:: ਭਾਰਤ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਕਦੇ ਨਹੀਂ ਭੁੱਲ ਸਕਦਾ : ਨਰਿੰਦਰ ਮੋਦੀ   :: ਦਿੱਲੀ ਵੱਲ ਕਿਸਾਨਾਂ ਦਾ ਕੂਚ, ਤਸਵੀਰਾਂ ਚ ਵੇਖੋ ਹੁਣ ਤੱਕ ਦਾ ਹਾਲ   :: ਸ਼ੰਭੂ ਬਾਰਡਰ ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ ਚ ਸੁੱਟੇ   :: ਪੀ. ਐੱਮ. ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ   :: ਯੂ.ਪੀ ਸਰਕਾਰ ਦੀ ਲਵ ਜਿਹਾਦ ਖ਼ਿਲਾਫ਼ ਵੱਡੀ ਕਾਰਵਾਈ, ਕੈਬਨਿਟ ਨੇ ਪਾਸ ਕੀਤਾ ਆਰਡੀਨੈਂਸ   :: ਹੁਣ ਦਿੱਲੀ ਚ ਵੀ ਸੁਰੱਖਿਅਤ ਨਹੀਂ ਹਨ ਭਾਜਪਾ ਨੇਤਾ, ਜੁਲਫਿਕਾਰ ਕੁਰੈਸ਼ੀ ਦਾ ਗੋਲ਼ੀ ਮਾਰ ਕੇ ਕਤਲ   :: ਰਾਹੁਲ ਗਾਂਧੀ ਨੇ ਕੋਰੋਨਾ ਅਤੇ PM ਕੇਅਰਜ਼ ਫੰਡ ਨੂੰ ਲੈ ਕੇ ਨਰਿੰਦਰ ਮੋਦੀ ਤੋਂ ਪੁੱਛੇ ਇਹ 4 ਸਵਾਲ   :: ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ   :: ਨੱਢਾ ਬੋਲੇ- ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ ਚ ਖਿੜ ਰਿਹਾ ਕਮਲ   :: ਜਾਅਲੀ ਬਿੱਲਾਂ ਦੇ ਮਾਮਲੇ ਚ ਮਨਜਿੰਦਰ ਸਿਰਸਾ ਖਿਲਾਫ FIR ਦਰਜ   :: ਜਿੱਤ ਤੋਂ ਬਾਅਦ ਭਾਜਪਾ ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ   :: ਸਹੀ ਸਮੇਂ ਤੇ ਦੁਸ਼ਮਣ ਨੂੰ ਦੋਸਤ ਅਤੇ ਦੋਸਤ ਨੂੰ ਦੁਸ਼ਮਣ ਬਣਾਉਣ ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ ਚਾਬੀ   :: ਫਰਜ਼ੀਵਾੜੇ ਦਾ ਉਤਸਾਦ ਹੈ ਮਨਜਿੰਦਰ ਸਿੰਘ ਸਿਰਸਾ : ਮਨਜੀਤ ਸਿੰਘ ਜੀ.ਕੇ.   :: ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ ਚ NDA ਅੱਗੇ   :: ਇਸਰੋ ਨੇ ਰਚਿਆ ਇਤਿਹਾਸ, 10 ਸੈਟੇਲਾਈਟਾਂ ਨਾਲ ਲਾਂਚ ਕੀਤਾ PSLV-C49

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼ PRINT ਈ ਮੇਲ
india china pakistan secret deal organic war conspiracyਨਵੀਂ ਦਿੱਲੀ :20(ਮੀਡੀਦੇਸਪੰਜਾਬ)- ਦੁਨੀਆ ਵਿਚ ਖੂਨੀ ਖੇਡ ਖੇਡਣ ਵਾਲੇ ਪਾਕਿਸਤਾਨ ਅਤੇ ਕੋਰੋਨਾ ਵਾਇਰਸ ਫੈਲਾ ਕੇ ਪੂਰੀ ਦੁਨੀਆ ਵਿਚ ਤਬਾਹੀ ਲਈ ਜ਼ਿੰਮੇਦਾਰ ਠਹਰਾਏ ਜਾ ਰਹੇ ਚੀਨ ਨੇ ਹੁਣ ਇਕੱਠੇ ਮਿਲ ਕੇ ਭਾਰਤ ਅਤੇ ਪੱਛਮੀ ਦੇਸ਼ਾਂ ਵਿਚ ਬਰਬਾਦੀ ਕਰਣ ਲਈ 3 ਸਾਲ ਦਾ ਗੁਪਤ ਸਮਝੌਤਾ ਕੀਤਾ ਹੈ। ਇਸ ਸਮਝੌਤੇ ਵਿਚ ਕਲਾਕਸੋਨ ਨੇ ਕਈ ਇੰਟੈਲੀਜੈਂਸ ਏਜੰਸੀਆਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਜੈਵਿਕ ਲੜਾਈ ਸਮਰੱਥਾ ਵਿਸਥਾਰ ਵਿਚ ਘਾਤਕ ਛੂਤ ਏਜੰਟ ਐਂਥਰੇਕਸ (ਇਕ ਤਰ੍ਹਾਂ ਦੀ ਛੂਤ ਦੀ ਬੀਮਾਰੀ) ਸਮੇਤ ਕਈ ਖੋਜ ਪ੍ਰਾਜੈਕਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਗੱਲ ਦਾ ਖ਼ੁਲਾਸਾ ਇਕ ਰਿਪੋਰਟ ਵਿਚ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਸਕਿਓਰਿਟੀ ਮਾਹਰ ਐਂਥਨੀ ਕਲਾਨ ਨੇ ਇਕ ਆਰਟੀਕਲ ਵੀ ਲਿਖਿਆ ਹੈ।   ਇਹ ਵੀ ਪੜ੍ਹੋ: ਕੋਰੋਨਾ ਖ਼ਿਲਾਫ਼ ਲੜਾਈ 'ਚ ਕੁੱਤਿਆਂ ਦੀ ਭੂਮਿਕਾ, ਸੁੰਘਣ ਸ਼ਕਤੀ ਰਾਹੀਂ ਕਰ ਰਹੇ ਨੇ ਵਾਇਰਸ ਦੀ ਪਛਾਣ


ਵੁਹਾਨ ਲੈਬ ਹੀ ਚੁੱਕੇਗੀ ਸਾਰਾ ਖ਼ਰਚ
ਇਸ ਰਿਪੋਟਰ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਚੀਨ ਦੁਨੀਆ ਦੀਆਂ ਨਜ਼ਰਾਂ ਖੁਦ ਤੋਂ ਹਟਾ ਕੇ ਜੈਵਿਕ ਲੜਾਈ ਲਈ ਪਾਕਿਸਤਾਨ ਨੂੰ ਕੇਂਦਰ ਬਣਾ ਰਿਹਾ ਹੈ। ਇਸ ਮੁਤਾਬਕ ਵੁਹਾਨ ਦੀ ਜਿਸ ਲੈਬ ਤੋਂ ਕੋਰੋਨਾ ਵਾਇਰਸ ਦੇ ਨਿਕਲਣ ਦਾ ਦਾਅਵਾ ਅਮਰੀਕਾ ਕਰ ਰਿਹਾ ਹੈ, ਉਸ ਨੇ ਪਾਕਿਸਤਾਨ ਨਾਲ ਮਿਲ ਕੇ ਜੈਵਿਕ ਲੜਾਈ ਦੀ ਤਿਆਰੀ ਦੀ ਸਾਜਿਸ਼ ਰਣਨੀ ਸ਼ੁਰੂ ਕਰ ਦਿੱਤੀ ਹੈ। ਨਿਸ਼ਾਨੇ 'ਤੇ ਭਾਰਤ ਦੇ ਇਲਾਵਾ ਪੱਛਮੀ ਦੇਸ਼ ਵੀ ਹੋ ਸਕਦੇ ਹਨ। ਇਨ੍ਹਾਂ ਦੇਸ਼ਾਂ ਨੂੰ ਛੂਤ ਦੀਆਂ ਬੀਮਾਰੀਆਂ ਦਾ ਨਿਸ਼ਾਨਾ ਬਣਾਇਆ ਜਾਵੇਗਾ। ਚੀਨ ਨੇ ਪਾਕਿਸਤਾਨ ਦੇ ਮਾਹਰਾਂ ਨੂੰ ਇਸ ਬਾਰੇ ਵਿਚ ਡਾਟਾ ਅਤੇ ਦੂਜੀ ਜ਼ਰੂਰੀ ਜਾਣਕਾਰੀਆਂ ਉਪਲੱਬਧ ਕਰਾ ਦਿੱਤੀਆਂ ਹਨ। ਇਸ ਖੋਜ ਵਿਚ ਜਿੰਨਾਂ ਵੀ ਖ਼ਰਚ ਹੋਵੇਗਾ, ਉਸ ਨੂੰ ਵੁਹਾਨ ਲੈਬ ਹੀ ਚੁੱਕੇਗੀ। ਇੰਟੈਲੀਜੈਂਸ ਏਜੰਸੀਆਂ ਦੇ ਸੀਨੀਅਰ ਸੂਤਰਾਂ ਨੇ ਕਿਹਾ ਕਿ ਗੁਪਤ ਜੈਵਿਕ ਹਥਿਆਰ ਨੂੰ ਲੈ ਕੇ ਪ੍ਰਾਜੈਕਟ ਤਹਿਤ ਐਂਥਰੇਕਸ ਦੇ ਦੋਹਰੇ ਇਸਤੇਮਾਲ ਨੂੰ ਲੈ ਕੇ ਖੋਜ ਨੂੰ ਅੰਜਾਮ ਦਿੱਤਾ ਜਾਏਗਾ।

ਇਹ ਵੀ ਪੜ੍ਹੋ: ਅੰਧਵਿਸ਼ਵਾਸੀ ਪਿਤਾ ਦੀ ਹੈਵਾਨੀਅਤ: ਤਾਂਤ੍ਰਿਕ ਦੇ ਕਹਿਣ 'ਤੇ 5 ਬੱਚਿਆਂ ਦਾ ਕੀਤਾ ਕਤਲ

ਇਸ ਗੁਪਤ ਸਮਝੌਤੇ ਨੇ ਵਧਾਈ ਚਿੰਤਾ
ਇਸ ਰਿਪੋਰਟ ਵਿਚ ਐਂਥਨੀ ਕਲੈਨ ਨੇ ਕਿਹਾ ਹੈ ਕਿ ਵੁਹਾਨ ਲੈਬ ਨੇ ਪਾਕਿਸਤਾਨ ਦੀ ਮਿਲਟਰੀ ਡਿਫੈਂਸ ਸਾਇੰਸ ਐਂਡ ਟੈਕਨਾਲੋਜੀ ਆਰਗੇਨਾਈਜੇਸ਼ਨ (DESTO) ਨਾਲ ਉਭਰਦੀਆਂ ਛੂਤ ਦੀਆਂ ਬੀਮਾਰੀਆਂ 'ਤੇ ਖੋਜ ਅਤੇ ਛੂਤ ਦੀਆਂ ਬੀਮਾਰੀਆਂ ਦੇ ਜੈਵਿਕ ਕਾਬੂ ਲਈ ਸਮਝੌਤਾ ਕੀਤਾ ਹੈ। ਪਾਕਿਸਤਾਨ ਨਾਲ ਚੀਨ ਦੇ ਇਸ ਗੁਪਤ ਸਮਝੌਤੇ ਨਾਲ ਚਿੰਤਾ ਵੱਧ ਗਈ ਹੈ। ਚੀਨ ਕੋਰੋਨਾ ਵਾਇਰਸ ਦੇ ਮੁੱਦੇ 'ਤੇ ਗਲੋਬਲ ਰੂਪ ਤੋਂ ਘਿਰਣ ਦਾ ਸਬਕ ਲੈਂਦੇ ਹੋਏ ਆਪਣੀ ਸਰਹੱਦ ਤੋਂ ਬਾਹਰ ਜੈਵਿਕ ਹਥਿਆਰਾਂ 'ਤੇ ਟੇਸਟਿੰਗ ਕਰਣਾ ਚਾਹੁੰਦਾ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਭਾਰਤ ਅਤੇ ਪੱਛਮੀ ਦੇਸ਼ਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਇਸ ਬਾਰੇ ਵਿਚ ਜਾਣਕਾਰੀ ਮਿਲ ਚੁੱਕੀ ਹੈ।

ਇਹ ਵੀ ਪੜ੍ਹੋ: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ 'ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ 'ਤੇ ਰੋਕ

ਇਹ ਹੈ ਮਾਹਰਾਂ ਦਾ ਮੰਨਣਾ
ਉਥੇ ਹੀ ਚੀਨ ਅਤੇ ਪਾਕਿਸਤਾਨ ਦੇ ਸਮਝੌਤੇ 'ਤੇ ਮਾਹਰਾਂ ਦਾ ਮੰਨਣਾ ਹੈ ਕਿ ਚੀਨ ਇਹ ਚਾਹੁੰਦਾ ਹੈ ਕਿ ਖਤਰਨਾਕ ਬਾਇਓ ਕੈਮੀਕਲ ਖੋਜ ਲਈ ਪਾਕਿਸਤਾਨ ਨੂੰ ਕੇਂਦਰ ਦੀ ਤਰ੍ਹਾਂ ਪੇਸ਼ ਕਰ ਸਕੇ ਅਤੇ ਖੁਦ ਕਿਸੇ ਆਲੋਚਨਾ ਤੋਂ ਬੱਚ ਸਕੇ। ਕਿਉਂਕਿ ਪਹਿਲਾਂ ਹੀ ਕੋਰੋਨਾ ਫੈਲਾਣ ਨੂੰ ਲੈ ਕੇ ਚੀਨ ਦੀ ਪੂਰੀ ਦੁਨੀਆ ਵਿਚ ਕਾਫ਼ੀ ਆਲੋਚਨਾ ਹੋ ਰਹੀ ਹੈ। ਨਾਲ ਹੀ ਭਾਰਤੀ ਅਤੇ ਪੱਛਮੀ ਇੰਟੈਲੀਜੈਂਸ ਏਜੰਸੀਆਂ ਦਾ ਕਹਿਣਾ ਕਿ ਚੀਨ ਇਸ ਪ੍ਰਾਜੈਕਟ ਨਾਲ ਇਸ ਲਈ ਜੁੜਿਆ ਹੈ ਤਾਂ ਕਿ ਭਾਰਤ ਅਤੇ ਪਾਕਿਸਤਾਨ ਨੂੰ ਇਕ-ਦੂਜੇ ਖ਼ਿਲਾਫ ਖੜਾ ਕੀਤਾ ਜਾ ਸਕੇ।
 
< Prev   Next >

Advertisements


Advertisement
Advertisement
Advertisement