:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਵਿਦੇਸ਼ਾਂ 'ਚ ਵੀ ਨਹੀਂ ਆਏ ਬਾਜ, ਯੂਰਪੀ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ 'ਚ ਭਾਰਤੀ ਦਾ ਹੱਥ PRINT ਈ ਮੇਲ
ਇਸ ਨੂੰ ਪਿਛਲੇ ਸੌ ਸਾਲਾਂ ਦੀ ਸਭ ਤੋਂ ਵੱਡੀ ਡਕੈਤੀ ਜਾਂ ਯੂਰਪ ਦੇ ਇਤਿਹਾਸ ਦੀ ਸਭ ਤੋਂ ਵੱਡੀ ਟੈਕਸ ਚੋਰੀ ਕਿਹਾ ਜਾ ਸਕਦਾ ਹੈ। ਦੋ ਇਨਵੈਸਟਮੈਂਟ ਬੈਂਕਰ ਮਾਰਟਿਨ ਸ਼ੀਲਡ ਤੇ ਪੌਲ ਮੋਰਾ ਨੇ 'ਕਾਮੇਕਮ ਟ੍ਰੇਡਿੰਗ' ਸਕੀਮ ਰਾਹੀਂ ਕਈ ਯੂਰਪੀ ਦੇਸ਼ਾਂ ਦੇ ਖਜਾਨੇ ਤੋਂ 60 ਅਰਬ ਡਾਲਰ (ਕਰੀਬ 4.2 ਲੱਖ ਕਰੋੜ ਰੁਪਏ) ਦੀ ਟੈਕਸ ਚੋਰੀ ਕੀਤੀ। ਦੱਸ ਦਈਏ ਕਿ ਇਸ ਘੁਟਾਲੇ ਨੂੰ 2006-2011 ਦੇ ਦਰਮਿਆਨ ਅੰਜ਼ਾਮ ਦਿੱਤਾ ਗਿਆ।

Person of Indian Origin figures in Europes biggest tax heist

ਨਿਊਯਾਰਕ::(ਮੀਡੀਆਦੇਸਪੰਜਾਬ)- ਮਾਰਟਿਨ ਤੇ ਪੌਲ ਬੈਂਕ ਆਫ਼ ਅਮਰੀਕਾ ਦੀ ਨਿਵੇਸ਼ ਬੈਂਕਿੰਗ ਸ਼ਾਖਾ ਮੇਰਿਲ ਲਿੰਚ ਲਈ ਕੰਮ ਕਰਦਾ ਸੀ। ਸਾਲ 2004 'ਚ ਦੋਵਾਂ ਦੀ ਮੁਲਾਕਾਤ ਲੰਡਨ ਸਥਿਤ ਮੇਰਿਲ ਦੇ ਦਫਤਰ 'ਚ ਹੋਈ। ਇਸ ਦੋਵਾਂ ਨੇ ਮਿਲੇ 'ਕਾਮੇਕਸ ਟੇਡਿੰਗ' ਨਾਂ ਦੀ ਸਕੀਮ ਸ਼ੂਰੂ ਕੀਤੀ। ਇਸ ਤਹਿਤ ਡਬਲ ਟੈਕਸੇਸ਼ਨ ਤੋਂ ਬਚਾਇਆ ਜਾਂਦਾ ਸੀ। ਦੋਵਾਂ ਦਾ ਖੇਡ ਸਹੀ ਟਾਈਮਿੰਗ ਤੇ ਕਾਨੂੰਨ ਦੀ ਕਮਜ਼ੋਰੀਆਂ ਦੇ ਇਸਤੇਮਾਲ 'ਤੇ ਚਲ ਰਿਹਾ ਸੀ।

ਦੋਵਾਂ ਦੇ ਟੈਕਸ ਚੋਰੀ ਦੇ ਇਸ ਜਾਲ 'ਚ ਫਸ ਜਰਮਨੀ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ। ਉਨ੍ਹਾਂ ਦੇ ਖਜਾਨੇ ਨੂੰ ਕਰੀਬ 2.1 ਲੱਖ ਕਰੋੜ ਦਾ ਚੂਨਾ ਲੱਗਿਆ। ਜਰਮਨ ਤੋਂ ਬਾਅਦ ਫਰਾਂਸ ਨੂੰ 1.2 ਲੱਖ ਕਰੋੜ ਟੈਕਸ ਚੋਰੀ ਦਾ ਸ਼ਿਕਾਰ ਹੋਇਆ। ਇਨ੍ਹਾਂ ਤੋਂ ਇਲਾਵਾ ਸਪੇਨ, ਇਟਲੀ, ਬੈਲਜ਼ੀਅਮ, ਆਸਟ੍ਰੀਆ, ਨਾਰਵੇਨ ਫਿਨਲੈਂਡ ਤੇ ਪੋਲੈਂਡ ਜਿਹੇ ਦੇਸ਼ਾਂ ਨੂੰ ਟੈਕਸ ਚੋਰੀ ਦਾ ਸ਼ਿਕਾਰ ਹੋ ਭਾਰੀ ਨੁਕਸਾਨ ਚੁੱਕਣਾ ਪਿਆ। ਦੱਸ ਦਈਏ ਕਿ ਦੁਬਈ ਵਾਸੀ ਤੇ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਸੰਜੇ ਸ਼ਾਹ ਇਸ ਟੈਕਸ ਚੋਰੀ ਦੀ ਵਾਰਦਾਤ 'ਚ ਸ਼ਾਮਲ ਸੀ। ਇਸ ਨੇ ਇਸੇ ਸਕੀਮ ਤਹਿਤ ਡੈਨਮਾਰਕ ਦੇ ਸਰਕਾਰੀ ਖਜਾਨੇ ਨੂੰ ਕਰੀਬ 14 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਾਇਆ। ਉਧਰ ਸ਼ਾਹ ਨੇ ਅਜਿਹੀ ਕਿਸੇ ਵੀ ਘਟਨਾ 'ਚ ਆਪਣਾ ਹੱਥ ਹੋਣ ਤੋਂ ਸਾਫ ਇਨਕਾਰ ਕੀਤਾ ਹੈ। ਇਸ ਸਭ ਤੋਂ ਵੱਡੀ ਟੈਕਸ ਚੋਰੀ ਦੇ ਮਾਮਲੇ ਦੀ ਸੁਣਵਾਈ ਜਰਮਨੀ ਦੀ ਇੱਕ ਅਦਾਲਤ 'ਚ ਪਿਛਲੇ ਸਤੰਬਰ ਤੋਂ ਚੱਲ ਰਹੀ ਹੈ। ਇਸ ਫਰਵਰੀ ਤਕ ਚੱਲਣ ਵਾਲੀ ਇਸ ਮਾਮਲੇ ਦੀ ਸੁਣਵਾਈ 'ਚ ਸਭ ਤੋਂ ਵੱਡੀ ਚੁਣੌਤੀ ਵਕੀਲਾਂ ਲਈ ਮਾਰਟਿਨ ਤੇ ਪੌਲ ਨੂੰ ਦੋਸ਼ੀ ਸਾਬਤ ਕਰਨਾ ਹੈ।
 
< Prev   Next >

Advertisements