ਨਵਾਂਸ਼ਹਿਰ
:-01ਅਪà©à¨°à©ˆà¨²-20(ਮੀਡੀਆਦੇਸਪੰਜਾਬ)- ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਹà©à¨£
ਤੱਕ ਪੰਜਾਬ 'ਚੋਂ ਕà©à¨² 45 ਕੇਸ ਪਾਜ਼ੀਟਿਵ ਸਾਹਮਣੇ ਆ ਚà©à©±à¨•à©‡ ਹਨ ਜਦਕਿ ਇਨà©à¨¹à¨¾à¨‚ 'ਚੋਂ 4
ਦੀ ਮੌਤ ਹੋ ਚà©à©±à¨•à©€ ਹੈ। ਕੋਰੋਨਾ ਵਾਇਰਸ ਦੇ ਕਾਰਨ ਪੰਜਾਬ 'ਚ ਸਠਤੋਂ ਪਹਿਲੀ ਮੌਤ
ਨਵਾਂਸ਼ਹਿ ਦੇ ਪਿੰਡ ਪਠਲਾਵਾ 'ਚ ਬਲਦੇਵ ਸਿੰਘ ਦੀ ਮੌਤ ਹੋਈ ਸੀ, ਜੋ ਕਿ ਇਟਲੀ ਤੋਂ ਪੰਜਾਬ
ਆਠਸਨ। ਬਲਦੇਵ ਦੀ ਮੌਤ ਤੋਂ ਬਾਅਦ
ਹà©à¨¶à¨¿à¨†à¨°à¨ªà©à¨° 'ਚ ਹਰà¨à¨œà¨¨ ਸਿੰਘ ਦੀ ਮੌਤ ਵੀ ਕੋਰੋਨਾ
ਕਰਕੇ ਹੀ ਹੋਈ ਸੀ, ਜੋਕਿ ਬਲਦੇਵ ਸਿੰਘ ਦੇ ਹੀ ਸੰਪਰਕ 'ਚ ਸਨ। ਇਸ ਤੋਂ ਬਾਅਦ ਹੀ ਲੋਕਾਂ
'ਚ ਦਹਿਸ਼ਤ ਦਾ ਮਾਹੌਲ ਪਾਇਆ ਜਾਣ ਲੱਗ ਗਿਆ। ਕੋਰੋਨਾ ਦੇ ਡਰ ਕਰਕੇ ਹੀ ਰੋਪੜ 'ਚ 424
ਪਿੰਡਾਂ ਨੇ ਖà©à¨¦ ਨੂੰ ਸੀਲ ਕਰ ਲਿਆ ਹੈ। ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਕਈ ਤਰà©à¨¹à¨¾à¨‚
ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਇਸੇ ਨੂੰ ਲੈ ਕੇ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ
ਵਾਸੀਆਂ ਨੇ ਮà©à©±à¨– ਮੰਤਰੀ ਕੈਪਟਨ ਨੂੰ ਇਕ ਚਿੱਠੀ ਲਿਖੀ ਹੈ, ਜਿਸ 'ਚ ਉਨà©à¨¹à¨¾à¨‚ ਨੇ ਬਲਦੇਵ
ਸਿੰਘ ਬਾਰੇ ਕà©à¨ ਅਹਿਮ ਗੱਲਾਂ ਸਾਂà¨à©€à¨†à¨‚ ਕੀਤੀਆਂ ਹਨ।
ਚਿੱਠੀ ਲਿਖਦੇ ਹੋਠਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਸਾਰੇ ਪਿੰਡ ਪਠਲਾਵਾ ਜ਼ਿਲਾ
ਸ਼ਹੀਦ à¨à¨—ਤ ਸਿੰਘ ਨਗਰ ਦੇ ਨਿਵਾਸੀ ਹਾਂ। ਪਿਛਲੇ ਦਿਨੀਂ ਸਾਡੇ ਪਿੰਡ ਦੇ ਬਲਦੇਵ ਸਿੰਘ ਜੀ
ਦੀ ਦਿਲ ਦੇ ਦੌਰੇ ਨਾਲ ਹੋਈ। ਮੌਤ ਪਿਛੋਂ ਪਤਾ ਲੱਗਾ ਕਿ ਉਨà©à¨¹à¨¾à¨‚ ਨੂੰ ਕਰੋਨਾ ਵਾਇਰਸ ਵੀ
ਸੀ। ਬਲਦੇਵ ਸਿੰਘ ਸਬੰਧੀ ਕà©à¨ ਗਲਤ ਖਬਰਾਂ ਅਤੇ à¨à©‚ਠੀਆਂ ਅਫਵਾਹਾਂ ਵੀ ਫੈਲੀਆਂ। ਇਨà©à¨¹à¨¾à¨‚
à¨à©‚ਠੀਆਂ ਖਬਰਾਂ 'ਚ ਕਿਹਾ ਗਿਆ ਕਿ ਬਲਦੇਵ ਸਿੰਘ ਨੂੰ ਆਪਣੀ ਬੀਮਾਰੀ ਬਾਰੇ ਪਤਾ ਸੀ ਅਤੇ
ਉਸ ਨੇ ਜਾਣ-ਬà©à©±à¨ ਕੇ ਇਸ ਗੱਲ ਨੂੰ ਲà©à¨•à©‹à¨‡à¨†à¥¤ ਤà©à¨¸à©€à¨‚ ਇਸ ਗੱਲ ਦੀ ਪà©à¨¶à¨Ÿà©€ ਸਿਹਤ ਵਿà¨à¨¾à¨—
ਤੋਂ ਕਰ ਸਕਦੇ ਹੋ ਕਿ ਬਲਦੇਵ ਸਿੰਘ ਅੰਦਰ ਕੋਰੋਨਾ ਵਾਇਰਸ ਹੋਣ ਦਾ ਪਤਾ ਉਸ ਦੀ ਮੌਤ ਤੋਂ
ਬਾਅਦ ਹੀ ਲੱਗਾ। ਅੱਗੇ ਲਿਖਦੇ ਹੋਠਪਿੰਡ ਵਾਸੀਆਂ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ
ਬਲਦੇਵ ਸਿੰਘ ਨੂੰ ਕਿਸੇ ਨੇ ਅਲਿਹਦਗੀ 'ਚ ਰਹਿਣ ਬਾਰੇ ਨਹੀਂ ਕਿਹਾ ਸੀ। ਪਰ ਬਲਦੇਵ ਸਿੰਘ
ਬਾਰੇ à¨à©‚ਠੀਆਂ ਖਬਰਾਂ ਹà©à¨£ ਅੰਤਰਰਾਸ਼ਟਰੀ ਮੀਡੀਠ'ਚ ਵੀ ਪਹà©à©°à¨š ਚà©à©±à¨•à©€à¨†à¨‚ ਹਨ। ਇਸ ਨਾਲ
ਬਲਦੇਵ ਸਿੰਘ ਦੇ ਪਰਿਵਾਰ ਅਤੇ ਸਾਡੇ ਪਿੰਡ ਦੀ ਬਹà©à¨¤ ਬਦਨਾਮੀ ਹੋ ਰਹੀ ਹੈ।
ਇਹ ਵੀ ਪੜà©à¨¹à©‹: ਜਲੰਧਰ ਵਾਸੀਆਂ ਲਈ ਚੰਗੀ ਖਬਰ, ਕੋਰੋਨਾ ਦੇ 113 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ
ਬਲਦੀ 'ਤੇ ਤੇਲ ਪਾਉਣ ਵਾਲੀ ਗੱਲ ਸਿੱਧੂ ਮੂਸੇਵਾਲ ਨੇ ਕੀਤੀ
ਅੱਗੇ ਲਿਖਦੇ ਹੋਠਉਨà©à¨¹à¨¾à¨‚ ਦੱਸਿਆ ਕਿ ਬਲਦੀ 'ਤੇ ਤੇਲ ਪਾਉਣ ਵਾਲੀ ਗੱਲ ਪੰਜਾਬੀ ਗਾਇਕ
ਸਿੱਧੂ ਮੂਸੇਵਾਲੇ ਅਤੇ ਪੰਜਾਬ ਪà©à¨²à¨¸ ਦੇ ਡੀ. ਜੀ. ਪੀ. ਨੇ ਕੀਤੀ ਹੈ। ਸਿੱਧੂ ਮੂਸੇਵਾਲੇ
ਨੇ ਬਲਦੇਵ ਸਿੰਘ ਨੂੰ ਕਰੋਨਾ ਵਾਇਰਸ ਫੈਲਾਉਣ ਵਾਸਤੇ ਦੋਸ਼ੀ ਗਰਦਾਨਦਿਆਂ ਇਕ ਗਾਣਾ ਗਾਇਆ
ਸੀ। ਇਸ ਗਾਣੇ 'ਚ ਬਲਦੇਵ ਸਿੰਘ ਦੀਆਂ ਤਸਵੀਰਾਂ ਵਰਤੀਆਂ ਗਈਆਂ ਨੇ ਅਤੇ ਉਸ ਨੂੰ ਪਾਪੀ
ਤੱਕ ਕਹਿ ਦਿੱਤਾ ਗਿਆ ਹੈ। ਅੱਗੇ ਲਿਖਦੇ ਹੋਠਪਿੰਡ ਵਾਸੀਆਂ ਨੇ ਕਿਹਾ ਕਿ ਉਹ ਮà©à©±à¨–
ਮੰਤਰੀ ਸਾਹਿਬ ਜੀ ਦੇ ਧਿਆਨ 'ਚ ਲਿਆਉਣ ਚਾਹà©à©°à¨¦à©‡ ਹਨ ਕਿ ਸਿੱਧੂ ਮੂਸੇਵਾਲੇ 'ਤੇ ਪਿਛਲੇ
ਮਹੀਨੇ 2 ਫਰਵਰੀ ਨੂੰ ਮਾਨਸਾ ਦੇ ਸਦਰ ਠਾਣੇ 'ਚ ਹਿੰਸਾ à¨à©œà¨•à¨¾à¨‰à¨£ ਵਾਸਤੇ ਪਰਚਾ ਹੋਇਆ।
ਪà©à¨²à¨¸ ਰਿਕਾਰਡ 'ਚ ਉਹ ਮà©à¨²à©›à¨® ਹੈ।
ਇਹ ਵੀ ਪੜà©à¨¹à©‹: ਕੋਰੋਨਾ ਨਾਲ ਮਰੇ ਹਰà¨à¨œà¨¨ ਦਾ ਇਕੱਲੇ ਪà©à©±à¨¤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪà©à©±à¨œà¨¾ ਪਰਿਵਾਰ
ਇਕ ਮà©à¨²à©›à¨® ਵੱਲੋਂ ਬਲਦੇਵ ਸਿੰਘ ਨੂੰ ਬਦਨਾਮ ਕਰਨ ਵਾਸਤੇ ਗਾਠਗਾਣੇ ਨੂੰ ਪੰਜਾਬ
ਪà©à¨²à¨¿à¨¸ ਮà©à©±à¨–à©€ ਦਿਨਕਰ ਗà©à¨ªà¨¤à¨¾ ਵੱਲੋਂ ਆਪਣੇ ਟਵਿੱਟਰ ਖਾਤੇ ਤੋਂ ਸਾਂà¨à¨¾ ਕੀਤਾ ਗਿਆ ਹੈ।
ਪਿਛਲੇ ਦਿਨੀਂ ਦਿਨਕਰ ਗà©à¨ªà¨¤à¨¾ ਜੀ ਨੇ ਕਰਤਾਰਪà©à¨° ਜਾਣ ਵਾਲੇ ਸ਼ਰਧਾਲੂਆਂ ਨੂੰ ਬਦਨਾਮ ਕਰਨ
ਵਾਲਾ ਬਿਆਨ ਵੀ ਦਿੱਤਾ ਸੀ। ਹà©à¨£ ਉਨà©à¨¹à¨¾à¨‚ ਵਲੋਂ ਇਕ ਮਰ ਚà©à©±à¨•à©‡ ਮਰੀਜ਼ ਨੂੰ ਬਦਨਾਮ ਕਰਨਾ
ਸ਼ਰਮਨਾਕ ਹਰਕਤ ਹੈ। ਇਕ ਪਾਸੇ ਇਸ ਮà©à¨¶à¨•à¨² ਦੀ ਘੜੀ 'ਚ ਜ਼ਿਲਾ ਪà©à¨°à¨¶à¨¾à¨¸à¨¨, ਸਿਹਤ ਵਿà¨à¨¾à¨— ਅਤੇ
ਹੇਠਲੇ ਪੱਧਰ ਦੇ ਪà©à¨²à¨¸ ਅਧਿਕਾਰੀ ਸਾਡੇ ਪਿੰਡ ਲਈ ਦੇਵਤੇ ਬਣ ਕੇ ਕੰਮ ਕਰ ਰਹੇ ਹਨ ਪਰ ਉੱਚ
ਅਧਕਾਰੀ ਸਾਡੇ ਪਿੰਡ ਦੀ ਵਿਛੜੀ ਰੂਹ ਅਤੇ ਸਾਨੂੰ ਬਦਨਾਮ ਕਰ ਰਹੇ ਹਨ। à¨à©‚ਠੀਆਂ ਖਬਰਾਂ
ਅਤੇ ਪੰਜਾਬ ਪà©à¨²à¨¸ ਮà©à¨–à©€ ਵੱਲੋਂ ਸਾਂà¨à©‡ ਕੀਤੇ ਸਿੱਧੂ ਮੂਸੇਵਾਲੇ ਦੇ ਗਾਣੇ ਕਾਰਨ ਬਲਦੇਵ
ਸਿੰਘ ਦੇ ਪਰਿਵਾਰ ਅਤੇ ਸਾਡੇ ਪਿੰਡ ਨੂੰ ਆਉਣ ਵਾਲੇ ਸਮੇਂ 'ਚ ਬਹà©à¨¤ ਮà©à¨¶à¨•à¨¿à¨²à¨¾à¨‚ ਦਾ
ਸਾਹਮਣਾ ਕਰਨਾ ਪੈ ਸਕਦਾ। ਇਹ ਸਾਡੇ ਸਾਰਿਆਂ ਲਈ ਮਾਨਸਿਕ ਤਸੀਹੇ ਵਾਂਗ ਹੈ।
ਇਹ ਵੀ ਪੜà©à¨¹à©‹: ਕੋਰੋਨਾ ਦੇ ਡਰੋਂ ਰੋਪੜ 'ਚ 424 ਪਿੰਡਾਂ ਨੇ ਖà©à¨¦ ਨੂੰ ਕੀਤਾ ਸੀਲ
ਸਿੱਧੂ ਮੂਸੇਵਾਲ ਖਿਲਾਫ ਹੋਵੇ ਪਰਚਾ ਦਰਜ
ਸਾਡੀ ਬੇਨਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਬਲਦੇਵ ਸਿੰਘ ਬਾਰੇ ਛਪੀਆਂ à¨à©‚ਠੀਆਂ ਖਬਰਾਂ ਦੀ
ਨਿੰਦਾ ਕੀਤੀ ਜਾਵੇ ਅਤੇ ਸਪਸ਼ਟੀਕਰਨ ਦਿੱਤਾ ਜਾਵੇ। ਬਲਦੇਵ ਸਿੰਘ ਨੂੰ ਬਦਨਾਮ ਕਰਨ ਲਈ
ਗਾਣਾ ਗਾਉਣ ਵਾਲੇ ਸਿੱਧੂ ਮੂਸੇਵਾਲੇ ਖਿਲਾਫ ਪਰਚਾ ਦਰਜ ਕੀਤਾ ਜਾਵੇ । ਉਸ ਦਾ ਗਾਣਾ
ਯੂ-ਟਿਊਬ ਤੋਂ ਹਟਾਇਆ ਜਾਵੇ। ਇਸ ਦੇ ਨਾਲ ਹੀ ਡੀ. ਜੀ. ਪੀ. ਪੰਜਾਬ ਦਿਨਕਰ ਗà©à¨ªà¨¤à¨¾ ਨੂੰ
ਤਾੜਣਾ ਕੀਤੀ ਜਾਵੇ ਅਤੇ ਟਵਿੱਟਰ ਤੋਂ ਗੀਤ ਦੇ ਸਾਂà¨à©‡ ਕੀਤੇ ਲਿੰਕ ਨੂੰ ਡਿਲੀਟ ਕਰਵਾਇਆ
ਜਾਵੇ।
ਜੇ ਇਹ ਕਦਮ ਨਾ ਚà©à©±à¨•à©‡ ਗਠਤਾਂ ਬਲਦੇਵ ਸਿੰਘ ਅਤੇ ਸਾਡੇ ਪਿੰਡ ਦੀ ਬਦਨਾਮੀ ਦੇਖ ਕੇ
ਆਵਦੀ ਬਦਨਾਮੀ ਦੇ ਡਰੋਂ ਕਿਸੇ ਕੋਰੋਨਾ ਸ਼ੱਕੀ ਮਰੀਜ਼ ਨੇ ਆਵਦੇ ਲੱਛਣ ਡਾਕਟਰਾਂ ਨਾਲ ਸਾਂà¨à©‡
ਨਹੀਂ ਕਰਨੇ। ਕੋਰੋਨਾ ਮਰੀਜ਼ਾਂ ਦੀ ਬਦਨਾਮੀ ਦਾ ਡਰ ਇਸ ਬੀਮਾਰੀ ਨੂੰ ਖਤਰਨਾਕ ਤਰੀਕੇ ਨਾਲ
ਫੈਲਾ ਸਕਦਾ ਹੈ। ਕੀ ਦੇਸ਼ ਦੇ ਕਿਸੇ ਸੂਬੇ 'ਚ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ਾਂ ਨੂੰ
ਇਸ ਤਰà©à¨¹à¨¾à¨‚ ਸਰਕਾਰੀ ਤੌਰ 'ਤੇ ਬਦਨਾਮ ਕਰਨ ਦੀ ਮà©à¨¹à¨¿à©°à¨® ਚੱਲੀ ਹੈ? ਮਰੀਜ਼ਾਂ ਨੂੰ ਹਮਦਰਦੀ
ਦੀ ਲੋੜ ਹੈ ਨਾ ਕਿ à¨à©‚ਠੇ ਇਲਜਾਮ ਲਗਾ ਕੇ ਬਦਨਾਮ ਕਰਨ ਦੀ। ਇਹ ਕਦਮ ਬਲਦੇਵ ਸਿੰਘ, ਉਸ ਦੇ
ਪਰਿਵਾਰ, ਉਸ ਦੀਆਂ ਆਉਣ ਵਾਲੀਆਂ ਪੀੜà©à¨¹à©€à¨†à¨‚ ਅਤੇ ਸਾਡੇ ਪਿੰਡ ਦਾ ਮਾਣ ਸਤਿਕਾਰ ਬਹਾਲ
ਕਰਨ ਲਈ ਬਹà©à¨¤ ਜ਼ਰੂਰੀ ਹਨ।