:: ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ   :: PM ਮੋਦੀ ਨੇ ਅੱਜ ਰਾਤ ਨੂੰ ਦੀਵੇ ਜਗਾਉਣ ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ   :: ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ   :: ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ   :: ਭਾਰਤ ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ   :: ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ਮਿਲ ਕੇ ਲੜਾਂਗੇ ਲੜਾਈ   :: ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ   :: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਤਾਂਬੇ ਨਾਲ ਹੋ ਸਕਦੈ ਕੋਰੋਨਾ ਵਾਇਰਸ ਦਾ ਖਾਤਮਾ : ਰਿਸਰਚ PRINT ਈ ਮੇਲ
copper may kill corona virus   researchਨਵੀਂ ਦਿੱਲੀ :20(ਮੀਡੀਦੇਸਪੰਜਾਬ)- ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਅਸੀਂ ਕਿਸੇ ਵੀ ਚੀਜ਼ ਨੂੰ ਛੋਹਣ ਤੋਂ ਪਹਿਲਾਂ ਡਰ ਰਹੇ ਹਾਂ। ਕਿਤੇ ਉਸ 'ਚ ਕੋਰੋਨਾ ਵਾਇਰਸ ਨਾ ਹੋਵੇ। ਕਿਉਂਕਿ ਇਹ ਗੱਲ ਤਾਂ ਪਹਿਲਾਂ ਹੀ ਪ੍ਰਮਾਣਿਤ ਹੋ ਚੁੱਕੀ ਹੈ ਕੋਰੋਨਾ ਵਾਇਰਸ ਬੇਜਾਨ ਚੀਜ਼ਾਂ ਤੇ ਵੀ 9 ਦਿਨ ਤਕ ਜਿੰਦਾ ਰਹਿ ਸਕਦਾ ਹੈ। ਅਜਿਹੇ 'ਚ ਕਿਸ ਚੀਜ਼ ਨੂੰ ਹੱਥ ਲਗਾਉਣਾ ਹੈ ਜਾਂ ਨਹੀਂ ਇਹ ਜਾਣ ਪਾਉਣਾ ਬਹੁਤ ਮੁਸ਼ਕਿਲ ਹੈ। ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਂਬੇ ਦੀ ਚੀਜ਼ ਨੂੰ ਤੁਸੀਂ ਛੋਹ ਸਕਦੇ ਹੋ ਕਿਉਂਕਿ ਤਾਂਬੇ ਦੀ ਧਾਤੂ ਨਾਲ ਬਣੇ ਭਾਂਡਿਆਂ ਤੇ ਹੋਰ ਚੀਜ਼ਾਂ 'ਚ ਕੋਰੋਨਾ ਵਾਇਰਸ ਮਰ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੀ ਸੱਚਾਈ:-

ਹੁਣ ਵਿਗਿਆਨਕ ਕੋਸ਼ਿਸ਼ ਰਕ ਰਹੇ ਹਨ ਕਿ ਜ਼ਿਆਦਾਤਰ ਚੀਜ਼ਾਂ ਦੀ ਸਤਾਹ ਅਜਿਹੀ ਧਾਤੂ ਨਾਲ ਬਣਾਈ ਜਾਵੇ ਜਿਸ ਨਾਲ ਉਸ 'ਤੇ ਬੈਕਟੀਰੀਆ ਵਾਇਰਸ ਦਾ ਅਸਰ ਘੱਟ ਹੋਵੇ ਜਾਂ ਨਾ ਹੋਵੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤਾਂਬਾ ਭਾਵ ਕਾਪਰ ਇਕਲੌਤਾ ਅਜਿਹਾ ਧਾਤੂ ਹੈ ਜੋ ਕਿਸੇ ਵੀ ਬੈਕਟੀਰੀਆ ਨੂੰ ਸੰਪਰਕ 'ਚ ਆਉਂਦੇ ਹੀ ਖਤਮ ਕਰ ਦਿੰਦਾ ਹੈ।

ਤਾਂਬੇ ਦੇ ਗੁਣਾਂ ਨਾਲ ਭਾਰਤੀ ਬਹੁਤ ਪਹਿਲਾਂ ਤੋਂ ਜਾਣੂ ਹਨ। ਪਹਿਲਾਂ ਤਾਂ ਤਾਂਬੇ ਦੇ ਭਾਂਡਿਆਂ ਦਾ ਇਸਤੇਮਾਲ ਹੁੰਦਾ ਹੀ ਸੀ। ਹੁਣ ਵੀ ਕੁਝ ਲੋਕ ਇਸ ਦਾ ਇਸਤੇਮਾਲ ਕਰਦੇ ਹਨ। ਆਯੁਰਵੇਦ 'ਚ ਵੀ ਇਹ ਗੱਲ ਪ੍ਰਮਾਣਿਤ ਹੈ ਕਿ ਤਾਂਬੇ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਮਾਇਕਰੋਬੀਅਲ ਗੁਣ ਹੁੰਦੇ ਹਨ। ਨਾਲ ਹੀ ਸ਼ਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।

2015 'ਚ ਯੂਨੀਵਰਸਿਟੀ ਆਫ ਸਾਊਥਹੈਮਪਟਨ ਨੇ ਇਕ ਸੋਧ ਕਰ ਕਿਹਾ ਸੀ ਕਿ ਤਾਂਬਾ ਰੈਸਪਿਰੇਟਰੀ ਵਾਇਰਸ (ਫੈਫੜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਾਇਰਸ) ਤੋਂ ਬਚਾ ਸਕਦਾ ਹੈ। ਰੈਸਪਿਰੇਟਰੀ ਵਾਇਰਸ ਜਿਵੇ- ਸਾਰਸ (ਸੀਵੀਅਰ ਐਕਿਊਟ ਰੈਸਪਿਰੇਟਰੀ ਸਿੰਡ੍ਰੋਮ) ਅਤੇ ਮਰਸ (ਮਿਡਿਲ ਈਸਟ ਰੈਸਪਿਰੇਟਰੀ ਸਿੰਡਰੋਮ)।

ਯੂਨੀਵਰਸਿਟੀ ਆਫ ਸਾਊਥਹੈਮਪਟਨ ਦੇ ਸੋਧਕਰਤਾਵਾਂ ਨੇ ਪਤਾ ਲਗਾਇਆ ਕਿ ਜੀਵ ਜੰਤੁਆਂ ਤੋਂ ਇਨਸਾਨਾਂ 'ਚ ਆਉਣ ਵਾਲੇ ਕੋਰੋਨਾ ਵਾਇਰਸ 229ਈ ਨੂੰ ਵੀ ਤਾਂਬਾ ਖਤਮ ਕਰ ਸਕਦਾ ਹੈ। ਇਹ ਵਾਇਰਸ ਬਾਕੀ ਚੀਜ਼ਾਂ ਦੀ ਸਤਾਹ 'ਤੇ ਕਈ ਦਿਨਾਂ ਤਕ ਜੀ ਸਕਦਾ ਹੈ ਪਰ ਤਾਂਬੇ ਦੀ ਸਤਾਹ 'ਤੇ ਇਹ ਤੁਰੰਤ ਮਰ ਜਾਂਦਾ ਹੈ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕੋਰੋਨਾ ਵਾਇਰਸ ਕੋਵਿਡ 19 ਤਾਂਬੇ ਦੀ ਸਤਾਹ 'ਤੇ ਆਉਣ ਤੋਂ ਬਾਅਦ ਮਰੇਗਾ ਜਾਂ ਨਹੀਂ ਪਰ ਇਸ 'ਤੇ ਵੀ ਵਿਗਿਆਨਕ ਸੋਧ ਕਰ ਰਹੇ ਹਨ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement