:: ਖੇਤੀਬਾੜੀ ਸੰਦਾਂ ਅਤੇ ਉਪਕਰਣਾਂ ਦੀਆਂ ਦੁਕਾਨਾਂ ਨੂੰ ਲਾਕਡਾਊਨ ਤੋਂ ਮਿਲੀ ਛੋਟ   :: ਪਿਤਾ ਨੂੰ ਮਿਲਣ ਲਈ ਸਾਈਕਲ ਤੇ ਮੁੰਬਈ ਤੋਂ ਜੰਮੂ ਨੂੰ ਨਿਕਲਿਆ ਵਿਅਕਤੀ, CRPF ਨੇ ਕੀਤੀ ਮਦਦ   :: ਜਾਨਲੇਵਾ ਕੋਰੋਨਾ ਵਾਇਰਸ : ਦੇਸ਼ ਚ ਮਰੀਜ਼ਾਂ ਦੀ ਗਿਣਤੀ ਵਧੀ, 109 ਮੌਤਾਂ   :: ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ   :: PM ਮੋਦੀ ਨੇ ਅੱਜ ਰਾਤ ਨੂੰ ਦੀਵੇ ਜਗਾਉਣ ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ   :: ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ   :: ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ   :: ਭਾਰਤ ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ   :: ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ਮਿਲ ਕੇ ਲੜਾਂਗੇ ਲੜਾਈ   :: ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ   :: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਾਣੋ ਉਸ ਮਹਿਲਾ ਬਾਰੇ, ਜੋ ਮੋਦੀ-ਟਰੰਪ-ਮੇਲਾਨੀਆ ਦੇ ਨਾਲ ਦਿਸੀ PRINT ਈ ਮੇਲ
ਨਵੀਂ ਦਿੱਲੀ/ਵਾਸ਼ਿੰਗਟਨ :20(ਮੀਡੀਦੇਸਪੰਜਾਬ)-: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਰਿਵਾਰ ਸਮੇਤ ਭਾਰਤ ਫੇਰੀ 'ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਹਵਾਈ ਅੱਡੇ 'ਤੇ ਟਰੰਪ ਦਾ ਸਵਾਗਤ ਉਹਨਾਂ ਨੂੰ ਗਲੇ ਲਗਾ ਕੇ ਕੀਤਾ। ਇਸ ਦੌਰਾਨ ਫਸਟ ਲੇਡੀ ਮੇਲਾਨੀਆ ਟਰੰਪ ਵੀ ਉਹਨਾਂ ਦੇ ਨਾਲ ਸੀ। ਇਸ ਵਿਚ ਇਕ ਮਹਿਲਾ ਦੀ ਵੀ ਚਰਚਾ ਹੋ ਰਹੀ ਹੈ ਜੋ ਪੀ.ਐੱਮ. ਮੋਦੀ, ਮੇਲਾਨੀਆ ਅਤੇ ਡੋਨਾਲਡ ਟਰੰਪ ਦੇ ਨਾਲ ਦਿਸੀ।

PunjabKesari

ਅਸਲ ਵਿਚ ਇਸ ਮਹਿਲਾ ਦਾ ਨਾਮ ਗੁਰਦੀਪ ਕੌਰ ਚਾਵਲਾ ਹੈ। ਗੁਰਦੀਪ ਪੀ.ਐੱਮ. ਮੋਦੀ ਲਈ ਟਰਾਂਸਲੇਟਰ (Interpreter) ਦਾ ਕੰਮ ਕਰਦੀ ਹੈ। ਗੁਰਦੀਪ ਇਨੀਂ ਦਿਨੀਂ ਅਮੇਰਿਕਨ ਟਰਾਂਸਲੇਟਰ ਐਸੋਸੀਏਸ਼ਨ ਦੀ ਮੈਂਬਰ ਹੈ। ਜਦੋਂ ਵੀ ਕਦੇ ਵਿਦੇਸ਼ ਦੌਰਿਆਂ 'ਤੇ ਪੀ.ਐੱਮ. ਮੋਦੀ ਹਿੰਦੀ ਵਿਚ ਭਾਸ਼ਣ ਦਿੰਦੇ ਹਨ ਤਾਂ ਗੁਰਦੀਪ ਹੀ ਉਸ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਦੀ ਹੈ। ਇੰਨਾ ਹੀ ਨਹੀਂ ਗੁਰਦੀਪ ਪੀ.ਐੱਮ. ਦੇ ਨਾਲ ਭਾਰਤ ਵਿਚ ਵੀ ਵਿਦੇਸ਼ੀ ਨੇਤਾਵਾਂ ਦੇ ਦੌਰੇ ਦੌਰਾਨ ਨਜ਼ਰ ਆ ਚੁੱਕੀ ਹੈ। ਪੀ.ਐੱਮ. ਮੋਦੀ ਦੇ ਹਿੰਦੀ ਵਿਚ ਭਾਸ਼ਣ ਦੇਣ ਦੇ ਬਾਅਦ ਗੁਰਦੀਪ ਉਹਨਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਦੀ ਹੈ ਜਿਸ ਨਾਲ ਦੁਨੀਆ ਦੇ ਨੇਤਾ ਉਹਨਾਂ ਦਾ ਭਾਸ਼ਣ ਸਮਝ ਪਾਉਣ।

PunjabKesari

ਸੰਸਦ ਤੋਂ ਸ਼ੁਰੂ ਕੀਤਾ ਕਰੀਅਰ
1990 ਵਿਚ ਗੁਰਦੀਪ ਨੇ ਭਾਰਤੀ ਸੰਸਦ ਤੋਂ ਆਪਣੇ ਕਰੀਅਰ ਦੀ ਸ਼ੁਰੂਆਤੀ ਕੀਤੀ ਸੀ ਪਰ ਥੋੜ੍ਹੇ ਹੀ ਸਮੇਂ ਬਾਅਦ ਉਹ ਆਪਣੇ ਪਤੀ ਦੇ ਨਾਲ ਅਮਰੀਕਾ ਵਿਚ ਸ਼ਿਫਟ ਹੋ ਗਈ ਸੀ। ਸਾਲ 2010 ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੇ ਨਾਲ ਉਹਨਾਂ ਦੀ ਟਰਾਂਸਲੇਟਰ ਬਣ ਕੇ ਭਾਰਤ ਦੌਰੇ 'ਤੇ ਉਹਨਾਂ ਦੇ ਨਾਲ ਆਈ। ਗੁਰਦੀਪ 2014 ਵਿਚ ਮੈਡੀਸਨ ਸਕਵਾਇਰ ਗਾਰਡਨ ਵਿਚ ਆਯੋਜਿਤ ਮੋਦੀ ਦੇ ਪ੍ਰੋਗਰਾਮ ਵਿਚ ਵੀ ਸ਼ਾਮਲ ਹੋਈ ਸੀ ਅਤੇ ਉੱਥੇ ਟਰਾਂਸਲੇਟਰ ਦਾ ਕੰਮ ਕੀਤਾ ਸੀ। ਉੱਥੋਂ ਹੀ ਉਹ ਮੋਦੀ ਦੇ ਨਾਲ ਵਾਸ਼ਿੰਗਟਨ ਡੀ ਸੀ. ਗਈ ਜਿੱਥੇ ਮੋਦੀ ਅਤੇ ਓਬਾਮਾ ਦੇ ਵਿਚ ਉਹਨਾਂ ਨੇ ਟਰਾਂਸਲੇਟਰ ਦਾ ਕੰਮ ਕੀਤਾ।

PunjabKesari

ਗੁਰਦੀਪ ਨੂੰ ਸਾਰੀਆਂ ਭਾਸ਼ਾਵਾਂ ਦਾ ਬਿਹਤਰ ਗਿਆਨ ਹੈ ਅਤੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਇਕ ਬਿਹਤਰੀਨ ਟਰਾਂਸਲੇਟਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ।ਇਕ ਤੱਥ ਇਹ ਵੀ ਹੈ ਕਿ ਜਦੋਂ ਪੀ.ਐੱਮ. ਮੋਦੀ ਕਿਤੇ ਦੌਰਾ ਕਰਨ ਜਾਂਦੇ ਹਨ ਤਾਂ ਉਹ ਉੱਥੋਂ ਦੀ ਸਥਾਨਕ ਭਾਸ਼ਾ ਜ਼ਰੀਏ ਲੋਕਾਂ ਨਾਲ ਜੁੜਦੇ ਹਨ।ਇਹ ਸਭ ਕੁਝ ਗੁਰਮੀਤ ਦੀ ਮਦਦ ਨਾਲ ਆਸਾਨ ਬਣਦਾ ਹੈ।

 
< Prev   Next >

Advertisements


Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement