ਯੋਧਿਆਂ ਦੇ ਯੋਗਦਾਨ ਦਾ ਜ਼ਿਕਰ ‘ਬਲਿਦਾਨ ਤੇ ਸੇਵਾ ਦੀ ਮਹਾਗਾਥਾ’ ਦੇ ਰੂਪ ’ਚ ਕੀਤਾ ਜਾਵੇਗਾ : ਕੋਵਿੰਦ |
|
|
ਨਵੀਂ ਦਿੱਲੀ :-21ਅਪà©à¨°à©ˆà¨²-20(ਮੀਡੀਆਦੇਸਪੰਜਾਬ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਖਿਲਾਫ ਲੜਾਈ ’ਚ ਆਪਣੀ ਜਾਨ ਜੋਖਮ ’ਚ ਪਾ ਕੇ ਡਟੇ ਡਾਕਟਰਾਂ, ਨਰਸਾਂ ਸਮੇਤ ਸਾਰੇ ਸਿਹਤ ਮà©à¨²à¨¾à¨œà¨®à¨¾à¨‚, ਸਫਾਈ ਕਰਮਚਾਰੀਆਂ ਅਤੇ ਪà©à¨²à¨¸ ਦਾ ਜ਼ਿਕਰ ਇਤਿਹਾਸ ’ਚ ‘ਬਲਿਦਾਨ ਅਤੇ ਸੇਵਾ ਦੀ ਮਹਾਗਥਾ ਦੇ ਰੂਪ ’ਚ ਕੀਤਾ ਜਾਵੇਗਾ।
ਰਾਸ਼ਟਰਪਤੀ ਕੋਵਿੰਦ ਨੇ ਆਪਣੇ ਫੇਸਬà©à©±à¨• ਪੋਸਟ ’ਚ ਕਿਹਾ ਕਿ ਆਪਣੇ ਅਤੇ ਪਰਿਵਾਰਿਕ
ਮੈਂਬਰਾਂ ਲਈ ਗੰà¨à©€à¨° ਜੋਖਮ ਉਠਾਉਂਦੇ ਹੋਠਕੋਵਿਡ-19 ਖਿਲਾਫ ਯà©à©±à¨§ ’ਚ ਦੇਸ਼ ਦੀ ਸੇਵਾ ਕਰਨ
ਵਾਲੇ ਸਾਰੇ ਦੇਸ਼ਵਾਸੀਆਂ ਲਈ ਮੈਂ ਵਿਸ਼ੇਸ਼ ਧੰਨਵਾਦ ਅਤੇ ਸਨਮਾਨ ਪà©à¨°à¨—ਟਾਉਂਦਾ ਹਾਂ।
ਉਨà©à¨¹à¨¾à¨‚ ਨੇ à¨à¨°à©‹à¨¸à¨¾ ਪà©à¨°à¨—ਟਾਇਆ ਕਿ ਕੋਵਿਡ-19 ’ਤੇ ਜਿੱਤ ਪਾਉਣ ’ਚ ਸਾਰਿਆਂ ਦਾ ਸਾਂà¨à¨¾
ਯੋਗਦਾਨ ਬਣਿਆ ਰਹੇਗਾ। ਉਨà©à¨¹à¨¾à¨‚ ਨੇ ਕਿਹਾ ਕਿ ਸਾਡੇ ਡਾਕਟਰ, ਨਰਸ ਅਤੇ ਹੋਰ ਸਾਰੇ ਸਿਹਤ
ਮà©à¨²à¨¾à¨œà¨® ਹੌਂਸਲਾ ਬਣਾਠਹੋਠਹਨ ਅਤੇ ਦੇਸ਼ਵਾਸੀਆਂ ਦਗਾ ਜੀਵਨ ਬਚਾਉਣ ਲਈ ਉਹ ਆਪਣੀ ਜਾਨ
ਜੋਖਮ ’ਚ ਪਾ ਰਹੇ ਹਨ। ਕੋਵਿੰਦ ਨੇ ਕਿਹਾ ਕਿ ਉਹ ਜਿਸ ਸਮਰਪਣ ਅਤੇ ਨਿਸ਼ਠਾ ਨਾਲ ਦੇਸ਼ ਦੀ
ਸੇਵਾ ਕਰ ਰਹੇ ਹਨ, ਉਸ ਦਾ ਜ਼ਿਕਰ ਇਤਿਹਾਸ ’ਚ ‘ਬਲਿਦਾਨ ਅਤੇ ਸੇਵਾ ਦੀ ਮਹਾਗਥਾ’ ਦੇ ਰੂਪ
’ਚ ਕੀਤਾ ਜਾਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਦੇਸ਼ ’ਚ ਟੈਸਟਿੰਗ ਲੈਬ ’ਚ ਕੰਮ ਕਰ
ਰਹੇ ਵਿਗਿਆਨੀਆਂ ਅਤੇ ਟੈਕਨੀਸ਼ੀਅਨਸ ਦੀ ਵਚਨਬੱਧਤਾ ਮਿਸਾਲ à¨à¨°à¨ªà©‚ਰ ਹੈ।
|