ਲਾਡਾ ਨਾਲ ਪਾਲੀਆਂ ਧੀਆਂ ਦੀ ਉਡੀਕ ਕਰਦੇ ਰਹਿ ਗਠਮਾਪੇ, ਅੱਗ ਨੇ ਸà©à¨†à¨¹ ਕੀਤੇ ਸਾਰੇ ਸà©à¨ªà¨¨à©‡ |
|
|
ਚੰਡੀਗੜà©à¨¹ :-23ਫਰਵਰੀ-20(ਮੀਡੀਆਦੇਸਪੰਜਾਬ)- ਬੀਤੇ ਦਿਨ ਚੰਡੀਗੜà©à¨¹ ਦੇ ਸੈਕਟਰ 32 'ਚ ਸਥਿਤ ਇਕ
ਪੀ.ਜੀ. 'ਚ ਆਚਾਨਕ ਅੱਗ ਲੱਗਣ ਕਾਰਨ ਤਿੰਨ ਕà©à©œà©€à¨†à¨‚ ਦੀ ਮੌਤ ਹੋ ਗਈ ਸੀ। ਜਾਣਕਾਰੀ
ਮà©à¨¤à¨¾à¨¬à¨• ਇਹ ਕà©à©œà©€à¨†à¨‚ ਸà©à¨ªà¨¨à©‡ ਪੂਰੇ ਕਰਨ ਲਈ ਆਪਣੇ ਪਰਿਵਾਰਾਂ ਤੋਂ ਦੂਰ ਇਥੇ ਰਹਿ ਰਹੀਆਂ
ਸਨ ਪਰ ਉਨà©à¨¹à¨¾à¨‚ ਨੂੰ ਨਹੀਂ ਸੀ ਪਤਾ ਕਿ ਉਨà©à¨¹à¨¾à¨‚ ਦੇ ਸà©à¨ªà¨¨à©‡ ਅੱਗ 'ਚ ਸੜ ਕੇ ਸà©à¨†à¨¹ ਹੋ
ਜਾਣਗੇ। ਕੋਟਕਪà©à¨°à¨¾ ਦੇ ਸਿਗਰੇਟ ਦੇ ਥੋਕ ਵਪਾਰੀ ਨਵਦੀਪ ਗਰੋਵਰ ਦੀ ਬੇਟੀ ਪਾਕਸ਼ੀ ਗਰੋਵਰ
ਨੇ 2019 'ਚ 12ਵੀਂ ਕਮਰਸ 'ਚੋਂ 97.6 ਫੀਸਦੀ ਨੰਬਰਾਂ ਨਾਲ ਪਹਿਲਾਂ ਸਥਾਨ ਹਾਸਲ ਕੀਤਾ
ਸੀ।
ਆਲ ਇੰਡੀਆ ਕਾਮਰਸ ਟੈਲੇਂਟ ਸਰਚ ਪà©à¨°à©€à¨–ਿਆ 'ਚੋਂ ਪਾਕਸ਼ੀ ਦੇਸ਼ à¨à¨° 'ਚੋਂ ਦੂਜੇ ਸਥਾਨ
'ਤੇ ਰਹੀ। ਇਸ ਸਾਲ à¨à¨¾à¨°à¨¤ ਸਰਕਾਰ ਵਲੋਂ ਗਣਤੰਤਰ ਦਿਵਸ 'ਤੇ ਸਨਮਾਨਿਤ ਕੀਤੇ ਜਾਣ ਲਈ ਮੰਗੀ
ਗਈ ਸਕੂਲ ਟਾਪਰ ਵਿਦਿਆਰਥੀਆਂ ਦੀ ਲਿਸਟ 'ਚ ਵੀ ਉਸ ਦਾ ਨਾਮ à¨à©‡à¨œà¨¿à¨† ਗਿਆ ਸੀ। ਪਾਕਸ਼ੀ ਦੇ
ਪਿਤਾ ਨੇ ਦੱਸਿਆ ਕਿ ਉਹ ਆਈਲੈਟਸ ਕਲੀਅਰ ਕਰਨ ਤੋਂ ਬਾਅਦ ਕੈਨੇਡਾ ਜਾਣ ਲਈ ਚੰਡੀਗੜà©à¨¹ 'ਚ
ਕੋਰਸ ਕਰ ਰਹੀ ਸੀ। ਉਥੇ ਹੀ ਕਪੂਰਥਲਾ ਦੀ ਰੀਆ ਨੂੰ ਉਸ ਦੀ ਮਾਂ ਕਾਂਤਾ ਅਰੋੜਾ ਨੇ 6
ਮਹੀਨੇ ਪਹਿਲਾਂ ਚੰਡੀਗੜà©à¨¹ 'ਚ ਫà©à¨°à©‡à¨‚ਚ à¨à¨¾à¨¶à¨¾ ਸਿੱਖਣ ਲਈ à¨à©‡à¨œà¨¿à¨† ਸੀ। ਉਸ ਦੀ ਮਾਂ ਯੂਰਪ
'ਚ ਹੈ ਜਦਕਿ ਪਿਤਾ ਦੀ ਮੌਤ ਹੋ ਚà©à©±à¨•à©€ ਹੈ। ਵੱਡੀ à¨à©ˆà¨£ ਲੰਡਨ 'ਚ ਹੈ ਤੇ ਰੀਆ ਨੇ ਵੀ 27
ਮਾਰਚ ਨੂੰ ਲੰਡਨ ਜਾਣਾ ਸੀ।
|