:: ਲੱਦਾਖ ਦੌਰੇ ਮਗਰੋਂ ਵਾਇਰਲ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ 21 ਸਾਲ ਪੁਰਾਣੀ ਤਸਵੀਰ   :: ਬਿਹਾਰ ਚ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਗਈ ਜਾਨ   :: ਭਾਰਤ-ਚੀਨ ਵਿਵਾਦ ਕਾਰਨ ਕੱਪੜਾ ਬਾਜ਼ਾਰ ਵੀ ਹੋਵੇਗਾ ਪ੍ਰਭਾਵਿਤ; ਹੁਣ ਨਵੇਂ ਰਾਹ ਤਲਾਸ਼ੇਗਾ ਭਾਰਤ   :: ਤਿਰੂਮਲਾ ਤਿਰੂਪਤੀ ਦੇਵਸਥਾਨਮ ਚ 17 ਕਰਮੀਆਂ ਚ ਹੋਈ ਕੋਰੋਨਾ ਵਾਇਰਸ ਦੀ ਪੁਸ਼ਟੀ   :: ਲੇਹ ਪਹੁੰਚੇ ਪੀ.ਐੱਮ. ਮੋਦੀ ਨੇ ਕਿਹਾ- ਗਲਵਾਨ ਘਾਟੀ ਸਾਡੀ ਹੈ   :: ਕੋਵਿਡ-19: ਕੌਮਾਂਤਰੀ ਉਡਾਣਾਂ ਤੇ ਲੱਗੀ ਪਾਬੰਦੀ ਅੱਗੇ ਵਧਾਈ ਗਈ, ਜਾਣੋ ਹੁਣ ਕਦੋਂ ਸ਼ੁਰੂ ਹੋਣਗੀਆਂ ਉਡਾਣਾਂ   :: ਲੇਹ ਚ ਜ਼ਖਮੀ ਜਵਾਨਾਂ ਨੂੰ ਮਿਲੇ PM ਮੋਦੀ, ਸਾਰਿਆਂ ਦਾ ਪੁੱਛਿਆ ਹਾਲ-ਚਾਲ   :: ਪੀ. ਐੱਮ. ਮੋਦੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਮਗਰੋਂ ਰਾਹੁਲ ਦਾ ਸ਼ਾਇਰਾਨਾ ਹਮਲਾ   :: ਪੀ.ਐੱਮ. ਮੋਦੀ ਦੇ ਐਲਾਨ ਤੋਂ ਬਾਅਦ ਮਮਤਾ ਨੇ ਵੀ ਕੀਤਾ ਮੁਫ਼ਤ ਰਾਸ਼ਨ ਦਾ ਐਲਾਨ   :: PM ਮੋਦੀ ਨੇ ਆਪਣੇ ਸੰਬੋਧਨ ਚ ਕਿਉਂ ਕੀਤਾ ਇਸ ਦੇਸ਼ ਦੇ PM ਦਾ ਜ਼ਿਕਰ   :: ਅਗਲੇ ਆਦੇਸ਼ ਤੱਕ ਯਾਤਰੀਆਂ ਲਈ ਸੇਵਾਵਾਂ ਬੰਦ ਰਹਿਣਗੀਆਂ : ਦਿੱਲੀ ਮੈਟਰੋ   :: ਗਲਵਾਨ ਘਾਟੀ ਚ ਭਾਰਤ ਨੂੰ ਫਿਰ ਧੋਖਾ ਦੇ ਰਿਹੈ ਚੀਨ, ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ   :: ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਦੇ 27 ਜੁਲਾਈ ਤੱਕ ਭਾਰਤ ਪਹੁੰਚਣ ਦੀ ਉਮੀਦ, ਅੰਬਾਲਾ ਚ ਹੋਵੇਗੀ ਤਾਇਨਾਤੀ   :: ਮਹਾਰਾਸ਼ਟਰ ਚ 31 ਜੁਲਾਈ ਤੱਕ ਲਈ ਫਿਰ ਵਧਾਈ ਗਈ ਤਾਲਾਬੰਦੀ   :: ਕੀ ਆਰ.ਜੀ.ਐੱਫ. ਦੇ ਪੈਸੇ ਵਾਪਸ ਕਰਨ ਨਾਲ ਲੱਦਾਖ ਚ ਚੀਨੀ ਕਬਜ਼ਾ ਖਤਮ ਹੋ ਜਾਵੇਗਾ : ਚਿਦਾਂਬਰਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਪੇਸ ਚ ਖੋਜੇ ਗਏ ਦੋ ਨਵੇਂ ਗ੍ਰਹਿ, ਦੋਵੇਂ ਆਕਾਰ ਚ ਧਰਤੀ ਤੋਂ ਦੁੱਗਣੇ PRINT ਈ ਮੇਲ
astronomers  two new planetsਬਰਲਿਨ  :20(ਮੀਡੀਦੇਸਪੰਜਾਬ)- ਵਿਗਿਆਨੀਆਂ ਨੂੰ ਸਪੇਸ ਵਿਚ ਦੋ ਧਰਤੀ ਵਰਗੇ ਗ੍ਰਹਿ ਮਿਲੇ ਹਨ। ਦੋਹਾਂ ਗ੍ਰਹਿਆਂ 'ਤੇ ਜੀਵਨ ਹੋਣ ਦੀ ਸੰਭਾਵਨਾ ਵੀ ਮੰਨੀ ਜਾ ਰਹੀ ਹੈ। ਇਹ ਖੋਜ ਜਰਮਨੀ ਦੇ ਖਗੋਲ ਵਿਗਿਆਨੀਆਂ ਨੇ ਕੀਤੀ ਹੈ। ਇਹ ਦੋਵੇਂ ਗ੍ਰਹਿ ਸਾਡੀ ਧਰਤੀ ਵਾਂਗ ਹੀ ਹਨ ਅਤੇ ਇਹਨਾਂ ਦੀ ਦੂਰੀ 11 ਪ੍ਰਕਾਸ਼ ਸਾਲ ਹੈ। ਵਿਗਿਆਨੀਆਂ ਨੇ ਦੱਸਿਆ ਕਿ ਇਸ ਸੁਪਰਅਰਥ ਦਾ ਨਾਮ ਗਿਲਸੇ 887 (Gliese 887) ਅਤੇ ਗਿਲਸੇ 887 ਬੀ (Gliese 887B) ਹੈ। ਦੋਵੇਂ ਸਾਡੀ ਧਰਤੀ ਤੋਂ ਆਕਾਰ ਵਿਚ ਦੁੱਗਣੇ ਹਨ।
ਇਹਨਾਂ ਦਾ ਦ੍ਰਵਮਾਨ ਵੀ ਜ਼ਿਆਦਾ ਹੈ। ਦੋਵੇਂ ਗ੍ਰਹਿ ਯੂਰੇਨਸ ਅਤੇ ਨੈਪਚੂਨ ਦੀ ਤੁਲਨਾ ਵਿਚ ਛੋਟੇ ਹਨ। ਦੋਵੇ ਗ੍ਰਹਿ ਸਾਡੇ ਸੌਰ ਮੰਡਲ ਤੋਂ ਬਾਹਰ ਮਿਲੇ ਹਨ। ਯੂਨੀਵਰਸਿਟੀ ਆਫ ਗੋਟਿੰਗਟਨ ਦੀ ਖਗੋਲ ਵਿਗਿਆਨੀ ਸੈਂਡ੍ਰਾ ਜੈਫਰਸ ਨੇ ਇਹਨਾਂ ਦੋਹਾਂ ਗ੍ਰਹਿਆਂ ਦੀ ਖੋਜ ਕੀਤੀ ਹੈ। ਇਸ ਦੀ ਰਿਪੋਰਟ ਜਰਨਲ ਸਾਈਂਸ ਵਿਚ ਵੀ ਛਪੀ ਹੈ। ਸੈਂਡ੍ਰਾ ਕਹਿੰਦੀ ਹੈ ਕਿ ਇਹ ਗ੍ਰਹਿ ਸਾਡੇ ਸੌਰ ਮੰਡਲ ਦੇ ਬਾਹਰ ਜੀਵਨ ਦੀਆਂ ਖੋਜ ਕੀਤੀਆਂ ਸੰਭਾਵਨਾਵਾਂ ਨੂੰ ਵਧਾਉਂਦੇ ਹਨ। ਇਹਨਾ ਦੇ ਅਧਿਐਨ ਨਾਲ ਕਾਫੀ ਲਾਭ ਹੋਵੇਗਾ।

ਸੈਂਡ੍ਰਾ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਸਪੈਕਟ੍ਰੋਗ੍ਰਾਫ ਦੀ ਵਰਤੋਂ ਕਰਦਿਆਂ ਸਿਸਟਮ ਦੀ ਨਿਗਰਾਨੀ ਕੀਤੀ। ਸੈਂਡ੍ਰਾ ਦੀ ਟੀਮ ਨੇ ਗਿਲਸੇ 887 'ਤੇ ਲੱਗਭਗ 20 ਸਾਲਾ ਦੇ ਡਾਟਾ ਦਾ ਵਿਸ਼ਲੇਸ਼ਣ ਵੀ ਕੀਤਾ। ਦੋਵੇਂ ਨਵੇਂ ਗ੍ਰਹਿਆਂ ਦੀ ਪੰਧ ਵਿਚ ਘੁੰਮਣ ਦੀ ਗਤੀ ਜ਼ਿਆਦਾ ਹੈ। ਇਹ ਬੁੱਧ ਦੇ ਮੁਕਾਬਲੇ ਵੀ ਜ਼ਿਆਦਾ ਤੇਜ਼ ਗਤੀ ਨਾਲ ਘੁੰਮ ਰਹੇ ਹਨ। ਗਿਲਸੇ 887 ਬੀ ਅਤੇ ਗਿਲਸੇ 887 ਆਪਣੇ ਤਾਰੇ ਦੇ ਨੇੜੇ ਸਥਿਤ ਹਨ।ਇੱਥੇ ਤਰਲ ਰੂਪ ਵਿਚ ਪਾਣੀ ਹੋਣ ਦੀ ਸੰਭਾਵਨਾ ਵੀ ਹੈ। ਇਹ ਦੋਵੇ ਗ੍ਰਹਿ ਮੰਗਲ ਅਤੇ ਪ੍ਰਿਥਵੀ ਦੀ ਤਰ੍ਹਾਂ ਚੱਟਾਨੀ ਗ੍ਰਹਿ ਵੀ ਹੋ ਸਕਦੇ ਹਨ। ਨਵੇਂ ਖੋਜੇ ਗਏ ਦੋਵੇਂ ਗ੍ਰਹਿਆਂ ਦਾ ਵਾਯੂਮੰਡਲ ਧਰਤੀ ਦੇ ਵਾਯੂਮੰਡਲ ਦੀ ਤੁਲਨਾ ਵਿਚ ਜ਼ਿਆਦਾ ਮੋਟਾ ਹੋ ਸਕਦਾ ਹੈ। ਇਸ ਲਈ ਇੱਥੇ ਜੀਵਨ ਦੀਆਂ ਕਾਫੀ ਸੰਭਾਵਨਾਵਾਂ ਹਨ। ਪਰ ਵਿਗਿਆਨੀ  ਹਾਲੇ ਹੋਰ ਅਧਿਐਨ ਵਿਚ ਲੱਗੇ ਹੋਏ ਹਨ ਤਾਂ ਜੋ ਇਹਨਾਂ ਗ੍ਰਹਿਆਂ 'ਤੇ ਜੀਵਨ ਦੀਆਂ ਸੰਭਾਵਨਾਵਾਂ ਦੀ ਪੁਸ਼ਟੀ ਕੀਤੀ ਜਾ ਸਕੇ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement
Advertisement