:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਡੋਨਾਲਡ ਟਰੰਪ ਦੀ ਭਾਰਤ ਫੇਰੀ ਦੌਰਾਨ ਕੁਝ ਅਜਿਹਾ ਹੋਵੇਗਾ ਸਕਿਓਰਿਟੀ ਕਵਚ PRINT ਈ ਮੇਲ
us president donald trump indiaਅਹਿਮਦਾਬਾਦ :20(ਮੀਡੀਆਦੇਸਪੰਜਾਬ)-  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਦੋ ਦਿਨਾਂ ਭਾਰਤ ਦੌਰੇ 'ਤੇ ਆ ਰਹੇ ਹਨ। ਟਰੰਪ ਦੇ ਭਾਰਤ ਦੌਰੇ ਨੂੰ ਲੈ ਕੇ ਕਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਨਾਲ ਭਾਰਤ ਆਉਣਗੇ। ਉਨ੍ਹਾਂ ਦੇ ਸਵਾਗਤ ਲਈ ਇਕ ਪਾਸੇ ਜਿੱਥੇ ਵੱਡੇ ਪੱਧਰ 'ਤੇ ਤਿਆਰੀ ਹੋ ਰਹੀ ਹੈ, ਉੱਥੇ ਹੀ ਉਨ੍ਹਾਂ ਦੀ ਸੁਰੱਖਿਆ ਲਈ ਖਾਸ

 à¨‡à©°à¨¤à©›à¨¾à¨® ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਟਰੰਪ ਸਭ ਤੋਂ ਪਹਿਲਾਂ ਗੁਜਰਾਤ ਦੇ ਅਹਿਮਦਾਬਾਦ 'ਚ ਜਾਣਗੇ, ਅਜਿਹੇ 'ਚ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਇਕ ਵੱਡਾ ਸਵਾਲ ਹੈ। ਅਹਿਮਦਾਬਾਦ 'ਚ ਪੀ. ਐੱਮ. ਮੋਦੀ ਅਤੇ ਟਰੰਪ ਥ੍ਰੀ-ਲੇਅਰ ਹਾਈ ਸਕਿਓਰਿਟੀ ਕਵਚ ਵਿਚਾਲੇ ਰਹਿਣਗੇ। ਸਭ ਤੋਂ ਕਰੀਬੀ ਘੇਰੇ 'ਚ ਹੋਵੇਗੀ ਅਮਰੀਕੀ ਸੀਕ੍ਰੇਟ ਸਰਵਿਸ, ਇਸ ਤੋਂ ਬਾਅਦ ਐੱਸ. ਪੀ. ਜੀ. ਅਤੇ ਕ੍ਰਾਈਮ ਬਰਾਂਚ ਅਹਿਮਦਾਬਾਦ ਦੇ ਦਸਤੇ। ਟਰੰਪ ਦੀ ਸੁਰੱਖਿਆ ਦੇ ਮੱਦੇਨਜ਼ਰ ਸੀਕ੍ਰੇਟ ਸਰਵਿਸ ਟੀਮ ਭਾਰਤ ਪਹੁੰਚ ਚੁੱਕੇ ਹਨ। ਇਹ ਅਹਿਮਦਾਬਾਦ ਦੇ ਵੱਖ-ਵੱਖ ਹੋਟਲਾਂ 'ਚ ਠਹਿਰੇ ਹੋਏ ਹਨ। ਇੰਨਾ ਹੀ ਨਹੀਂ, ਟੀਮ ਰਾਸ਼ਟਰਪਤੀ ਦੇ ਸਵਾਗਤ ਤੋਂ ਪਹਿਲਾਂ ਸੁਰੱਖਿਆ ਘੇਰੇ ਦੀ ਤਸਦੀਕ ਕਰਨ 'ਚ ਜੁਟੀ ਹੋਈ ਹੈ। 

PunjabKesari

ਇਸ ਦੌਰਾਨ ਨਮਸਤੇ ਟਰੰਪ ਦੇ ਪ੍ਰੋਗਰਾਮ ਦੀ ਹਵਾਈ ਸੁਰੱਖਿਆ ਸਖਤ ਹੋਵੇਗੀ। ਉੱਥੇ ਆਸਮਾਨ ਵਿਚ ਏਅਰਫੋਰਸ ਦੇ 4 ਤੋਂ 5 ਹੈਲੀਕਾਪਟਰ ਚੱਕਰ ਲਾਉਣਗੇ। ਇਹ ਹਵਾਈ ਕਵਚ ਟਰੰਪ ਦੇ ਹਵਾਈ ਅੱਡੇ ਪਹੁੰਚਣ, ਰੋਡ-ਸ਼ੋਅ ਅਤੇ ਸਮਾਰੋਹ ਤੋਂ ਰਵਾਨਾ ਹੋਣ ਤਕ ਸੁਪਰ ਐਕਟਿਵ ਮੋੜ 'ਤੇ ਰਹੇਗਾ। ਟਰੰਪ ਦੀ ਵਿਸ਼ੇਸ਼ ਕਾਰ 'ਦਿ ਬੀਸਟ' ਪਹਿਲਾਂ ਹੀ ਭਾਰਤ ਪਹੁੰਚ ਚੁੱਕੀ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਸੁਰੱਖਿਅਤ ਕਾਰ ਮੰਨਿਆ ਜਾਂਦਾ ਹੈ। ਇਹ ਕਾਰ ਅਤਿਆਧੁਨਿਕ ਹਥਿਆਰਾਂ ਨਾਲ ਲੈੱਸ ਹੈ। ਟਰੰਪ ਲਈ ਇਹ ਕਾਰ ਅਮਰੀਕੀ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਤੋਂ ਅਹਿਮਦਾਬਾਦ ਪਹੁੰਚੀ ਹੈ। 

PunjabKesari

ਟਰੰਪ ਦੇ ਰੋਡ-ਸ਼ੋਅ ਲਈ 25 ਗੱਡੀਆਂ ਦਾ ਕਾਫਿਲ ਹੋਵੇਗਾ। ਟਰੰਪ ਜੋੜਾ ਤਾਜ ਮਹਲ ਨੂੰ ਦੇਖਣ ਲਈ 24 ਫਰਵਰੀ ਸ਼ਾਮ ਨੂੰ ਪਹੁੰਚੇਗਾ। ਟਰੰਪ-ਮੇਲਾਨੀਆ ਦਾ ਕਾਰਵਾਂ ਜਿੱਥੋਂ ਲੰਘੇਗਾ, ਉਸ ਲਈ 15 ਕਿਲੋਮੀਟਰ ਦਾ ਸੜਕ ਮਾਰਗ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਟਰੰਪ ਇਸ ਦੂਰੀ ਕਰੀਬ 12 ਮਿੰਟ 'ਚ ਤੈਅ ਕਰੇਗਾ। ਅਹਿਮਦਾਬਾਦ 'ਚ ਹਵਾਈ ਅੱਡੇ ਤੋਂ ਮੋਟੇਰਾ ਸਟੇਡੀਅਮ ਦੇ ਰਸਤੇ ਵਿਚ ਥਾਂ-ਥਾਂ 20 ਥਾਵਾਂ 'ਤੇ ਸਟੇਜ ਬਣੇ ਰਹਿਣਗੇ, ਜੋ ਟਰੰਪ ਦੇ ਸਾਹਮਣੇ ਦੇਸ਼ ਦੇ ਸੂਬਿਆਂ ਦੀ ਸੱਭਿਆਚਾਰਕ ਝਾਂਕੀ ਪਰੇਡ ਦੇ ਅੰਦਾਜ਼ ਵਿਚ ਪੇਸ਼ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਟਰੰਪ ਸਾਬਰਮਤੀ ਗਾਂਧੀ ਆਸ਼ਰਮ ਵੀ ਜਾਣਗੇ। ਉਨ੍ਹਾਂ ਨੂੰ ਆਸ਼ਰਮ ਵਿਚ ਤੋਹਫੇ ਵਜੋਂ ਚਰਖਾ, ਮਹਾਤਮਾ ਗਾਂਧੀ ਦੀ ਜ਼ਿੰਦਗੀ ਨਾਲ ਜੁੜੀਆਂ ਦੋ ਕਿਤਾਬਾਂ ਅਤੇ ਤਸਵੀਰਾਂ ਦਿੱਤੀਆਂ ਜਾਣਗੀਆਂ।

 
< Prev   Next >

Advertisements