ਇਜ਼ਰਾਇਲ ਚ 8 ਹਜ਼ਾਰ ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਹà©à¨£ ਤੱਕ 213 ਲੋਕਾਂ ਦੀ ਗਈ ਜਾਨ |
|
|
ਯੇਰੂਸ਼ਲਮ :-30ਅਪà©à¨°à©ˆà¨²-20(ਮੀਡੀਆਦੇਸਪੰਜਾਬ)- ਵਿਸ਼ਵ ਦੇ ਕਈ ਦੇਸ਼ਾਂ ਦੀ ਤਰà©à¨¹à¨¾à¨‚ ਇਜ਼ਰਾਇਲ ਵੀ ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਜੂਠਰਿਹਾ ਹੈ ਪਰ ਇੱਥੇ ਬਾਕੀ ਦੇਸ਼ਾਂ ਨਾਲ ਸਥਿਤੀ ਕਾਫੀ ਬਿਹਤਰ ਹੈ। ਜੌਹਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਸੈਂਟਰ ਵਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਦੇ ਅਨà©à¨¸à¨¾à¨°, ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 106 ਨਵੇਂ ਮਾਮਲੇ ਸਾਹਮਣੇ ਆਠਹਨ, ਜਿਸ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ 15,834 ਹੋ ਗਈ ਹੈ।
ਇਜ਼ਰਾਇਲ ਵਿਚ ਮੌਤ ਦਰ ਕਾਫੀ ਘੱਟ ਹੈ । ਇੱਥੇ ਇਕ ਦਿਨ ਵਿਚ ਕੋਰੋਨਾ ਕਾਰਨ ਪੰਜ
ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਕà©à©±à¨² ਗਿਣਤੀ 215 ਹੈ। ਦੇਸ਼ ਵਿਚ ਕੋਰੋਨਾ
ਕਾਰਨ ਗੰà¨à©€à¨° ਰੂਪ ਵਿਚ ਬੀਮਾਰ ਲੋਕਾਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ ਹੈ। ਵੱਡੀ ਗੱਲ ਇਹ
ਹੈ ਕਿ ਇਜ਼ਰਾਇਲ ਵਿਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ
ਲਗਾਤਾਰ ਵਧ ਰਹੀ ਹੈ। ਹà©à¨£ ਤਕ ਦੇਸ਼ ਵਿਚ ਤਕਰੀਬਨ 8 ਹਜ਼ਾਰ ਲੋਕ ਕੋਰੋਨਾ ਤੋਂ ਪੂਰੀ
ਤਰà©à¨¹à¨¾à¨‚ ਠੀਕ ਹੋ ਚà©à©±à¨•à©‡ ਹਨ। ਇਜ਼ਰਾਇਲ ਵਿਚ ਰਾਸ਼ਟਰੀ ਸਿੱਖਿਆ ਪà©à¨°à¨£à¨¾à¨²à©€ ਪੜਾਅਵਾਰ
ਤਰੀਕੇ ਨਾਲ 3 ਮਈ ਤੋਂ ਸ਼à©à¨°à©‚ ਕੀਤੀ ਜਾਵੇਗੀ। ਪਹਿਲੇ ਪੜਾਅ ਵਿਚ ਕਿੰਡਰਗਾਰਟਨ ਅਤੇ
ਤੀਸਰੀ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਦੀਆਂ ਕਲਾਸਾਂ ਸ਼à©à¨°à©‚ ਕੀਤੀਆਂ ਜਾਣਗੀਆਂ। ਛੋਟੇ
ਸਮੂਹਾਂ ਵਿੱਚ ਕਲਾਸਾਂ ਲਗਾਉਣ ਦਾ ਪà©à¨°à¨¬à©°à¨§ ਕੀਤਾ ਜਾਵੇਗਾ ਅਤੇ ਇਸ ਸਮੇਂ ਦੌਰਾਨ ਬੱਚਿਆਂ
ਵਿੱਚ ਸਫਾਈ ਤੋਂ ਇਲਾਵਾ ਸਰੀਰਕ ਦੂਰੀ ਬਣਾਈ ਰੱਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
|