ਕਾਂਗਰਸੀ ਵਰਕਰਾਂ ਨੇ ਘੇਰਿਆ ਟੋਲ ਪਲਾਜ਼ਾ ਚੋਲਾਂਗ, ਲਾਇਆ ਜਾਮ |
|
|
ਟਾਂਡਾ ਉੜਮà©à©œ :-22ਫਰਵਰੀ-20(ਮੀਡੀਆਦੇਸਪੰਜਾਬ)- ਟਾਂਡਾ ਵਾਸੀਆਂ ਨੂੰ ਟੋਲ ਪਲਾਜ਼ਾ ਮà©à¨†à¨« ਕਰਵਾਉਣ ਲਈ
ਕਾਂਗਰਸੀ ਵਰਕਰਾਂ ਨੇ ਟੋਲ ਪਲਾਜ਼ਾ ਚੋਲਾਂਗ 'ਤੇ ਜਾ ਕੇ ਜਾਮ ਲਗਾ ਕੇ ਰੋਸ ਪà©à¨°à¨¦à¨°à¨¶à¨¨
ਕੀਤਾ। ਇਸ ਦੌਰਾਨ ਵਰਕਰਾਂ ਨੇ ਟੋਲ ਤੋਂ ਵਾਹਨ ਫà©à¨°à©€ ਕਰਾਸ ਕਰਵਾà¨à¥¤
ਕਾਂਗਰਸੀ ਵਰਕਰਾਂ ਦੀ ਦਲੀਲ ਸੀ ਕਿ ਕਨੂੰਨ ਮਤਾਬਕ ਟਾਂਡਾ ਵਾਸੀਆਂ ਨੂੰ ਟੋਲ ਤੋਂ
ਰਾਹਤ ਮਿਲਣੀ ਬਣਦੀ ਹੈ ਪਰ ਟੋਲ ਪਲਾਜ਼ਾ ਕੰਪਨੀ ਧੱਕੇ ਨਾਲ ਟੋਲ ਲੈਂਦੀ ਹੈ, ਜੋ ਉਹ ਹà©à¨£
ਨਹੀਂ ਹੋਣ ਦੇਣਗੇ। ਇਸ ਮੌਕੇ ਕਾਂਗਰਸੀ ਵਰਕਰਾਂ ਦੀ à¨à¨¾à¨°à©€ ਗਿਣਤੀ ਦੇਖਦੇ ਹੋਠਪà©à¨²à¨¸ ਬਲ
ਮੌਜੂਦ ਸੀ।
|