ਵੀ ਪਾਰ ਕਰ ਲਿਆ। ਆਪਣੇ ਇੰਨੇ ਵੱਡੇ ਫਿਲਮੀ ਸਫਰ 'ਚ ਅਜੈ ਦੇਵਗਨ ਨੇ ਇਕ ਟ੍ਰੈਂਡ ਹਮੇਸ਼ਾ ਕਾਈਮ ਰੱਖਿਆ ਹੈ ਅਤੇ ਉਹ ਹੈ ਆਪਣੀਆਂ ਫਿਲਮਾਂ ਦਾ ਜ਼ਿਆਦਾ ਪ੍ਰਮੋਸ਼ਨ

 à¨¨à¨¹à©€à¨‚ ਕਰਦੇ। ਅਜਿਹਾ ਨਹੀਂ ਕਿ ਉਹ ਪ੍ਰਮੋਸ਼ਨ ਬਿਲਕੁਲ ਨਹੀਂ ਕਰਦੇ ਪਰ ਉਹ ਅੱਜ ਦੇ ਸਮੇਂ 'ਚ ਪ੍ਰਮੋਸ਼ਨ ਦੀ ਦੌੜ 'ਚ ਘੱਟ ਹੀ ਦੌੜਦੇ ਨਜ਼ਰ ਆਉਂਦੇ ਹਨ, ਜਿਸ ਦੇ ਬਾਅਦ ਵੀ ਉਨ੍ਹਾਂ ਦੀਆਂ ਫਿਲਮਾਂ ਲਗਾਤਾਰ ਟਰੈਂਡ ਕਰਦੀਆਂ ਹਨ। ਇਕ ਤੋਂ ਬਾਅਦ ਇਕ ਉਨ੍ਹਾਂ ਦੀਆਂ ਫਿਲਮਾਂ ਦੀ ਕਮਾਈ ਦੇ ਨਵੇਂ ਰਿਕਾਰਡ ਬਣਦੇ ਹਨ। ਇਸ ਰਿਪੋਰਟ 'ਚ ਅੱਗੇ ਪੜ੍ਹਦੇ ਹਾਂ ਬਾਕਸ ਆਫਿਸ 'ਤੇ ਕਮਾਲ ਕਰ ਚੁੱਕਿਆਂ ਉਨ੍ਹਾਂ ਦੀਆਂ ਫਿਲਮਾਂ ਬਾਰੇ:-


ਅਜੈ ਦੇਵਗਨ ਦੀਆਂ ਜ਼ਿਆਦਾ ਫਿਲਮਾਂ ਨੂੰ ਇਸ ਕਲੱਬ 'ਚ ਸ਼ਾਮਲ ਨਹੀਂ ਕੀਤਾ ਜਾ ਸਕਿਆ। ਇਸ ਕਲੱਬ 'ਚ ਅਜੈ ਦੀ 2 ਫ਼ਿਲਮਾਂ ਹੀ ਐਂਟਰੀ ਕਰ ਸਕੀਆਂ ਹਨ। ਇਸ ਆਂਕੜੇ ਨੂੰ ਛੂਹਣ ਵਾਲੀ ਅਜੈ ਦੇਵਗਨ ਦੀ ਪਹਿਲੀ ਫਿਲਮ 2017 'ਚ 'ਗੋਲਮਾਲ ਅਗੇਨ' ਸੀ, ਜਿਸ ਨੇ 205.70 ਕਰੋੜ ਰੁਪਏ ਦੀ ਕੀਤੀ ਸੀ। ਇਸ ਕਲੱਬ 'ਚ ਐਂਟਰੀ ਕਰਨ ਵਾਲੀ ਅਜੈ ਦੇਵਗਨ ਦੀ ਦੂਜੀ ਫਿਲਮ 'ਤਾਨਾਜੀ - ਦਿ ਅਨਸੰਗ ਵਾਰੀਅਰ' ਹੈ। ਇਹ ਫਿਲਮ ਨੇ 15 ਦਿਨਾਂ 'ਚ ਇਹ ਆਂਕੜਾ ਪਾਰ ਕਰ ਲਿਆ। ਫਿਲਮ ਨੇ ਹੁਣ ਤੱਕ 202 ਕਰੋੜ ਦੀ ਕਮਾਈ ਕੀਤੀ ਹੈ।

101 ਵੀਂ ਫਿਲਮ ਦੀ ਵੀ ਕੀਤੀ ਸ਼ੁਰੂਆਤ
ਅਜੈ ਦੇਵਗਵ ਨੇ ਆਪਣੀ 101 ਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਅਜੈ ਦੇਵਗਨ ਨੇ ਐਸਐਸ ਰਾਜਾਮੌਲੀ ਦੇ ਮੈਗਨਮ ਓਪਸ 'ਆਰ. ਆਰ. ਆਰ' ਦੀ ਸ਼ੂਟਿੰਗ ਸ਼ੁਰੂ ਕੀਤੀ। ਅਜੈ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨੂੰ ਦਿੱਤੀ। ਅਜੇ ਦੇਵਗਨ ਨੇ ਇਕ ਟਵੀਟ ਨੂੰ ਰਿਟਵੀਟ ਕਰਦਿਆਂ ਕਿਹਾ ਕਿ ਉਹ ਰਾਜਮੌਲੀ ਨਾਲ ਕੰਮ ਕਰਕੇ ਬਹੁਤ ਖੁਸ਼ ਹਨ।

 
< Prev   Next >

Advertisements