ਆਖਿਰ ਮੰਗਨੀ ਕੀਤੀ ਹੀ ਕਿਉਂ |
|
|
ਪਿੱਛਲੇ ਦਿਨਾਂ ਵਿੱਚ ਸ਼ਿਲਪਾ ਸ਼ੇਟੀ ਨੇ ਆਪਣੇ ਪà©à¨°à©‡à¨®à©€ ਰਾਜ ਕà©à©°à¨¦à¨°à¨¾ ਨਾਲ ਮੰਗਨੀ ਕਰ ਕੇ ਵਿਆਹ ਵੱਲ ਕਦਮ ਵਧਾਈਆ। ਸ਼ਿਲਪਾ ਸਾਰਿਆਂ ਨੂੰ ਕਹਿ ਰਹੀ ਹੈ ਕਿ ਮੰਗਨੀ ਵਿੱਚ ਉਹਨਾਂ ਨੂੰ ਆਪਣੀ à¨à©ˆà¨£ ਸ਼ਮਿਤਾ ਦੀ ਕਮੀ ਮਹਿਸੂਸ ਹੋਈ ਅਤੇ ਉਹ ਬà©à¨°à¨¾ ਮਹਿਸੂਸ ਕਰ ਰਹੀ ਹੈ। ਸ਼ਮਿਤਾ ਇਸ ਸਮੇਂ ਬਿਗ ਬੌਸ ਦੇ ਘਰ ਵਿੱਚ ਹੈ ਅਤੇ ਉਹਨਾਂ ਤਾਂ ਪਤਾ ਵੀ ਨਹੀਂ ਹੈ ਕਿ ਉਹਨਾਂ ਦੀ à¨à©ˆà¨£ ਨੇ ਮੰਗਨੀ ਕਰ ਲਈ ਹੈ।
ਸਵਾਲ ਇਹ ਉਠਦਾ ਹੈ ਕਿ ਸ਼ਿਲਪਾ ਜਦੋਂ ਆਪਣੀ à¨à©ˆà¨£ ਨੂੰ à¨à¨¨à¨¾ ਪਿਆਰ ਕਰਦੀ ਹੈ ਤਾਂ ਉਹਨਾਂ ਨੇ ਮੰਗਨੀ ਕੀਤੀ ਹੀ ਕਿਉਂ? à¨à¨¨à©‡ ਦਿਨਾਂ ਤੋਂ ਉਹ ਰà©à¨•à©€ ਹੋਈ ਸੀ, ਕà©à©±à¨ ਦਿਨ ਹੋਰ ਰà©à©±à¨• ਜਾਂਦੀ। ਸ਼ਮਿਤਾ ਜੇ ਬਿਗ ਬੌਸ ਸ਼ੋਅ ਨੂੰ ਜਿੱਤ ਵੀ ਲੈਂਦੀ ਤਾਂ ਵੀ ਉਹ ਦੋ ਮਹੀਨੇ ਵਿੱਚ ਵਾਪਸ ਆ ਜਾਂਦੀ।
ਇਹ ਗੱਲ ਤਾਂ ਸਪੱਸ਼ਟ ਹੈ ਜਦੋਂ ਸ਼ਮਿਤਾ ਇਸ ਸ਼ੋਅ ਵਿੱਚ ਹਿੱਸਾ ਲੈਣ ਜਾ ਰਹੀ ਸੀ ਉਦੋਂ ਤੱਕ ਸ਼ਿਲਪਾ ਨੇ ਮੰਗਨੀ ਦੀ ਯੋਜਨਾ ਨਹੀਂ ਬਣਾਈ ਸੀ। ਆਖਿਰ ਸ਼ਮਿਤਾ ਦੇ ਜਾਂਦੇ ਹੀ 20 ਦਿਨਾਂ ਵਿੱਚ ਅਜਿਹਾ ਕੀ ਹੋਇਆ ਕਿ ਉਹਨਾਂ ਨੇ ਮੰਗਨੀ ਕਰ ਲਈ।
ਜਿੱਥੇ ਤੱਕ ਵਿਆਹ ਦਾ ਸਵਾਲ ਹੈ ਤਾਂ ਸ਼ਿਲਪਾ ਕਹਿ ਰਹੀ ਹੈ ਕਿ ਆਪਣੀ à¨à©ˆà¨£ ਦੇ ਆਉਂਦੇ ਹੀ ਉਹ ਵਿਆਹ ਦੀ ਤਰੀਕ ਘੋਸ਼ਿਤ ਕਰ ਦੇਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਸ਼ਿਲਪਾ ਵਿਆਹ ਵੀ ਜਲਦੀ ਕਰਨਾ ਚਾਹà©à©°à¨¦à©€ ਹੈ ਉਹਨਾਂ ਨੇ ਸ਼ਮਿਤਾ ਨੂੰ ਬਿਗ ਬੌਸ ਸ਼ੋਅ ਤੋਂ ਬਾਹਰ ਕੱਢਵਾਉਣ ਦੀ ਕੋਸ਼ਿਸ਼ ਵੀ ਸ਼à©à¨°à©‚ ਕਰ ਦਿੱਤੀ ਹੈ।
|