:: ਲੱਦਾਖ ਦੌਰੇ ਮਗਰੋਂ ਵਾਇਰਲ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ 21 ਸਾਲ ਪੁਰਾਣੀ ਤਸਵੀਰ   :: ਬਿਹਾਰ ਚ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਗਈ ਜਾਨ   :: ਭਾਰਤ-ਚੀਨ ਵਿਵਾਦ ਕਾਰਨ ਕੱਪੜਾ ਬਾਜ਼ਾਰ ਵੀ ਹੋਵੇਗਾ ਪ੍ਰਭਾਵਿਤ; ਹੁਣ ਨਵੇਂ ਰਾਹ ਤਲਾਸ਼ੇਗਾ ਭਾਰਤ   :: ਤਿਰੂਮਲਾ ਤਿਰੂਪਤੀ ਦੇਵਸਥਾਨਮ ਚ 17 ਕਰਮੀਆਂ ਚ ਹੋਈ ਕੋਰੋਨਾ ਵਾਇਰਸ ਦੀ ਪੁਸ਼ਟੀ   :: ਲੇਹ ਪਹੁੰਚੇ ਪੀ.ਐੱਮ. ਮੋਦੀ ਨੇ ਕਿਹਾ- ਗਲਵਾਨ ਘਾਟੀ ਸਾਡੀ ਹੈ   :: ਕੋਵਿਡ-19: ਕੌਮਾਂਤਰੀ ਉਡਾਣਾਂ ਤੇ ਲੱਗੀ ਪਾਬੰਦੀ ਅੱਗੇ ਵਧਾਈ ਗਈ, ਜਾਣੋ ਹੁਣ ਕਦੋਂ ਸ਼ੁਰੂ ਹੋਣਗੀਆਂ ਉਡਾਣਾਂ   :: ਲੇਹ ਚ ਜ਼ਖਮੀ ਜਵਾਨਾਂ ਨੂੰ ਮਿਲੇ PM ਮੋਦੀ, ਸਾਰਿਆਂ ਦਾ ਪੁੱਛਿਆ ਹਾਲ-ਚਾਲ   :: ਪੀ. ਐੱਮ. ਮੋਦੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਮਗਰੋਂ ਰਾਹੁਲ ਦਾ ਸ਼ਾਇਰਾਨਾ ਹਮਲਾ   :: ਪੀ.ਐੱਮ. ਮੋਦੀ ਦੇ ਐਲਾਨ ਤੋਂ ਬਾਅਦ ਮਮਤਾ ਨੇ ਵੀ ਕੀਤਾ ਮੁਫ਼ਤ ਰਾਸ਼ਨ ਦਾ ਐਲਾਨ   :: PM ਮੋਦੀ ਨੇ ਆਪਣੇ ਸੰਬੋਧਨ ਚ ਕਿਉਂ ਕੀਤਾ ਇਸ ਦੇਸ਼ ਦੇ PM ਦਾ ਜ਼ਿਕਰ   :: ਅਗਲੇ ਆਦੇਸ਼ ਤੱਕ ਯਾਤਰੀਆਂ ਲਈ ਸੇਵਾਵਾਂ ਬੰਦ ਰਹਿਣਗੀਆਂ : ਦਿੱਲੀ ਮੈਟਰੋ   :: ਗਲਵਾਨ ਘਾਟੀ ਚ ਭਾਰਤ ਨੂੰ ਫਿਰ ਧੋਖਾ ਦੇ ਰਿਹੈ ਚੀਨ, ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ   :: ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਦੇ 27 ਜੁਲਾਈ ਤੱਕ ਭਾਰਤ ਪਹੁੰਚਣ ਦੀ ਉਮੀਦ, ਅੰਬਾਲਾ ਚ ਹੋਵੇਗੀ ਤਾਇਨਾਤੀ   :: ਮਹਾਰਾਸ਼ਟਰ ਚ 31 ਜੁਲਾਈ ਤੱਕ ਲਈ ਫਿਰ ਵਧਾਈ ਗਈ ਤਾਲਾਬੰਦੀ   :: ਕੀ ਆਰ.ਜੀ.ਐੱਫ. ਦੇ ਪੈਸੇ ਵਾਪਸ ਕਰਨ ਨਾਲ ਲੱਦਾਖ ਚ ਚੀਨੀ ਕਬਜ਼ਾ ਖਤਮ ਹੋ ਜਾਵੇਗਾ : ਚਿਦਾਂਬਰਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਗਰਮੀ ਚ ਕੋਰੋਨਾ ਕਮਜ਼ੋਰ ਹੋਣ ਦੇ ਦਾਅਵੇ ਨਿਕਲੇ ਗਲਤ, 3 ਮਹੀਨਿਆਂ ਚ ਵਧੇ 90 ਫੀਸਦੀ ਮਾਮਲੇ PRINT ਈ ਮੇਲ
coronavirus summer 90 per cent increaseਵਾਸ਼ਿੰਗਟਨ- :20(ਮੀਡੀਦੇਸਪੰਜਾਬ)-ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਬੇਹਾਲ ਹੈ। ਚੀਨ ਵਿਚ ਦਸੰਬਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ 6 ਮਹੀਨਿਆਂ ਵਿਚ 216 ਦੇਸ਼ਾਂ ਵਿਚ ਪੈਰ ਪਸਾਰ ਚੁੱਕੀ ਹੈ। 6 ਮਹੀਨੇ ਪੂਰੇ ਹੋਣ ਨਾਲ ਹੀ ਇਸ ਦੇ ਮਰੀਜ਼ਾਂ ਦੀ ਗਿਣਤੀ 1 ਕਰੋੜ ਤੋਂ ਪਾਰ ਹੋ ਗਈ ਹੈ। ਅਸਲ ਵਿਚ ਗਰਮੀ ਵਿਚ ਵਾਇਰਸ ਕਮਜ਼ੋਰ ਹੋਣ ਦੇ ਸਾਰੇ ਅਨੁਮਾਨ ਗਲਤ ਸਿੱਧ ਹੋਏ ਅਤੇ ਜੂਨ ਵਿਚ ਹਰ ਦਿਨ ਸਵਾ ਲੱਖ ਤੋਂ ਜ਼ਿਆਦਾ ਮਰੀਜ਼ ਮਿਲ ਰਹੇ ਹਨ।


ਕੋਰੋਨਾ ਦੇ 67 ਫੀਸਦੀ ਭਾਵ ਦੋ-ਤਿਹਾਈ ਤੋਂ ਜ਼ਿਆਦਾ ਮਰੀਜ਼ ਤਾਂ ਸਿਰਫ ਮਈ ਅਤੇ ਜੂਨ ਵਿਚ ਸਾਹਮਣੇ ਆਏ। ਮਈ 'ਚ ਰੋਜ਼ ਔਸਤਨ ਤਕਰੀਬਨ ਇਕ ਲੱਖ ਅਤੇ ਜੂਨ ਵਿਚ ਰੋਜ਼ ਔਸਤਨ ਇਕ ਲੱਖ 35 ਹਜ਼ਾਰ ਮਰੀਜ਼ ਮਿਲੇ। ਉੱਥੇ ਹੀ 90 ਫੀਸਦੀ ਕੋਰੋਨਾ ਦੇ ਮਾਮਲੇ ਅਪ੍ਰੈਲ-ਮਈ-ਜੂਨ ਵਿਚ ਸਾਹਮਣੇ ਆਏ ਹਨ।
60 ਫੀਸਦੀ ਤੋਂ ਜ਼ਿਆਦਾ ਬਿਨਾ ਲੱਛਣ ਵਾਲੇ ਮਰੀਜ਼
ਕੋਰੋਨਾ ਨੇ ਮਾਰਚ ਤੋਂ ਸਭ ਤੋਂ ਜ਼ਿਆਦਾ ਇਕ ਲੱਖ 90 ਹਜ਼ਾਰ ਤੋਂ ਜ਼ਿਆਦਾ ਜਾਨਾਂ ਲਈਆਂ। ਉਸ ਸਮੇਂ ਇਟਲੀ, ਫਰਾਂਸ, ਸਪੇਨ ਵਿਚ ਮਹਾਮਾਰੀ ਸਿਰੇ 'ਤੇ ਸੀ ਅਤੇ ਅਮਰੀਕਾ ਵਿਚ ਉਸ ਦਾ ਕਹਿਰ ਵਰ੍ਹਣਾ ਸ਼ੁਰੂ ਹੋ ਗਿਆ ਸੀ। ਮਈ-ਜੂਨ ਵਿਚ ਮਾਮਲੇ ਤਾਂ ਵਧੇ ਹਨ ਪਰ ਉਨ੍ਹਾਂ ਵਿਚੋਂ 60 ਫੀਸਦੀ ਤੋਂ ਜ਼ਿਆਦਾ ਬਿਨਾ ਲੱਛਣ ਵਾਲੇ ਮਰੀਜ਼ ਹਨ, ਅਜਿਹੇ ਵਿਚ ਮੌਤਾਂ 'ਤੇ ਕੁਝ ਹੱਦ ਤਕ ਕਮੀ ਆਈ ਹੈ।
ਉਂਝ ਹੁਣ ਤਕ ਛੋਟੇ-ਵੱਡੇ 38 ਦੇਸ਼ ਹਨ, ਜਿਨ੍ਹਾਂ ਨੇ ਕੋਰੋਨਾ ਵਾਇਰਸ 'ਤੇ ਜਿੱਤ ਹਾਸਲ ਕਰ ਲਈ ਹੈ ਜਾਂ ਉਸ ਦੇ ਨੇੜੇ ਹਨ। ਅੱਧੇ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਅਮਰੀਕਾ ਮਹਾਦੀਪ ਵਿਚ ਹੀ ਹਨ। ਉੱਤਰੀ ਅਮਰੀਕਾ ਵਿਚ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚ 28 ਲੱਖ ਤੋਂ ਜ਼ਿਆਦਾ ਮਰੀਜ਼ ਹਨ। ਦੱਖਣੀ ਅਮਰੀਕਾ ਵਿਚ ਬ੍ਰਾਜ਼ੀਲ, ਪੇਰੂ, ਚਿਲੀ ਆਦਿ ਨੂੰ ਮਿਲਾ ਕੇ 20 ਲੱਖ ਦੇ ਕਰੀਬ ਲੋਕ ਵਾਇਰਸ ਪੀੜਤ ਹਨ। ਅਮਰੀਕਾ ਤੇ ਬ੍ਰਾਜ਼ੀਲ ਵਿਚ ਰੋਜ਼ਾਨਾ 40-40 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement