:: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ   :: ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼   :: ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ   :: ਯੂ.ਪੀ. ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰੋਜ਼ 12 ਕਿਲੋਮੀਟਰ ਸਾਈਕਲ ਚੱਲਾ ਕੇ ਜਾਂਦੀ ਸੀ ਸਕੂਲ, 10ਵੀਂ ਚੋਂ ਹਾਸਲ ਕੀਤੇ 98.75 ਫੀਸਦੀ ਅੰਕ PRINT ਈ ਮੇਲ
madhya pradesh student bicycle educationਭਿੰਡ- :20(ਮੀਡੀਦੇਸਪੰਜਾਬ)-ਮੱਧ ਪ੍ਰਦੇਸ਼ ਇਕ ਪਿੰਡ ਦੀ 15 ਸਾਲਾ ਵਿਦਿਆਰਥਣ ਨੇ 10ਵੀਂ ਦੀ ਬੋਰਡ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 98.75 ਫੀਸਦੀ ਅੰਕ ਹਾਸਲ ਕੀਤੇ ਹਨ। ਇਹ ਕੁੜੀ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਸਾਈਕਲ ਚਲਾ ਕੇ 24 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਸਕੂਲ ਆਉਂਦੀ-ਜਾਂਦੀ ਸੀ। ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਖੁਸ਼ ਰੋਸ਼ਨੀ ਭਦੌਰੀਆ ਪ੍ਰਸ਼ਾਸਨਿਕ ਸੇਵਾ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।
ਇਸ ਕੁੜੀ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਆਪਣੇ ਬੇਟੀ ਦੀ ਇਸ ਉਪਲੱਬਧੀ 'ਤੇ ਮਾਣ ਹੈ ਅਤੇ ਹੁਣ ਸਕੂਲ ਆਉਣ-ਜਾਣ ਲਈ ਉਸ ਲਈ ਸਾਈਕਲ ਦੀ ਬਜਾਏ ਕੋਈ ਹੋਰ ਸਹੂਲਤ ਉਪਲੱਬਧ ਕਰਾਵਾਂਗਾ। ਰੋਸ਼ਨੀ ਚੰਬਲ ਖੇਤਰ ਦੇ ਭਿੰਡ ਜ਼ਿਲ੍ਹੇ ਦੇ ਅਜਨੋਲ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਮੱਧ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਦੇ 10ਵੀਂ ਬੋਰਡ ਦੀ ਪ੍ਰੀਖਿਆ 'ਚ 98.75 ਫੀਸਦੀ ਅੰਕ ਹਾਸਲ ਕਰ ਕੇ 8ਵੀਂ ਰੈਂਕ ਪਾਈ ਹੈ। ਇਹ ਨਤੀਜੇ ਸ਼ਨੀਵਾਰ ਨੂੰ ਐਲਾਨ ਹੋਏ। ਉਸ ਦੇ ਪਿਤਾ ਜੀ ਪੁਰਸ਼ੋਤਮ ਭਦੌਰੀਆ ਨੇ ਐਤਵਾਰ ਨੂੰ ਦੱਸਿਆ ਕਿ 8ਵੀਂ ਤੱਕ ਮੇਰੀ ਬੇਟੀ ਦੂਜੇ ਸਕੂਲ 'ਚ ਪੜ੍ਹਦੀ ਸੀ ਅਤੇ ਉੱਥੇ ਆਉਣ-ਜਾਣ ਲਈ ਸਿਰਫ਼ ਬੱਸ ਦੀ ਸਹੂਲਤ ਸੀ ਪਰ 9ਵੀਂ 'ਚ ਉਸ ਨੇ ਮੇਹਗਾਂਵ ਸਥਿਤ ਸਰਕਾਰੀ ਕੰਨਿਆ ਹਾਈ ਸੈਕੰਡਰੀ ਸਕੂਲ 'ਚ ਦਾਖਲਾ ਲੈ ਲਿਆ। ਇਹ ਸਕੂਲ ਸਾਡੇ ਪਿੰਡ ਅਜਨੋਲ ਤੋਂ 12 ਕਿਲੋਮੀਟਰ ਦੂਰ ਹੈ ਅਤੇ ਉੱਥੇ ਆਉਣ ਲਈ ਬੱਸ ਦੀ ਸਹੂਲਤ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ,''ਇਸ ਸਕੂਲ 'ਚ ਆਉਣ-ਜਾਣ ਲਈ ਟੈਕਸੀ ਵਰਗੀ ਹੋਰ ਸਹੂਲਤ ਵੀ ਨਹੀਂ ਸੀ। ਇਸ ਲਈ ਮੇਰੀ ਬੇਟੀ ਕਈ ਦਿਨਾਂ ਤੱਕ ਸਾਈਕਲ 'ਤੇ ਸਕੂਲ ਗਈ।''

PunjabKesariਭਦੌਰੀਆ ਨੇ ਦੱਸਿਆ ਕਿ ਹੁਣ ਮੈਂ ਉਸ ਲਈ ਸਕੂਲ ਆਉਣ-ਜਾਣ ਲਈ ਸਾਈਕਲ ਦੀ ਬਜਾਏ ਕੋਈ ਹੋਰ ਵਾਹਨ ਦਾ ਇੰਤਜ਼ਾਮ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਅਜਨੋਲ ਪਿੰਡ ਦੇ ਸਾਰੇ ਲੋਕ ਮੇਰੀ ਧੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਖੁਸ਼ ਹਨ, ਕਿਉਂਕਿ ਸਾਡੇ ਪਿੰਡ 'ਚ ਕਿਸੇ ਨੂੰ ਵੀ ਅਜਿਹੀ ਸਫ਼ਲਤਾ ਨਹੀਂ ਮਿਲੀ ਹੈ। ਪੁਰਸ਼ੋਤਮ ਭਦੌਰੀਆ ਕਿਸਾਨ ਹਨ ਅਤੇ ਉਸ ਦੇ 2 ਬੇਟੇ ਵੀ ਹਨ। ਜਦੋਂ ਰੋਸ਼ਨੀ ਤੋਂ ਸਾਈਕਲ 'ਤੇ ਸਕੂਲ ਆਉਣ-ਜਾਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ,''ਸਾਈਕਲ 'ਤੇ ਸਕੂਲ ਜਾਣਾ ਕਠਿਨ ਹੈ। ਮੈਂ ਗਿਣਿਆ ਨਹੀਂ ਕਿ ਕਿੰਨੇ ਦਿਨ ਮੈਂ ਸਾਈਕਲ 'ਤੇ ਸਕੂਲ ਗਈ ਪਰ ਅਨੁਮਾਨ ਹੈ ਕਿ ਮੈਂ 60 ਤੋਂ 70 ਦਿਨ ਸਾਈਕਲ 'ਤੇ ਸਕੂਲ ਗਈ। ਜਦੋਂ ਵੀ ਮੇਰੇ ਪਿਤਾ ਜੀ ਨੂੰ ਸਮਾਂ ਮਿਲਿਆ, ਉਦੋਂ ਉਹ ਮੈਨੂੰ ਸਕੂਲ ਮੋਟਰਸਾਈਕਲ 'ਤੇ ਲੈ ਗਏ।'' 
ਕੁੜੀ ਨੇ ਦੱਸਿਆ,''ਸਕੂਲ ਤੋਂ ਆਉਣ ਤੋਂ ਬਾਅਦ ਮੈਂ 7-8 ਘੰਟੇ ਪੜ੍ਹਾਈ ਕਰਦੀ ਸੀ।'' ਰੋਸ਼ਨੀ ਨੇ ਕਿਹਾ ਕਿ ਉਹ ਸਿਵਲ ਸਰਵਿਸ ਦੀਆਂ ਪ੍ਰੀਖਿਆਵਾਂ ਪਾਸ ਕਰ ਕੇ ਆਈ.ਏ.ਐੱਸ. ਅਧਿਕਾਰੀ ਬਣਨਾ ਚਾਹੁੰਦੀ ਹੈ। ਮੇਹਗਾਂਵ ਸਰਕਾਰੀ ਕੰਨਿਆ ਹਾਈ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਹਰੀਸ਼ਚੰਦਰ ਸ਼ਰਮਾ ਨੇ ਰੋਸ਼ਨੀ ਦੀ ਉਪਲੱਬਧੀ ਅਤੇ ਦ੍ਰਿੜ ਹੌਂਸਲੇ ਲਈ ਉਸ ਦੀ ਸ਼ਲਾਘਾ ਕੀਤੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement
Advertisement